ਚੰਡੀਗੜ੍ਹ-
ਬਹੁਚਰਚਿਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ
ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ
ਫਾਂਸੀ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਭਾਈ ਸਾਹਿਬ ਜੀ ਦੀ ਭੈਣ ਜੀ ਹੁਰਾਂ ਤੋਂ
ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੇ ਜਾਣ ਦੀ
ਤਿਆਰੀ ਕਰ ਲਈ ਗਈ ਹੈ। ਜਦ ਸੰਸਾਰ ਭਰ ਦੇ ਸਿੱਖ 14 ਮਾਰਚ ਨੂੰ ਨਾਨਕਸ਼ਾਹੀ ਨਵਾਂ ਸਾਲ
ਮਨਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ ਤਾਂ ਇਸ ਖਬਰ ਨੇ ਪੰਥਕ ਵਿਹੜੇ ਮਾਯੂਸੀ ਭਰ
ਦਿੱਤੀ ਹੈ। ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਕਰਨ
ਤੋ ਮਨਾ ਕਰ ਦਿੱਤਾ ਸੀ ਅਤੇ ਜਲਦ ਤੋਂ ਜਲਦ ਫਾਂਸੀ ਮੰਗੀ ਸੀ।
ਦੱਸਣਯੋਗ ਹੈ.ਕਿ, ਭਾਈ ਰਾਜੋਆਣਾ ਨੇ 17 ਜੂਨ, 2008 ਨੂੰ ਵਸੀਅਤ ਕਰਦਿਆਂ ਕਿਹਾ ਸੀ ਕਿ ਮੇਰੀ ਮੌਤ ਤੋ ਬਾਅਦ ਸਰੀਰ ਦੇ ਉਹ
ਸਾਰੇ ਅੰਗ, ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ
ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ
'ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ।
ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ
ਅੱਖਾਂ 'ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ
ਸਾਹਿਬ' ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ
ਜੀ ਜੋ ਦੇਖ ਨਹੀਂ ਸਕਦੇ, ਨੂੰ ਦਿੱਤੀਆਂ ਜਾਣ
ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ
ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ।
ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ
ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ
ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ
ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਸਰੀਰ ਦੇ ਹੋਰ
ਜਿਹੜੇ ਵੀ ਅੰਗ ਕਿਸੇ ਦੂਸਰੇ ਇਨਸਾਨ ਦੇ ਕੰਮ ਆ
ਸਕਦਾ ਹੋਣ, ਉਹ ਦਾਨ ਦੇ ਦਿੱਤੇ ਜਾਣ। ਇਹ ਵਸੀਅਤ
ਉਨ੍ਹਾਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ
ਘਰਦਿਆਂ ਦੀ ਸਹਿਮਤੀ ਨਾਲ ਉਦੋਂ ਲਿਖੀ ਜਦ
ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ
ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ,
ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ
ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ
ਡਾਕਟਰ ਬੀæਕੇæ ਸਲਵਾਨ ਅਤੇ ਹੋਰ ਜੇਲ੍ਹ
ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ
ਰਿਹਾ ਹਾਂ। ਭਾਈ ਬਲਵੰਤ ਸਿੰਘ
ਜੀ ਰਾਜੋਆਣਾ ਜਿੰਦਾਬਾਦ
ਇਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਸੀ:
ਰਾਜੋਆਣਾ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਮਾਰਚ
ਫਾਂਸੀ ਲਾਉਣ ਸਬੰਧੀ ਅਦਾਲਤ ਵੱਲੋਂ ਜਾਰੀ ਕੀਤੇ ਗਏ
ਆਦੇਸ਼ਾਂ ਬਾਰੇ ਸੁਣ ਕੇ ਬਲਵੰਤ ਸਿੰਘ
ਰਾਜੋਆਣਾ ਰਤਾ ਵੀ ਨਹੀਂ ਘਬਰਾਇਆ,
ਬਲਕਿ ਅਜਿਹਾ ਸੁਣ ਕੇ ਉਸ ਨੇ ਖੁਸ਼ੀ ਦਾ ਇਜ਼ਹਾਰ
ਕੀਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਉਸ ਨੂੰ ਦੱਸਿਆ
ਕਿ ਉਸ ਦੇ ਫਾਂਸੀ ਦੇ ਹੁਕਮ ਆ ਗਏ ਹਨ, ਤਾਂ ਉਸ ਨੇ
ਕਿਹਾ ਕਿ ਉਹ ਤਾਂ ਏਸ ਦਿਨ ਨੂੰ ਬੇਸਬਰੀ ਨਾਲ
ਉਡੀਕਦਾ ਆ ਰਿਹਾ ਹੈ।
ਦੱਸਣਯੋਗ ਹੈ.ਕਿ, ਭਾਈ ਰਾਜੋਆਣਾ ਨੇ 17 ਜੂਨ, 2008 ਨੂੰ ਵਸੀਅਤ ਕਰਦਿਆਂ ਕਿਹਾ ਸੀ ਕਿ ਮੇਰੀ ਮੌਤ ਤੋ ਬਾਅਦ ਸਰੀਰ ਦੇ ਉਹ
ਸਾਰੇ ਅੰਗ, ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ
ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ
'ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ।
ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ
ਅੱਖਾਂ 'ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ
ਸਾਹਿਬ' ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ
ਜੀ ਜੋ ਦੇਖ ਨਹੀਂ ਸਕਦੇ, ਨੂੰ ਦਿੱਤੀਆਂ ਜਾਣ
ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ
ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ।
ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ
ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ
ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ
ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਸਰੀਰ ਦੇ ਹੋਰ
ਜਿਹੜੇ ਵੀ ਅੰਗ ਕਿਸੇ ਦੂਸਰੇ ਇਨਸਾਨ ਦੇ ਕੰਮ ਆ
ਸਕਦਾ ਹੋਣ, ਉਹ ਦਾਨ ਦੇ ਦਿੱਤੇ ਜਾਣ। ਇਹ ਵਸੀਅਤ
ਉਨ੍ਹਾਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ
ਘਰਦਿਆਂ ਦੀ ਸਹਿਮਤੀ ਨਾਲ ਉਦੋਂ ਲਿਖੀ ਜਦ
ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ
ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ,
ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ
ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ
ਡਾਕਟਰ ਬੀæਕੇæ ਸਲਵਾਨ ਅਤੇ ਹੋਰ ਜੇਲ੍ਹ
ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ
ਰਿਹਾ ਹਾਂ। ਭਾਈ ਬਲਵੰਤ ਸਿੰਘ
ਜੀ ਰਾਜੋਆਣਾ ਜਿੰਦਾਬਾਦ
ਇਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਸੀ:
ਰਾਜੋਆਣਾ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਮਾਰਚ
ਫਾਂਸੀ ਲਾਉਣ ਸਬੰਧੀ ਅਦਾਲਤ ਵੱਲੋਂ ਜਾਰੀ ਕੀਤੇ ਗਏ
ਆਦੇਸ਼ਾਂ ਬਾਰੇ ਸੁਣ ਕੇ ਬਲਵੰਤ ਸਿੰਘ
ਰਾਜੋਆਣਾ ਰਤਾ ਵੀ ਨਹੀਂ ਘਬਰਾਇਆ,
ਬਲਕਿ ਅਜਿਹਾ ਸੁਣ ਕੇ ਉਸ ਨੇ ਖੁਸ਼ੀ ਦਾ ਇਜ਼ਹਾਰ
ਕੀਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਉਸ ਨੂੰ ਦੱਸਿਆ
ਕਿ ਉਸ ਦੇ ਫਾਂਸੀ ਦੇ ਹੁਕਮ ਆ ਗਏ ਹਨ, ਤਾਂ ਉਸ ਨੇ
ਕਿਹਾ ਕਿ ਉਹ ਤਾਂ ਏਸ ਦਿਨ ਨੂੰ ਬੇਸਬਰੀ ਨਾਲ
ਉਡੀਕਦਾ ਆ ਰਿਹਾ ਹੈ।
No comments:
Post a Comment