....

Monday, April 2, 2012

ਕੁਝ ਅਸਲੀ ਨਕਲੀ ਵੀਡੀਓ ਬਣਾ ਕੇ ਵਿਦੇਸ਼ੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਗਲਾ ਕੇ ਉਹਨਾਂ ਤੋਂ ਧਨ ਤੇ ਹੋਰ ਅਸਬਾਬ ਹਥਿਆਉਣ ਦੇ ਲਈ ਸਰੇ-ਬਜ਼ਾਰ ਨੰਗੇ ਹੋ ਚੁਕੇ ਠੱਗਾਂ ਦੇ ਗਰੋਹ ਆਖ ਰਹੇ ਹਨ ਕਿ ਉਹਨਾਂ ਕੋਲ ਕਵਲਦੀਪ ਸਿੰਘ ਦੀ ਕੋਈ ਅਜਿਹੀ ਆਡੀਓ/ਵੀਡੀਓ ਹੈ ਜਿਸ ਵਿੱਚ ਉਸਨੇ ਪੰਥ ਵਿਰੋਧੀ ਕੁਝ ਇਤਰਾਜਯੋਗ ਕਿਹਾ ਹੈ !

ਸੋ ਮੈਂ ਇੱਥੇ ਉਹਨਾਂ ਬਲੈਕ-ਮੇਲਰਾਂ ਅਤੇ ਫਿਰੌਤੀ ਵਸੂਲੀਆਂ ਨੂੰ ਖੁੱਲ੍ਹਾ ਚੈਲੰਜ ਦਿੰਦਾ ਹਾਂ ਕਿ ਆਪਣੇ ਪਿਤਾ ਲਾਂਬੇ ਦੇ ਨਕਸ਼ੇ-ਕਦਮ 'ਤੇ ਚਲਦਿਆਂ ਉਹਨਾਂ ਦੀ ਤਥਾਕਥਿਤ ਆਡੀਓ/ਵੀਡੀਓ ਰਿਲੀਜ਼ ਕਰਨ ਤਾਂਕਿ ਪੂਰੀ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਕਵਲਦੀਪ ਸਿੰਘ ਇਹਨਾਂ ਅਖੌਤੀ ਸੁਧਾਰਕਾਂ ਦੇ ਗਲੇ ਦੀ ਕਿੰਨੀ ਵੱਡੀ ਹੱਡੀ ਬਣ ਗਿਆ ਹੈ ਜਿਸਨੇ ਕਿ ਇਹਨਾਂ ਦਾ ਸਿੱਖੀ ਸਿਧਾਂਤਾਂ ਦਾ ਖਾਤਮਾ ਕਰਨ ਦਾ ਪੂਰੇ ਦਾ ਪੂਰਾ ਪਲੈਨ ਸਰੇ-ਬਜ਼ਾਰ ਨੰਗਾ ਕਰਕੇ ਇਹਨਾਂ ਲਈ ਇੱਡੀ ਵੱਡੀ ਬਿਪਤਾ ਪੈਦਾ ਕਰ ਦਿੱਤੀ ਹੈ ਕਿ ਹੁਣ ਇਹਨਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ 'ਤੇ ਹੋਏ ਨਕਲੀ ਆਡੀਓ/ਵੀਡੀਓ ਵਰਗੇ ਹੋਏ ਕੋਝੇ ਹਮਲੇ ਵਾਂਗ ਕਵਲਦੀਪ ਸਿੰਘ ਉੱਤੇ ਵੀ ਉਸੇ ਹਥਿਆਰ ਨੂੰ ਚਲਾਉਣ ਦੀ ਲੋੜ ਪੈ ਗਈ ਹੈ !

ਨਾਲ ਹੀ ਨਾਲ ਇਹਨਾਂ ਨੂੰ ਚੈਲੰਜ ਹੈ ਕਿ ਜੇ ਇਹਨਾਂ ਕੋਲ ਕੋਈ ਵੀ ਆਡੀਓ ਵੀਡੀਓ ਅਜਿਹੀ ਹੈ ਜਿਸ ਵਿੱਚ ਕਵਲਦੀਪ ਸਿੰਘ ਸਿੱਖੀ ਦੇ ਇੱਕ ਪੂਰੇ ਪਰਿਪੇਖ ਦੇ ਅਨੁਸਾਰ ਸਿੱਖੀ ਦੇ ਸਿਧਾਂਤਾਂ ਵਿਰੁੱਧ ਕੁਝ ਬੋਲ ਰਿਹਾ ਹੈ ਤਾਂ ਉਸਨੂੰ ਵਿਸ਼ਵ ਦੀ ਕਿਸੇ ਵੀ ਲੈਬ ਵਿੱਚ ਗੈਰ-ਐਡੀਟਿੰਗ ਦੀ ਟੈਸਟਿੰਗ ਵਾਸਤੇ ਭੇਜਿਆ ਜਾਵੇ, ਇਹਨਾਂ ਦਾ ਕੂੜ੍ਹ ਪ੍ਰਚਾਰ ਆਪੇ ਨੰਗਾ ਹੋ ਜਾਣਾ ਹੈ, ਕਵਲਦੀਪ ਸਿੰਘ ਨੂੰ ਕੁਝ ਵੀ ਕਹਿਣ ਜਾਂ ਜਵਾਬ ਦੇਣ ਦੀ ਲੋੜ ਨਹੀਂ ਪੈਣੀ ...

ਪੂਜਾਰੀ ਚਰਨ-ਸੇਵਕ ਤੇ ਧੂੰਦਾ-ਪੂਜ ੧੦੮ ਝੂਠ-ਸ਼੍ਰੋਮਣੀ ਤੇ ਕੌਤਕੀ ਕਾਦੀਆਨੀ ਜੀ ਮਹਾਰਾਜ ਵੱਖ ਥਾਵਾਂ 'ਤੇ ਕੁ-ਪ੍ਰਚਾਰ ਕਰ ਰਹੇ ਹਨ ਕਿ ਕਵਲਦੀਪ ਸਿੰਘ ਕਿਸੇ ਇੱਕਤਰਤਾ ਤੋਂ ਕਿਸੇ ਕੰਮ ਵਾਸਤੇ ਮਾਫੀ ਮੰਗ ਕੇ ਆਇਆ ਹੈ, ਸੋ ਬੇਤੁਕੇ, ਝੂਠ-ਪੋਟਲੇ ਤੇ ਲਾਹਨਤ ਕੁੱਲ ਸ਼੍ਰੋਮਣੀ ਨੂੰ ਸਵਾਲ:

੧. ਕੀ ਆਪ ਉਸ ਸਮੇਂ ਉੱਥੇ ਮੌਜੂਦ ਸੀ ? ਕੀ ਆਪ ਨੇ ਖੁੱਦ ਕਵਲਦੀਪ ਨੂੰ ਕਿਸੇ ਪ੍ਰਕਾਰ ਦੀ ਮਾਫੀ ਦਾ ਲਫ਼ਜ਼ ਵੀ ਵਰਤਦੇ ਦੇਖਿਆ ਹੈ ?

੨. ਕੀ ਆਪ ਨੇ ਕਵਲਦੀਪ ਨੂੰ ਕਿਸੇ ਆਡੀਓ ਵੀਡੀਓ ਵਿੱਚ "ਮਾਫੀ" ਨੂੰ ਲਫ਼ਜ਼ ਵਜੋਂ ਹੀ ਬੋਲਦੇ ਵੇਖਿਆ/ਸੁਣਿਆ ਹੈ ?

੩. ਕਿਸੇ ਆਪਦੀ ਸਨਮਾਨ ਜਨਕ ਧੁੰਦਮਈ ਪੂਜਾਰੀ-ਚਰਨ-ਡਿੱਗ ਹਸਤੀ ਵਾਂਗ ਕਵਲਦੀਪ ਸਿੰਘ ਨੇ ਆਪਣੇ ਹਸਤਾਖਰਾਂ ਹੇਠ ਕੋਈ ਮਾਫੀਨਾਮਾ ਜਾਰੀ ਕੀਤਾ ਹੈ ?

੪. ਤੁਸੀਂ ਕਿਸ ਨਿਜੀ ਲਾਗਬਾਜ਼ੀ ਹੇਠ ਕਵਲਦੀਪ ਸਿੰਘ ਦੇ ਵਿਰੁੱਧ ਇਹ ਦੁਸ਼-ਪ੍ਰਚਾਰ ਕਰ ਰਹੇ ਹੋ ?

੫. ਤੁਹਾਨੂੰ ਕਿਸ ਅਖੌਤੀ ਪਰਿਵਾਰ ਜਾਂ ਸੰਸਥਾ ਨੇ ਕੂੜ੍ਹ ਪ੍ਰਾਪੇਗੰਡਾ ਕਰਨ ਦੀ ਕੀਮਤ ਦਿੱਤੀ ਹੈ ਤੇ ਕਿੰਨੀ ਦਿੱਤੀ ਹੈ, ਭਾਵ ਆਪਣਾ ਜ਼ਮੀਰ ਕਿੰਨੇ ਰੁਪਈਆਂ ਵਿੱਚ ਵੇਚਿਆ ਹੈ ?

ਬਾਕੀ ਚਰਚਾ ਸ੍ਵੈਭੂੰ ਕੂੜ੍ਹ-ਚੌਧਰੀ ਤੋਂ ਇਹਨਾ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ .... 

ਜੁੱਤੀ ਜੁੱਤੀ ਪਏ ਲੋਕ ਕਰਦੇ, ਕਿਸੇ ਇੱਕ ਕਿਸੇ ਦੋ ਚਾਰ ਜੁੱਤੀ |
ਗੈਰਤ ਲਾਹ ਜੋ ਹੈਨ ਫਿਰਦੇ, ਗਲ ਪਵੇ ਉਨ੍ਹਾਂ ਆ ਹਾਰ ਜੁੱਤੀ |

- ਕੰਵਲਅਸੀਂ ਸਾਰਾ ਸਾਲ ਆਪਣੇ ਅੰਦਰਲੇ ਮੂਰਖ ਦਾ ਪ੍ਰਗਟਾਵਾ ਕਰਨ ਤੋਂ ਮੁਨਕਰ ਜੋ ਰਹਿੰਨੇ ਆਂ ਸੋ ਇੱਕ ਦਿਨ ਲਗਦਾ ਹੈ ਨਿਯਤ ਕਰ ਲਿਆ ਜਦੋਂ ਆਪਣਾ ਅਸਲੀ ਆਪਾ ਮਿੱਥ ਕੇ ਬਾਹਰ ਕਢ ਲਿਆ ਜਾਵੇ ...

ਖਰੜਾ ਸੋਧਣ ਲਈ ਮੱਦ-ਦਰ-ਮੱਦ ਵਿਚਾਰ ਵਾਸਤੇ ਜਿੱਦਾਂ ਹੀ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਤਿੰਨ ਮੈਂਬਰੀ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋ. ਕਵਲਦੀਪ ਸਿੰਘ ਕੰਵਲ ਨੇ ਖਰੜੇ ਦੇ ਨਾਮ ਦਾ ਮੁੱਦਾ ਉਠਾਇਆ ਜਿਸ ਅਨੁਸਾਰ ਇਹ ਸਾਰੀ ਇੱਕਤਰਤਾ "ਸਿੱਖ ਰਹਿਤ ਮਰਿਆਦਾ ਸੁਧਾਰ" ਨਾਮ ਹੇਠ ਹੋ ਰਹੀ ਸੀ ਪਰ ਖਰੜੇ ਦਾ ਨਾਮ "ਗੁਰਮਤਿ ਜੀਵਨ ਜਾਚ" ਰੱਖਿਆ ਹੋਇਆ ਸੀ ਤੇ ਬਾਰ-ਬਾਰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਇਹ ਖਰੜਾ ਲਾਗੂ ਕਿਸ ‘ਤੇ ਹੋਵੇਗਾ ਸੋ ਪ੍ਰਬੰਧਕ ਇਸਨੂੰ ਸੇਧ ਵਜੋਂ ਆਖ ਪ੍ਰਚਾਰਿਤ ਕਰ ਰਹੇ ਸਨ, ਸੋ ਪ੍ਰੋ. ਕੰਵਲ ਤਿੰਨ ਵੱਖਰੇ-੨ ਨਾਮਾਂ ਨੂੰ ਉਹਨਾਂ ਦੇ ਹੇਠ ਲਿਖੇ ਮਤਲਬ ਸਹਿਤ ਬਿਆਨ ਕਰ ਕੇ ਪੜਚੋਲਾਤਮਿਕ ਵਿਸ਼ਲੇਸ਼ਣ ਕੀਤਾ:
1. ਸਿੱਖ ਰਹਿਤ-ਮਰਿਆਦਾ = Sikh Code of Conduct
2. ਗੁਰਮਤਿ ਜੀਵਨ ਜਾਚ = Gurmat Life Methodology
3. ਗੁਰਮਤਿ ਜੀਵਨ ਸੇਧਾਂ = Gurmat Life Guidelines

ਪ੍ਰੋ ਕੰਵਲ ਅਨੁਸਾਰ ਪਹਿਲੇ ਦੋ ਨਾਮ ਇਸ ਖਰੜੇ ਨੂੰ ਇੰਨ ਬਿਨ-ਲਾਗੂ ਕਰਨਾ ਜਰੂਰੀ ਠਹਿਰਾਉਂਦੇ ਹਨ, ਜਿਸ ਲਈ ਕਿਸੇ ਡੰਡਾ-ਤਖਤ ਅਤੇ ਉਸਦੇ ਉੱਪਰ ਬੈਠੇ ਪੁਜਾਰੀ ਨੂੰ ਵੀ ਸਥਾਪਿਤ ਕਰਨਾ ਪਵੇਗਾ, ਜੇ ਅਜਿਹਾ ਹੁੰਦਾ ਹੈ ਤਾਂ ਇਸ ਸੁਧਾਰ ਇੱਕਤਰਤਾ ਦਾ ਮੁੱਖ ਉਦੇਸ਼ ਹੀ ਖਤਮ ਹੋ ਜਾਵੇਗਾ | ਸੋ ਉਹਨਾਂ ਅਨੁਸਾਰ ਇਸ ਖਰੜੇ ਵਾਸਤੇ “ਗੁਰਮਤਿ ਜੀਵਨ ਸੇਧਾਂ” ਦੇ ਨਾਮ ਨੂੰ ਬਦਲ ਵਜੋਂ ਸੁਝਾਇਆ ਗਿਆ ਜੋ ਆਪਣੇ ਆਪ ਵਿੱਚ ਇਸਦੇ ਉਦੇਸ਼ ਨੂੰ ਸਪਸ਼ਟ ਕਰ ਕੇ ਇੱਕ ਗੁਰਮਤਿ ਸੋਚ ਦੇ ਅਭਿਲਾਖੀ ਵਾਸਤੇ ਇਸ ਖਰੜੇ ਨੂੰ ਸੇਧ ਦੇਣ ਦੇ ਉਪਰਾਲੇ ਵਜੋਂ ਸਥਾਪਿਤ ਕਰੇਗਾ | ਉਹਨਾਂ ਦੇ ਇਸ ਸੁਝਾਅ ਨੂੰ ਪੂਰੀ ਇੱਕਤਰਤਾ ਵੱਲੋਂ ਧਵਨਿ-ਮਤ ਨਾਲ ਪ੍ਰਵਾਨਗੀ ਦੇ ਦਿੱਤੀ ਗਈ |

ਪਰ ਇਸ ਸਭ ਨੂੰ ਪ੍ਰਵਾਨਗੀ ਮਿਲਣ ਉਪਰੰਤ ਵੀ ਇੱਕਤਰਤਾ ਪ੍ਰਬੰਧਕ ਕਮੇਟੀ ਵਿੱਚ ਮੁੱਖ ਵਿਦਵਾਨ ਵਜੋਂ ਹਾਜ਼ਰ ਹੋਏ ਇੰਦਰ ਸਿੰਘ ਘੱਗਾ ਅੰਤ ਤਕ ਕੰਫਿਊਜ਼ਡ ਰਹੇ ਕਿ ਆਖ਼ਰ ਉਹ ਸਾਰੀ ਕਸ਼ਮਕਸ਼ ਕਿਸ ਨਾਮ ਹੇਠ ਕਰ ਰਹੇ ਹਨ, ਦੋ-ਦਿਨਾਂ ਮੀਟਿੰਗ ਦੌਰਾਨ ਬਾਰ-੨ ਇਸ ਸਾਰੇ ਖਰੜੇ ਨੂੰ ਉਹ ਸੇਧਾਂ (Guidelines) ਦੀ ਬਜਾਏ ਸਿੱਖਾਂ ਦਾ ਸੰਵਿਧਾਨ ਹੀ ਆਖਦੇ ਰਹੇ ਅਤੇ ਜਦੋਂ ਆਖ਼ਰੀ ਸਮੇਂ 'ਤੇ ਆਪਣਾ ਵਿਰੋਧ ਜਤਾਉਂਦਿਆਂ ਖਰੜਾ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਖਰੜੇ ਦੀ ਆਪਣੀ ਕਾਪੀ ਨੂੰ ਫਾੜਿਆ ਤਾਂ ਇੰਦਰ ਸਿੰਘ ਘੱਗਾ ਨੇ ਆਪਣੇ ਗੁੱਸੇ ਵਿੱਚ ਅੱਗ-ਬਬੂਲੇ ਹੁੰਦੇ ਹੋਏ ਆਪਣੇ ੧੫-੨੦ ਨਾਸਤਿਕ ਸਮਰਥਕਾਂ ਸਹਿਤ ਉਹਨਾਂ ਘੇਰ ਲਿਆ ਤੇ ਆਖਿਆ ਕਿ ਇਹ ਪਾਗਲ ਹੋ ਗਿਆ ਹੈ, ਇਸਨੂੰ ਚੱਕ ਕੇ ਬਾਹਰ ਲੈ ਜਾਓ (ਸੁੱਟ ਦਿਓ), ਇਸਨੇ “ਸਾਡੇ ਸੰਵਿਧਾਨ” ਦੀ ਕਾਪੀ ਫਾੜ ਦਿੱਤੀ ਹੈ, ਇਤਿਆਦਿਕ, ਜਿਸ ਨਾਲ ਜਿੱਥੇ ਘੱਗਾ ਹੋਰਾਂ ਦੀ ਬੋਲੀ ਦੇ ਨੀਵੇਂਪਣ ਦੇ ਪ੍ਰਗਟਾਵਾ ਹੋਇਆ ਉੱਥੇ ਹੀ ਚੱਲ ਰਹੇ ਮੁੱਦਿਆਂ ਦੇ ਉਹਨਾਂ ਦੀ ਪਕੜ ਵੀ ਖੁੱਲ੍ਹ ਕੇ ਸਾਹਮਣੇ ਆ ਗਈ |

ਹਾਲਾਕਿ ਕਵਲਦੀਪ ਸਿੰਘ ਨੇ ਪੂਰੀ ਵੀਡੀਓ-ਰਿਕਾਰਡਿੰਗ ਵਿੱਚ ਕਿਸੇ ਨੂੰ ਵੀ ਨਿਜੀ ਅਭਦ੍ਰ-ਸ਼ਬਦ ਦੇ ਨਾਲ ਸੰਬੋਧਨ ਨਹੀਂ ਕੀਤਾ, ਬਲਕਿ ਇਸ ਸਾਰੀ ਘਟਨਾ ਨੂੰ ਇੱਕ ਵਿਚਾਰਕ ਵਿਰੋਧ ਹੀ ਦੱਸਿਆ, ਅਤੇ ਜਾਣ ਤੋਂ ਪਹਿਲਾਂ ਆਪਣੇ ਲੈਪਟੋਪ ਵਿੱਚ ਉਹਨਾਂ ਦੁਆਰਾ ਇੱਕ ਡਿਊਟੀ ਵਜੋਂ ਤਿਆਰ ਕੀਤੀ ਖਰੜੇ ਦੀ ਸਾਫਟ-ਕਾਪੀ ਵੀ ਇੱਕਤਰਤਾ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਗਈ, ਇੱਥੋਂ ਤਕ ਕਿ ਉਹਨਾਂ ਨੇ ਮੀਟਿੰਗ ਵਿੱਚੋਂ ਜਾਣ ਲੱਗੇ ਆਪਣੇ ਵਿਰੋਧ ਦੇ ਤਰੀਕੇ ਨਾਲ ਕਿਸੇ ਦੇ ਦਿਲ ਠੇਸ ਲੱਗੀ ਹੋਣ 'ਤੇ ਖੇਦ ਜਤਾ ਕੇ ਸੁਖਾਵੇਂ ਮਾਹੌਲ ਵਿੱਚ ਹੀ ਵਿਦਾ ਲਈ, ਬੇਸ਼ਕ ਖਰੜੇ ਦੀ ਲਿਖਤੀ ਕਾਪੀ ਨੂੰ ਉਹ ਆਨ-ਰਿਕਾਰਡ ਫਾੜ ਕੇ ਉਸ ਨਾਲ ਅਤੇ ਹੁਣ ਤੱਕ ਦੀ ਹੋਈ ਸਾਰੀ ਕਾਰਵਾਈ ਨਾਲ ਆਪਣੀ ਪੂਰਨ-ਅਸਹਿਮਤੀ (ਸੰਪੂਰਨ ਦੁਨੀਆ ਵਿੱਚ ਸਥਾਪਿਤ ਇੱਕ ਸਭਿਅਕ ਪਰ ਸਭ ਤੋਂ ਸਖ਼ਤ ਤਰੀਕੇ ਨਾਲ) ਦਰਜ ਕਰਵਾ ਚੁਕੇ ਸਨ |

Tarsem Singh
AAPNE COMMENTS VICH S. INDER SINGH GHAGA NOON NASTIK JAN KAMRED KAHINA TUHADI SAMAJHDARI TE HE SAVAL PAIDA KARDA HAI. BAHUTSARE MASLIAN TE UHNAN NAL MERE BHI MATBHED HO SAKDE HAN PAR UH SAMEN DE MAAR, MAN DI TANGH ATE NIRASHA KARN UKHARE HOE JAROOR HO SAKDE HAN PAR NASTIK JAN KAMRED NAHIN. DASS UHNAN NOON 8 JAN, 1978 TON KADE DOORON TE KADE NERION JANDA HAI. ISDE NAL HI JITHON TAK RAHIT MARIYADA NOON SODHAN DA MAMLA HAI UH KISE HARI SARI VIAKTI JAN SAMOOH DE VAS DI GAL NAHIN ISDI JHALAK MAJOODA RAHIT MAIYADA DE PHILE 7 PANINAN TE CHHAPE ISDE TIYAR HON DE TAUR TARIKE TON HI SAPASHAT HO JANDA HAI JEKAR MERI GAL SAMAJH VICH NAN AVE TAN IHNAN PANIAN NOON GHATO GHAT 3 KU VARI DHIAN NAL PARH LAINA JI. BAKI SAHI GAL IH HAI KI JITHON TAK PANTHAK MAMLIAN VICH "PUNJABI UNIVERCITY" VALIAN DI SAMOOLIAT DA SAVAL HAI UHNAN DI SOCH AJE TAK TAN "MR. ANAND ATE DR. BALKAR SINGH" VALE DAIRE VICHON BAHAR NAHIN AAI KHAS TAUR TE TUHADE VICHARAN TON TAN SAPASHAT HO JANDA HAI. KISE BHI SAMOOH VICH SARE LOK SAHI JAN SAMAJHDAR NAHIN HUNDE ATE NA HI GALAT JAN BESAMAJH. ISE TRAN KOI IK VIAKTI HAMESHA HI SAHI JAN HAMESHA HI GALAT NAHIN HUNDA. MERE KHIAL ANUSAR (JO HO SAKDA HAI KI GALAT HI HOVE -TE JEKAR GALAT HOVE TAN SABH TON JIADA KHUSHI MAINOON HI HOVEGI) TUHANOON SAMET GHAGGA & CO. DE UTNAN SIKHI NAL PIYAR NAHIN JININ NAFRAT DO LAFZAN "AKALI ATE BADAL" HAI. DASS TUHADE "PROFESOR" HON KARAN ISDI IK MISAAL PESH KARDA HAI KI AAM TAUR TE PARE LIKHE LOK SIKHI PAKHON PATIALA GHARANE ATE AJ MR. AMRINDER SINGH DA PAKH KARN NOON HAMESHA TULE RAHINDE HAN PAR UH BHUL JANDE HAN KI IH UHI PATIALA GHARANA HAI JISNE KHALSE TE HAMLE SAMEN HAMLAVRAN DE GULAAMI KABOOL LAI SE TE UHNAN DE JAN TON BAAD "DILI" BACHAN LAI FER TON KHALSE DI TABEDARI MAM LAI SE IH VAKHRI GAL HAI KI SHAID SAMEN DI NAJAKT NOON VAKHKE HAR BAR KHASE NE IHNAN KAUMI GADARAN NOON BAKHASH DITTA SE. GURDAS NAGAL DE GARI DI JANG VELE BHI IH PATIALVIE KHUDDAN VICH JA VARE SAN. "ANGREJAN" PATIALVIAN NOON MILE RAJA-E-RAJGAN, MALVENDAR BAHADUR ITIADIK 27 KHITAAB "KHAAS TAUR TE SIKHAN" ATE "AAM TAUR TE PUNJABIAN JAN HINDUSTANIAN NAL KITI GADDARI KARAN HI MILE SAN.
Yesterday at 4:30pm ·

ਤਤ ਗੁਰਮਤਿ ਪਰਿਵਾਰ ਦੇ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੇ ਉਪਰਾਲੇ ਨੂੰ ਨਾਸਤਿਕ ਟੋਲੇ ਨੇ ਲਾਇਆ ਗ੍ਰਹਿਣ

by Kawaldeep Singh Hosha on Monday, March 26, 2012 at 4:16am ·
  • ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਕਰਨ ਅਤੇ ਖਰੜੇ ਵਿੱਚ ਸਿੱਖ ਸ਼ਬਦ ਦੀ ਵਰਤੋਂ ਕਰਨ ਮੁਨਕਰ ਹੋਏ ਕੌਮ ਦੇ ਅਖੌਤੀ ਵਿਦਵਾਨ
  • ਸੁਧਾਰ ਦੇ ਨਾਮ ਹੇਠ ਭਾਰੂ ਹੋਇਆ ਸਿੱਖੀ ਦੀਆਂ ਮਰਿਆਦਾਵਾਂ ਦਾ ਕਤਲ
  • ਸਿੱਖੀ ਸਿਧਾਂਤਾਂ ਦੇ ਕਤਲ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਖਰੜਾ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਖਰੜੇ ਦੀ ਕਾਪੀ ਨੂੰ ਮੀਟਿੰਗ ਵਿੱਚ ਫਾੜਦਿਆਂ ਹੋਇਆਂ ਕੀਤਾ ਵਾਕ-ਆਊਟ
੨੪-੨੫ ਮਾਰਚ ੨੦੧੨ ਨੂੰ ਤਤ ਗੁਰਮਤਿ ਪਰਿਵਾਰ ਵਲੋਂ ਕੀਤੇ ਗਏ “ਗੁਰਮਤਿ ਜੀਵਨ ਸੇਧਾਂ” ਦੇ ਨਾਮ ਹੇਠ ਮੌਜੂਦਾ ਸਿੱਖ ਮਰਿਆਦਾ ਵਿੱਚ ਸੁਧਾਰ/ਨਵਿਆਉਣ ਦੇ ਬੇਹਦ ਲੋੜੀਂਦੇ ਉਧਮ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦ ਪਹਿਲਾਂ ਤੋਂ ਹੀ ਤਿਆਰੀ ਸਹਿਤ ਇੱਕ ਚਾਲ ਅਧੀਨ ਆ ਜੁੜੇ ਲੋਕਾਂ ਨੇ ਆਪਣੀ ਗੱਲ ਧੱਕੇ ਅਤੇ ਉੱਚੀ ਆਵਾਜ਼ ਦੇ ਜੋਰ ਨਾਲ ਮਨਵਾ ਕੇ ਸਿੱਖੀ ਦੇ ਮੂਲ ਸਿਧਾਂਤਾ/ਪਰੰਪਰਾਵਾਂ ਨੂੰ ਖਤਮ ਕਰਮ ਦੇ ਮਨਸੂਬੇ ਲਾਗੂ ਕਰਾਉਣ ਦੇ ਨਾਲ-੨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਉੱਤੇ ਵੀ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ | ਨਾਸਤਿਕ ਤੇ ਸਿੱਖ ਸਿਧਾਂਤਾਂ ਨੂੰ ਖਤਮ ਕਰਨ ‘ਤੇ ਉਤਾਰੂ ਟੋਲੇ ਵਲੋ ਆਖ਼ਰੀ ਖ਼ਬਰ ਮਿਲਣ ਤਕ ਜੋੜੇ ਗਏ ਨੁਕਤੇ ਇਸ ਪ੍ਰਕਾਰ ਹਨ:
  1. ਸਿੱਖ ਦੀ ਪਰਿਭਾਸ਼ਾ ਵਿੱਚ ਦੱਸ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੇ ਜੀਵਨ ਆਚਰਨ ਤੋਂ ਸੇਧ ਲੈਣ ਤੋਂ ਮੁਨਕਰ ਹੋਣਾ |
  2. ਗੁਰੂ ਸਾਹਿਬਾਨ ਦੁਆਰਾ ਸਥਾਪਿਤ ਗੁਰਦੁਆਰਾ/ਧਰਮਸਾਲ ਪਰੰਪਰਾ ਨੂੰ ਮੂਲੋਂ ਰੱਦ ਕਰ ਕੇ ਬਿਨਾ ਕਿਸੇ ਠੋਸ ਅਧਾਰ ਦੇ ਨਵੇਂ ਪ੍ਰਸਤਾਵਿਤ ਨਾਮ ਹੇਠ ਨਵੀਂ ਵਿਵਸਥਾ ਸ਼ੁਰੂ ਕਰਨਾ |
  3. ਸਿੱਖੀ ਵਿੱਚੋਂ ਮੀਰੀ ਤੇ ਪੀਰੀ ਦੇ ਸੁਮੇਲ ਨਿਸ਼ਾਨ ਸਾਹਿਬ ਨੂੰ ਮੂਲੋਂ ਰੱਦ ਕਰਨਾ |
  4. ਪੋਥੀ ਸਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਗੈਰ-ਜਰੂਰੀ ਕਰਨਾ ਅਤੇ ਨਵੀਂ ਵਿਵਸਥਾ ਅਧੀਨ ਲੈਪਟੋਪ “ਸਾਹਿਬ” ਅਤੇ ਪੈਨ-ਡ੍ਰਾਇਵ “ਸਾਹਿਬ” ਦੇ ਪ੍ਰਕਾਸ਼ ਦਾ ਯਤਨ ਕਰਨਾ |
  5. ਯੋਗ ਪ੍ਰਚਾਰਕਾਂ ਦੀ ਨਿਯੁਕਤੀ ਕਰਨ ਨੂੰ ਰੱਦ ਕਰਨਾ |
  6. ਗੁਰਬਾਣੀ ਵਿੱਚ ਨਿਰਧਾਰਿਤ ਰਾਗ-ਬਧ ਕੀਰਤਨ ਪਰੰਪਰਾ ਦਾ ਵਿਰੋਧ ਕਰਨਾ |
  7. ਕੜਾਹ ਪ੍ਰਸ਼ਾਦਿ ਨੂੰ ਮੂਲੋਂ ਖਤਮ ਕਰਨਾ |
  8. ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ ਨੂੰ ਗੈਰ-ਜਰੂਰੀ ਕਰਨਾ |
  9. ਅਨੰਦ ਕਾਰਜ ਪਰੰਪਰਾ ਨੂੰ ਮੂਲੋਂ ਰੱਦ ਕਰਨਾ | ਅਨੰਦ ਕਾਰਜ ਦੌਰਾਨ ਕਿਸੇ ਵੀ ਗੁਰਬਾਣੀ ਦੇ ਪੜੇ ਜਾਣ ਨੂੰ ਗੈਰ-ਜਰੂਰੀ ਕਰਨਾ |
  10. ਸਿੱਖ ਬੱਚੇ-ਬੱਚੀਆਂ ਦਾ ਵਿਆਹ ਲਿਖਤੀ ਰੂਪ ਵਿੱਚ ਅਨਮਤੀਆਂ ਨਾਲ ਕਰਨ ਨੂੰ ਉਤਸ਼ਾਹਿਤ ਕਰਨਾ |

ਇਸ ਤੋਂ ਇਲਾਵਾ ਇੱਕ ਸਿੱਖ ਦੀ ਮੂਲ ਪਛਾਣ “ਖੰਡੇ ਦੀ ਪਾਹੁਲ” ਤੋਂ ਮੁਨਕਰੀ “ਪੰਜ ਕਕਾਰੀ ਰਹਿਤ” ਅਤੇ “ਕੁਰਹਿਤਾ ਦੀ ਹੋਂਦ” ਤੋਂ ਇਨਕਾਰੀ ਆਦਿ ਮੁੱਦਿਆਂ ‘ਤੇ ਨਾਸਤਿਕ ਟੋਲਾ ਆਪਣੀ ਗੱਲ ਨੂੰ ਮਨਵਾਉਣ ਦੇ ਸਿਰਤੋੜ ਯਤਨ ਕਰ ਰਿਹਾ ਸੀ, ਜਿਸ ਸਭ ਦੇ ਚਲਦਿਆਂ ਤਿੰਨ ਮੈਂਬਰੀ ਖਰੜਾ-ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਉਂਦਿਆਂ ਭਰੀ ਮੀਟਿੰਗ ਵਿੱਚ ਖਰੜੇ ਦੀ ਕਾਪੀ ਨੂੰ ਫਾੜ ਕੇ ਇਹ ਕਹਿੰਦਿਆਂ ਵਾਕ-ਆਊਟ ਕਰ ਦਿੱਤਾ ਗਿਆ ਕਿ ਉਹ ਸਿੱਖੀ ਦੇ ਜੜ੍ਹਾਂ ਤੋਂ ਖਾਤਮੇ ਕਰਨ ਵਲ ਵਧ ਰਹੇ ਕਿਸੇ ਵੀ ਅਜਿਹੇ ਉਪਰਾਲੇ ਦਾ ਕਦੇ ਵੀ ਹਿੱਸਾ ਨਹੀਂ ਬਣਨਗੇ ਅਤੇ ਇਸ ਖਰੜੇ ਨੂੰ ਫਾੜ ਕੇ ਆਪਣੀ ਰੂਹ ਅਤੇ ਗੁਰੂ ਦੇ ਅੱਗੇ ਉਹ ਅੱਜ ਸੁਰਖਰੂ ਹੋ ਗਏ ਹਨ |
· · Share

  • 4 shares
    • Kawaldeep Singh Hosha ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਨੂੰ ਆਖਿਆ ਗਿਆ ਮੂਰਤੀ !
    • Kawaldeep Singh Hosha ਅਖੌਤੀ ਵਿਦਵਾਨਾਂ ਨੇ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚੋਂ ਭੱਟ ਬਾਣੀ ਨੂੰ ਨਿਕਾਲਣ ਦੀਆਂ ਕੀਤੀਆਂ ਕੋਝੀਆਂ ਹੁੱਜਤਾਂ !!
    • Kawaldeep Singh Hosha ਕਲ, ਸਹਾਰ, ਕਲਸਹਾਰ ਦੇ ਤਿੰਨ ਉਪਨਾਮ ਵਰਤਨ ਤੇ ਵੀ ਖੜ੍ਹਾ ਕੀਤਾ ਸ਼ੰਕਾ !
    • Harpreet Kaur Khalsa ਇਕ ਨੂੰ ਕੀ ਰੋਣੀ ਏ ਊਤ ਗਿਆ ਏ ਆਵਾ...........
    • Manjit Singh Khalsa
      ਪ੍ਰੋ ਕਵੰਲਦੀਪ ਸਿੰਘ ਜੀ ਮੈਂ ਤਾਂ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਪਛਾਨਣ ਤੋਂ ਬਾਦ ਹੀ ਮੈਂ ਫੇਸਬੁੱਕ ਗਰੁੱਪ ਤੇ ਇਹ ਲਾਈਨਾਂ ਲਿਖੀਆਂ ਹਨ:-
      ਸਿਖ ਮਾਰਗ ਅਤੇ ਤੱਤ ਗੁਰਮਤਿ ਪਰਿਵਾਰ ਦਾ ਲੁਕਵਾਂ ਏਜੰਡਾ
      ਸਿਖ ਮਾਰਗ ਟੀਮ ਅਤੇ ਤੱਤ ਗੁਰਮਤਿ ਪਰਿਵਾਰ ਦੀ ਲੁਕਵੀਂ ਨੀਤੀ ਇਹ ਹੈ ਕਿ ਇਹ ਕਹਿੰਦੇ ਕੁੱਝ ਹਨ ਅਤ...See More
    • Manjit Singh Khalsa
      ਮੈਂ ਤਾਂ ਤੱਤ ਗੁਰਮਤਿ ਪਰਿਵਾਰ ਦੇ ਉਸ ਲੁਕਵੇਂ ਏਜੰਡੇ ਨੂੰ ਪਹਿਲਾਂ ਹੀ ਭਾਂਪ ਗਿਆ ਸੀ ਜਿਸਦਾ ਪਰਦਾ ਆਪ ਜੀ ਨੇ ਚਸ਼ਮਦੀਦ ਬਣਕੇ ਫਾਸ਼ ਕਰ ਦਿੱਤਾ ਹੈ ਤੱਤ ਗੁਰਮਤਿ ਪਰਿਵਾਰ ਦਾ ਏਜੰਡਾ ਇਵੇਂ ਹੈ।
      ੧. ਦਸ ਗੁਰੂ ਸਾਹਿਬਾਨ ਤੋਂ ਗੁਰੂ ਵਿਸ਼ੇਸ਼ਣ ਖੋਹਣਾ, ਸਿਖ ਸੋਚ ਅਤੇ ਜੀਵਨ ਜਾਂਚ/ਅਰਦਾਸ ਵਿੱਚੋਂ ਉਨ੍ਹਾਂ ਦ...See More
    • Kawaldeep Singh Hosha ਅਖੌਤੀ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਦੇ ਸਾਹਮਣੇ ਮੱਥਾ ਟੇਕਣ ਨੂੰ ਵੀ ਦੱਸਿਆ ਕਰਮਕਾਂਡ ਅਤੇ ਗੁਰੂਦਵਾਰਾ (ਨਵੇਂ ਅਤੇ ਵੱਖਰੇ ਪ੍ਰਸਤਾਵਿਤ ਨਾਮ ਅਤੇ ਵਿਵਸਥਾ ਹੇਠ) ਵਿੱਚ ਗੁਰੂ ਦੇ ਸਰੂਪ ਅੱਗੇ ਮੱਥਾ ਟੇਕਣ ਨੂੰ ਗੁਲਾਮੀ ਦਾ ਪ੍ਰਤੀਕ ਝੁੱਕਣਾ ਆਖ ਕੇ ਉਡਾਇਆ ਮਖੌਲ !
    • Manjit Singh Khalsa ਵੀਰ ਕਵਲ਼ਮਦੀਪ ਸਿੰਘ ਜੀ ਮੈਂ ਇਸ ਗਰੁੱਪ ਤੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਅਖੌਤੀ ਸੁਧਾਰ ਇਕਤਰਤਾ ਕਮੇਟੀ ਦੇ ਸੈਲਫਸਟਾਈਲ ਅੱਠ ਵਿਦਵਾਨਾਂ ਵਲੋਂ ਪੰਥਕ ਸਿਖ ਰਹਿਤ ਮਰਿਆਦਾ ਅਤੇ ਸਿੰਘ ਸੱਭਾ ਲਹਿਰ ਦੀ ਪਿੱਠ ਵਿੱਚ ਛੁੱਰਾ ਮਾਰਨ ਦਾ ਯਤਨ ਕੀਤਾ ਹਾ ਰਿਹਾ ਹੈ ਜਿਸਨੂੰ ਆਪ ਜੀ ਨੇ ਤਸਦੀਕ ਕਰ ਦਿੱਤਾ ਹੈ।
    • ਦਲਜੀਤ ਸਿੰਘ ਤੱਤ ਮਨਮਤ ਪਰਿਵਾਰ
    • Manjit Singh Khalsa
      ਵੀਰ ਕਵੰਲਦੀਪ ਸਿੰਗ ਜੀ ਕਵੰਲ ਆਪ ਜੀ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਤੱਤ ਪਰਿਵਾਰ ਵਲੋਂ ਬਣਾਈ ਇਕੱਤਰਤਾ ਕਮੇਟੀ ਦੇ ੮ ਸਜਣਾਂ ਦੇ ਨਾਂ ਹਰਦੇਵ ਸਿੰਘ ਜੰਮੂ ਜੀ ਨੇ ਦੋ ਪੱਤਰ ਪਾਏ ਸਨ ਜਿਹੜੇ ਕਿ ਸਿਖ ਮਾਰਗ ਨੇ ਛਾਪੇ ਤਾਂ ਨਹੀਂ ਪਰ ਤੱਤ ਪਰਿਵਾਰ ਨੂੰ ਫਰਰਵਰਡ ਕਰ ਦਿੱਤੇ ਸਨ। ਮੈਂਨੂੰ ਲਗਦਾ ਹੈ ਕਿ ਉ...See More
    • Manjit Singh Khalsa
      ਇਸ ਕਮੇਟੀ ਨੇ ਇਕ ਨਿਜੀ ਅਤੇ ਵੱਡੇ ਕਿੰਤੂਜਨਕ ਇਕ ਖਰੜੇ ਬਾਰੇ ਗੁਮਰਾਹਕੁਨ ਸਫ਼ਾਈ ਦਿੰਦੇ ਲਿਖਿਆ ਹੈ ਕਿ:-

      "ਇਸ ਉਪਰਾਲੇ ਵਿੱਚ ਤੱਤ ਗੁਰਮਤਿ ਪਰਿਵਾਰ ਸਮੇਤ ਕਿਸੇ ਵੀ ਸੱਜਣ ਜਾਂ ਧਿਰ ਦੇ ਨਿਜੀ ਵਿਚਾਰ ਹੁਣ ਕੋਈ ਮਹੱਤਵ ਨਹੀਂ ਰੱਖਦੇ"

      ਕਮੇਟੀ ਦੇ ਸੱਜਣੋਂ, ਪਰਿਵਾਰ ਤੋਂ ਸੁਚੇਤ ਵਰਗ ਦਾ ਵੱਡਾ ਅਤੇ ਵ...See More
    • Kawaldeep Singh Hosha
      ਇੱਕਤਰਤਾ ਕਮੇਟੀ ਵਿੱਚ ਸ਼ਾਮਲ ਸੱਜਣਾਂ ਵਿੱਚੋਂ ਦਲੀਪ ਸਿੰਘ ਕਸ਼ਮੀਰੀ ਅਤੇ ਅਮਰਜੀਤ ਸਿੰਘ ਚੰਦੀ ਇਸ ਸਮਾਗਮ ਵਿੱਚੋਂ ਇੱਕ ਜਾਂ ਦੂਸਰੇ ਕਾਰਨਾ ਕਰਕੇ ਕੇ ਸ਼ਾਮਲ ਨਹੀਂ ਹੋਏ, ਬੇਸ਼ਕ ਚੰਦੀ ਹੋਰਾਂ ਦਾ ਪੱਤਰ ਪੜ੍ਹਿਆ ਗਿਆ ਜਾਂ ਗੈਰ-ਹਾਜ਼ਰ ਸੱਜਣਾਂ ਦੇ ਨਾ ਆਉਣ ਬਾਰੇ ਵੀ ਯੋਗ ਦਿਸਦਾ ਕਾਰਨ ਸਪਸ਼ਟ ਕਰ ਦਿੱਤਾ ਗਿ...See More
    • Harmeet Singh Khalsa Veer Kawadeep singh jee app jee nu benti hai ki kirpa karke us meeting dia minutes teyar karke us nu article de roop vich likh ke puri koum de sahmne rakho jee ta jo koum nu asal sachai da pata chal sake.
    • Kawaldeep Singh Hosha
      ਸਿੱਖਾਂ ਦੀ ਰਹਿਤ ਮਰਿਆਦਾ ਉਹਨਾਂ ਨੇ ਬਣਾਈ ਜੋ ਨਾ ਤਾਂ ਆਪ ਪਾਹੁਲਧਾਰੀ ਹਨ ਨਾ ਹੀ ਪਾਹੁਲ ਦੀ ਹੋਂਦ ਨੂੰ ਸਵਿਕਾਰ ਕਰਦੇ ਹਨ, ਨਾ ਪੰਜ-ਕਕਾਰੀ ਵਰਦੀ ਨੂੰ ਮੰਨਦੇ ਸਨ ਨਾ ਹੀ ਕੁਰਹਿਤਾਂ ਤੋਂ ਮੁਨਕਰੀ ਵਿੱਚ ਕਿਸੇ ਕਿਸਮ ਦਾ ਕੋਈ ਯਕੀਨ ਰੱਖਦੇ ਸਨ | ਹੋਰ ਤਾਂ ਹੋਰ ਅਜਿਹੇ ਲੋਕ ਗੁਰੂ ਗ੍ਰੰਥ ਸਾਹਿਬ ਦੇ ...See More
    • Kiranjot Kaur Who is this tat parivar ?
    • Kawaldeep Singh Hosha Kiranjot Kaur ji:

      http://www.tattgurmatparivar.com/
      www.tattgurmatparivar.com
      ਪਾਠਕਾਂ ਦੀਆਂ ਚਿੱਠੀਆਂ ਵਾਲਾ ਕਾਲਮ ਅਕਸਰ ਆਮ ਹੀ ਅੱਪਡੇਟ ਕੀਤਾ ਜਾਂਦਾ ਹੈ।
    • Kawaldeep Singh Hosha
      ਅਖੌਤੀ ਵਿਦਵਾਨ ਅੰਤ ਤਕ ਇੱਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਆਖਰ ਇਹ ਰਹਿਤ ਮਰਿਆਦਾ ਬਣਾਈ ਕਿਸ ਵਾਸਤੇ ਜਾ ਰਹੀ ਹੈ ਤੇ ਲਾਗੂ ਕਿਸਤੇ ਹੋਵੇਗੀ !

      ਕਦੇ ਆਖਿਆ ਗਿਆ ਪੂਰੀ ਮਨੁੱਖਤਾ ਵਾਸਤੇ ਬਣਾਈ ਗਈ ਹੈ, ਪਰ ਫੇਰ ਇਸਦੀ ਸ਼ੁਰੂਆਤ ਸਿੱਖ ਦੀ ਪਰਿਭਾਸ਼ਾ ਨਾਲ ਕੀਤੀ ਗਈ, ਮਨੁੱਖ ਦੀ ਨਾ ਦਿੱਤੀ ਗਈ | ਫੇਰ ਸਿੱ...See More
    • Kawaldeep Singh Hosha
      ਆਓ ਹੁਣ ਥੋੜੀ ਗੱਲ ਇਸ "ਕੰਨਫਿਊਜ਼ਡ ਭੀੜ" ਦੀ ਵਿਦਿਅਕ ਯੋਗਤਾ ਦੀ ਕਰ ਲਈਏ ...

      ਸਮੁੱਚੀ ਕੌਮ (ਸਮੇਤ ਅੱਜ ਕੱਲ ਦੀ ਨੌਜਵਾਨ ਪੜ੍ਹੀ-ਲਿਖੀ ਪੀੜ੍ਹੀ ਦੇ) ਨੂੰ ਜੀਵਨ ਸੇਧਾਂ ਦੇਣ ਦਾਅਵਾ ਕਰਨ ਵਾਲੀ ਇਸ ਤਥਾਕਥਿਤ "ਵਿਦਵਾਨਾਂ" ਦੀ ਇੱਕਤਰਤਾ ਵਿੱਚ ਸ਼ਾਮਲ ਹੋਣ ਵਾਲਾ "ਬਹੁਤੇਰਾ" ਵਿਦਵਾਨ ਵਰਗ ਵਿਦਿਅਕ ਤੌਰ...See More
    • Kawaldeep Singh Hosha
      ‎:
      ਮੱਮਾ ਮਰਿਆਦਾ
      - ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

      ਮੱਮਾ ਮਰਿਆਦਾ ਆਣ ਪਈ, ਅਮਰਿਆਦਿਤ ਕੈ ਹਾਥਿ ||੧||
      ...See More
      professorsingh.blogspot.com
      My Write-ups. (Content in 3 Languages - Punjabi, English & Hindi) Click on Picture to enlarge in case there is any difficulty in reading.
    • Manjit Singh Khalsa
      ਵੀਰ ਕਵੰਲਦੀਪ ਸਿੰਘ ਜੀ ਤੱਤ ਪਰਿਵਾਰ ਦੀ ਵਿਦਿਅੱਕ ਯੋਗਤਾ ਨਿਸ਼ਕਾਮਤਾ ਅਤੇ ਨਿਮਰਤਾ ਅਧੀਨ ਹੀ ਪੂਰਨ ਹੋ ਜਾਂਦੀ ਹੈ, ਫਿਰ ਚਾਹੇ ਤੱਤ ਪਰਿਵਾਰ ਸਿਖ ਦੀ ਪਰਿਭਾਸ਼ਾ/ਅਰਦਾਸ ਵਿੱਚੋਂ ਦੱਸ ਗੁਰੂ ਸਾਹਿਬਾਨ ਦਾ ਨਾਮ ਕੱਢ ਦੇਵੇ ਜਾਂ ਭਗਤ ਬਾਣੀਕਾਰਾਂ ਦੀਆਂ ਜੀਵਨ ਸੇਧਾਂ ਤੋਂ ਮੁਨਕੱਰ ਹੋ ਜਾਏ, ਚਾਹੇ ਸਿਖ ਸ਼ਬ...See More
    • Manjit Singh Khalsa
      ਵੀਰ ਕਵੰਲਦੀਪ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਕਿ ਭੱਟ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਹਰ ਕਢੱਣ ਵਾਲੀ ਚਾਲ ਦੀ ਵਕਾਲਤ ਕਰਨ ਵਾਲੇ ਅਖੌਤੀ ਵਿਦਵਾਨਾਂ ਦੇ ਨਾਵਾਂ ਉੱਤੇ ਵੀ ਰੌਸ਼ਨੀ ਪਾਉੁ ਤਾਂ ਕਿ ਸਿਖ ਪੰਥ ਇਨ੍ਹਾਂ ਦੀਆਂ ਕਾਰਸ਼ਤਾਨੀਆਂ ਅਤੇ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੀਆਂ ...See More
    • Manjit Singh Khalsa ਵੀਰ ਸੈਕਰਾਮੈਂਟੋ ਅਤੇ ਬਰਸਾਲ ਜੀ ਤੱਤ (ਅੱਤਿ) ਪਰਿਵਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੀਤੀ ਗਈ ਇਸ ਸ਼ਾਜਿਸ਼ ਦੇ ਖਿਲਾਫ ਆਪ ਜੀ ਦਾ ਕੀ ਵਿਚਾਰ ਹੈ? ਆਸ ਹੈ ਕਿ ਆਪ ਜੀ ਥੌੜਾ ਜਿਹਾ ਸਮਾਂ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਰਚੀ ਗਈ ਇਸ ਸਾਜਿਸ਼ ਦਾ ਵਿਰੋਧ ਵੀ ਕਰੋਗੇ।
    • Kawaldeep Singh Hosha
      ‎:
      ਨਾਸਤਿਕ ਰਿੰਗ-ਲੀਡਰ ਇੰਦਰ ਸਿੰਘ ਘੱਗਾ ਨੇ ਆਖਿਆ ਕੀਰਤਨ ਨੂੰ ਮਹਿਜ਼ "ਹਿਪਨੋਟਿਜ਼ਮ" ਅਤੇ ਗੁਰੂ ਕਾਲ ਤੋਂ ਚਲੀ ਆ ਰਹੀ ਕੀਰਤਨ ਪਰੰਪਰਾ ਨੂੰ ਮਾਤਰ ਸਾਖੀਆਂ ਦੀ ਗੱਪ ਦੱਸਿਆ ! ਕੀਰਤਨ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਬਦਲਾਵ ਆਉਣ ਤੋਂ ਮੁਨਕਰ ਹੋਏ ਤੇ ਚੈਲੰਜ ਕੀਤਾ ਕਿ ਕੋਈ ਇੱਕ ਵੀ ਰਾਗੀ ਦੱਸ...See More
    • Kawaldeep Singh Hosha
      ਇੱਕ ਸਵਾਲ:

      ਸਿੱਖਾਂ ਦੇ ਸਾਖਿਆਤ ਗੁਰੂ - ਗੁਰੂ ਗ੍ਰੰਥ ਸਾਹਿਬ - ਦੇ ਕਰਤਿਆਂ ਤੇ ਉਹਨਾਂ ਦੀਆਂ ਰਚਨਾਵਾਂ ਅਤੇ ਕੀਰਤਨ ਪਰੰਪਰਾ ਤੋਂ ਮੁਨਕਰ ਹੋਣ ਵਾਲੇ ਇਹ ਲੋਕ ਜਦ ਆਪਣੇ ਆਪ ਨੂੰ ਪੰਜਵੇਂ ਤੇ ਦੱਸਵੇਂ ਗੁਰੂ ਦੀ ਮਤਿ ਤੋਂ ਉੱਚਾ ਮੰਨ ਹੀ ਰਹੇ ਹਨ (ਕਿਉਂ-ਕਰ ਜੋ ਇਹਨਾਂ ਦੋਨੋ ਗੁਰੂ ਸਾਹਿਬਾਨ ਨੇ ਗੁਰੂ ...See More
    • Manjit Singh Khalsa
      ਵੀਰ ਕਵੰਲਦੀਪ ਸਿੰਘ ਜੀ ਇੰਦਰ ਸਿੰਘ ਘੱਗਾ ਵਰਗੇ ਅਖੌਤੀ ਵਿਦਵਾਨ ਦਾ ਅਸਲ ਚਿਹਰਾ ਸੰਗਤਾਂ ਸਾਮ੍ਹਣੇ ਲਿਆ ਕੇ ਆਪ ਜੀ ਨੇ ਸੱਚਮੁੱਚ ਹੀ ਸਿਖ ਕੋਮ ਤੇ ਪਰੋਪਕਾਰ ਕੀਤਾ ਹੈ।ਜਿਸ ਲਈ ਸੁਚੇਤ ਵਰਗ ਦੁਬਾਰਾ ਆਪ ਜੀ ਦਾ ਧੰਨਵਾਦੀ ਹੈ ਕਿ ਆਪ ਜੀ ਨੇ ਗੁਰਮਤਿ ਅਤੇ ਪੰਥ ਵਿਰੋਧੀ ਸਾਜਿਸ਼ ਨੂੰ ਬੇਨਕਾਬ ਕਰਨ ਵਿੱਚ ਅ...See More
    • Manjit Singh Khalsa ਵੀਰ ਕਵੰਲਦੀਪ ਸਿੰਘ ਜੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਖਿਆਤ ਗੁਰੂ ਲਿਖਦੇ ਹੋਏ "ਅੱਤਿ ਪਰਿਵਾਰ" ਅਤੇ ਘੱਗਾ ਜੀ ਵਰਗੇ ਅਖੌਤੀ ਵਿਦਵਾਨਾਂ ਦੀ ਉਸ ਸੋਚ ਨੂੰ ਢੂਕਵਾਂ ਜਵਾਬ ਦਿੱਤਾ ਹੈ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮਹੱਤਵ ਨੂੰ ਨਕਾਰਦੇ ਹੋਏ ਉਨ੍ਹਾਂ ਦੀ ਥਾਂ ਪੈਨ ਡਰਾਈਵ ਅਤੇ ਲੈਪ ਟੋਪ ਨੂੰ ਜ਼ਿਆਦਾ ਮਹਤੱਵ ਦੇ ਰਹੇ ਹਨ।
    • Paramjit Singh jihde lok aisi soch rakhdey haan oh theek nahi haan.eh saab band hona chahida hai. hosha saab ne theek kita hai
    • Paramjit Singh manjit singh khalsa veer ji enha di niyaat theek nahi lagdi
    • Kawaldeep Singh Hosha
      ‎:
      ਖਰੜਾ ਸੋਧਣ ਲਈ ਮੱਦ-ਦਰ-ਮੱਦ ਵਿਚਾਰ ਵਾਸਤੇ ਜਿੱਦਾਂ ਹੀ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਤਿੰਨ ਮੈਂਬਰੀ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋ. ਕਵਲਦੀਪ ਸਿੰਘ ਕੰਵਲ ਨੇ ਖਰੜੇ ਦੇ ਨਾਮ ਦਾ ਮੁੱਦਾ ਉਠਾਇਆ ਜਿਸ ਅਨੁਸਾਰ ਇਹ ਸਾਰੀ ਇੱਕਤਰਤਾ "ਸਿੱਖ ਰਹਿਤ ਮਰਿਆਦਾ ਸੁਧਾਰ" ਨਾਮ ਹੇਠ ਹੋ ਰਹੀ ਸੀ ਪਰ ਖਰੜ...See More
    • Amarjit Singh Jadla
      ਮੈਂ ਤਾਂ ਜੰਮੂ ਤੇ ਤਤ ਪਰਵਾਰ ਦੀ ਇਸ ਮੀਟੰਗ ਬਾਰੇ ਇਕ ਹੋਰ ਗੱਲ ਵੀ ਕਰਨੀ ਹੈ। ਇਹ ਜੋ ਖਰੜਾ ਇਨ੍ਹਾਂ ਨੇ ਵਿਚਾਰਿਆ ਹੈ ਇਸ ਨੂੰ ਸ਼ੈਦ 2006 ਵਿਚ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਜੀ ਦੇ ਘਰ ਵਿਚ ਪੰਜ ਦਸ ਮੀਟਿੰਗਾਂ ਕਰਨ ਪਿਛੋਂ ਤਿਆਰ ਕੀਤਾ ਗਿਆ ਸੀ। ਮੈਂ ਇਹ ਸਾਰਾ ਕੁਝ ਉਨ੍ਹਾਂ ਦੀ ਪੁਸਕਤ ਨਾਨ...See More
    • Harmeet Singh Khalsa Veer Kawaldeep singh jee oh kehre lok san jo guru granth sahab de saroop te attack kar rahe san kirpa karke unah de nam disclose karo jee ate aap jee nu benti hai ki detail vich ik article likh ke sari jankari koum nal sanji karo jee.
    • Kawaldeep Singh Hosha ਵੀਰ ਜੀ ਉੱਪਰ ਲਿਖੇ ਸਾਰੇ ਨੁਕਤੇ ਤਥਾਕਥਿਤ ਪੰਥਕ ਕਹੀਆਂ ਜਾਂਦੀਆਂ ਵੈਬਸਾਇਟਾਂ ਨੂੰ ਛਪਣ ਵਾਸਤੇ ਭੇਜੇ ਸਨ ਪਰ (ਮੇਰੇ ਸਮੇਤ) ਹਰ ਪਾਠਕ ਦੀਆਂ ਨਿੱਕੀਆਂ-ਵੱਡੀਆਂ ਚਿੱਠੀਆਂ ਵੀ ਵੱਖਰੇ-੨ ਛਾਪਣ ਵਾਲੀਆਂ ਇਹ ਸਾਈਟਾਂ ਪੰਥ ਦੇ ਇੰਨੇ ਅਹਿਮ ਚਿੰਤਾਜਨਕ ਵਿਸ਼ੇ ਉੱਤੇ ਜਿਸ ਪ੍ਰਕਾਰ ਬੈਨ ਲਾ ਰਹੀਆਂ ਹਨ ਉਸ ਨਾਲ ਸਿੱਖੀ ਸਿਧਾਂਤਾਂ ਵਿਰੋਧੀ ਹੋਈ ਤਕੜੀ ਲਾਬਿੰਗ ਦੇ ਨਾਲ-੨ ਇਹਨਾਂ ਵੈਬਸਾਇਟਾਂ ਦੀ ਸੁਹਿਰਦਤਾ ਅਤੇ ਅਸਲੀ ਵਫਾਦਾਰੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ! ਲਗਦਾ ਹੈ ਹਮਾਮ ਵਿੱਚੋਂ ਬਹੁਤ ਸਾਰੇ ਨੰਗੇ ਨਿਕਲਣਗੇ ...
    • Paramjit Singh Shame wali gaal hai.wadi sazis lagdi hai. Guru ji de khlaf bolan waliyaan de naam sahmane aan devo.horna nu langiyaan lataan wale kehinde haan par aap purey nangey ho gaye haan.
    • Manjit Singh Khalsa
      ਵੀਰ ਕਵੰਲਦੀਪ ਸਿੰਘ ਜੀ ਸੱਭ ਤੋਂ ਪਹਿਲਾ ਕੰਮ ਹਮਾਮ ਵਿੱਚੋਂ ਨੰਗੇ ਨਿਕਲਣ ਵਾਲੇ ਲੋਗਾਂ ਨੂੰ ਕਪੜੇ ਪੁਆਉਣ ਦਾ ਹੀ ਕਰਨਾ ਚਹੀਦਾ ਹੈ।ਕਿਉਂਕਿ ਬਚਿੱਤਰ ਨਾਟਕ ਦੀ ਆੜ ਲੈਣ ਵਾਲੇ ਕੁੱਝ ਸਜਣਾਂ ਦੀ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਨੀਤੀ ਹੁਣ ਬਿਲਕੁੱਲ ਸਾਫ ਦਿਖਾਈ ਦੇਣ ਲੱਗ ਪਈ ਹ...See More
    • Kawaldeep Singh Hosha
      ‎:
      ਪੂਜਾਰੀ ਚਰਨ-ਸੇਵਕ ਤੇ ਧੂੰਦਾ-ਪੂਜ ੧੦੮ ਝੂਠ-ਸ਼੍ਰੋਮਣੀ ਤੇ ਕੌਤਕੀ ਕਾਦੀਆਨੀ ਜੀ ਮਹਾਰਾਜ ਵੱਖ ਥਾਵਾਂ 'ਤੇ ਕੁ-ਪ੍ਰਚਾਰ ਕਰ ਰਹੇ ਹਨ ਕਿ ਕਵਲਦੀਪ ਸਿੰਘ ਕਿਸੇ ਇੱਕਤਰਤਾ ਤੋਂ ਕਿਸੇ ਕੰਮ ਵਾਸਤੇ ਮਾਫੀ ਮੰਗ ਕੇ ਆਇਆ ਹੈ, ਸੋ ਬੇਤੁਕੇ, ਝੂਠ-ਪੋਟਲੇ ਤੇ ਲਾਹਨਤ ਕੁੱਲ ਸ਼੍ਰੋਮਣੀ ਨੂੰ ਸਵਾਲ:

      ੧. ਕੀ ਆਪ ਉ...See More
      2 hours ago ·
    • Kawaldeep Singh Hosha
      ਕੁਝ ਅਸਲੀ ਨਕਲੀ ਵੀਡੀਓ ਬਣਾ ਕੇ ਵਿਦੇਸ਼ੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਗਲਾ ਕੇ ਉਹਨਾਂ ਤੋਂ ਧਨ ਤੇ ਹੋਰ ਅਸਬਾਬ ਹਥਿਆਉਣ ਦੇ ਲਈ ਸਰੇ-ਬਜ਼ਾਰ ਨੰਗੇ ਹੋ ਚੁਕੇ ਠੱਗਾਂ ਦੇ ਗਰੋਹ ਆਖ ਰਹੇ ਹਨ ਕਿ ਉਹਨਾਂ ਕੋਲ ਕਵਲਦੀਪ ਸਿੰਘ ਦੀ ਕੋਈ ਅਜਿਹੀ ਆਡੀਓ/ਵੀਡੀਓ ਹੈ ਜਿਸ ਵਿੱਚ ਉਸਨੇ ਪੰਥ ਵਿਰੋਧੀ ਕੁਝ ਇਤਰਾਜਯ...See More
      2 hours ago ·

      ਸ ਗੁਰਚਰਨ ਸਿੰਘ ਜੀ ਜਿਊਣਵਾਲਾ ਨੂੰ ਜਵਾਬ

      by Amarjit Singh Jadla on Thursday, March 15, 2012 at 8:13pm ·
      ਸ ਗੁਰਚਰਨ ਸਿੰਘ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

      ਤੁਸੀਂ ਮੈਨੂੰ ਇੰਟਰਨੈਟ ਤੋਂ ਤਾਂ ਜਾਣਦੇ ਹੀ ਹੋਵੋਗੇ ਪਰ ਜੇ ਨਹੀਂ ਵੀ ਜਾਣਦੇ ਤਾਂ ਮੈਂ ਪਹਿਲਾਂ ਆਪਣੀ ਪਛਾਣ ਦਸ ਦਿਆਂ। ਮੈਨ ਗੁਰਮਤਿ ਟਕਸਾਲ ਦਾ ਸਪੇਨ ਦਾ ਕੋਆਰਡੀਨੇਟਰ ਹਾਂ, ਨਵਾਂਸ਼ਹਿਰ ਕੋਲ ਜਾਡਲਾ ਪਿੰਡ ਦਾ ਜਮਪਲ ਹਾਂ, ਸਪੇਨ ਵਿਚ 8-9 ਸਾਲ ਤੋਂ ਰਹਿੰਦਾ ਹਾਂ; ਬੈਲਜੀਅਮ ਦੇ ਸੁਰਜੀਤ ਸਿੰਘ ਛਦੌੜੀ ਦੀ ਸੱਕਾ ਮਾਸੀ ਦਾ ਪੁੱਤਰ ਹਾਂ।ਮੈਂ ਤੁਹਾਡੇ ਡਾ ਦਿਲਗੀਰ ਹੁਰਾਂ ਦੀ ਸ਼ਖ਼ਸੀਅਤ ਸਬੰਧੀ ਕੋਈ ਗੱਲ ਨਹੀਂ ਕਰਨੀ। ਮੈਂ ਤਾਂ ਤੁਹਾਡੀ ਉਸ ਲਿਖਤ ਦੀ ਗੱਲ ਕਰਨੀ ਹੈ ਜੋ ਤੁਸੀਂ ਉਨ੍ਹਾਂ ਬਾਰੇ ਆਪਣੇ ਸਿੰਘ ਸਭਾ ਕਨੇਡਾ ਵੈਬ ਤੇ ਪਾਈ ਹੈ।1. ਤੁਸੀਂ ਡਾ ਦਿਲਗੀਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਲਿਖਣ ਦਾ ਮਿਹਣਾ ਦਿਤਾ ਹੈ ਤੇ ਉਨ੍ਹਾਂ ਨੂੰ ਇਹ ਲਿਖਣ ਕਰ ਕੇ ਅਸਿੱਧੇ ਤਰੀਕੇ ਨਾਲ “ਨੀਚ” ਕਿਹਾ ਹੈ। ਇਸ ਹਿਸਾਬ ਨਾਲ ਤੁਸੀਂ ਘਟੋ ਘਟ ਪੰਜਾਹ ਲੇਖਕਾਂ ਨੂੰ ਨੀਚ ਕਹੋਗੇ ਜਿਨ੍ਹਾਂ ਨੇ ਗੁਰੁ ਜੀ ਦੇ ਤਿੰਨ ਵਿਆਹਾਂ ਦਾ ਜ਼ਿਕਰ ਕੀਤਾ ਹੈ। ਫਿਰ ਤਾਂ ਡਾ ਗੰਡਾ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰ. ਹਰਬੰਸ ਸਿੰਘ (ਸਿਖ ਐਨਸਾਈਕਲੋਪੀਡੀਆ), ਪਿਆਰਾ ਸਿੰਘ ਪਦਮ, ਰਤਨ ਸਿੰਘ ਜੱਗੀ ਤੇ ਹੋਰ ਬੇਅੰਤ ਲੇਖਕ ਵੀ ਤਿੰਨ ਵਿਆਹ ਲਿਖਦੇ ਹਨ। ਇਹ ਤਾਂ ਫਿਰ 90% ਲੇਖਕ ਹੀ ਨੀਚ ਹੋ ਗਏ। ਸਿਰਫ਼ ਤੁਸੀਂ ਹੀ “ਊਚ” ਰਹਿ ਗਏ। ਫਿਰ ਬਾਈ ਜੀ ਅਨੰਦਪੁਰ ਸਾਹਿਬ ਵਿਚ ਮਾਤਾ ਜੀਤੋ ਦੇ ਸਸਕਾਰ ਵਾਲੀ ਥਾਂ ਤੇ ਬਣਿਆ ਗੁਰਦੁਆਰਾ ਵੀ ਝੂਠਾ ਹੋ ਗਿਆ ਤੇ ਦਿੱਲੀ ਵਿਚ ਦੋਹਾਂ ਮਾਤਾਵਾਂ (ਸੁੰਦਰ ਕੌਰ ਤੇ ਸਾਹਿਬ ਕੌਰ) ਦੇ ਸਸਕਾਰ ਵਾਲੀਆਂ ਥਾਵਾਂ ਤੇ ਬਣੇ ਗੁਰਦੁਆਰੇ ਵੀ ਝੂਠੇ ਹੋ ਗਏ। ਇਕ ਜਿਊਣਾਵਾਲਾ ਭਾ ਜੀ ਸੱਚੇ ਤੇ ਬਾਕੀ ਸਭ ਝੂਠੇ।ਤੁਸੀਂ ਕਿਡੇ ਵਡੇ ਇਤਿਹਾਸਕਾਰ ਹੋ ਕਿ ਤੁਸੀਂ ਗੁਰੁ ਜੀ ਦੀ ਇਕ ਪਤਨੀ (ਜੀਤੋ) ਦੇ ਸਹੁਰੇ ਗੁਰੁ ਕਾ ਲਾਹੌਰ ਬਣਾ ਦਿਤੇ ਹਨ (ਪੜ੍ਹ ਲਵੋ ਤੁਹਾਡੇ ਸ਼ਬਦਾਂ ਵਿਚ) ਜਦ ਕਿ ਇਤਿਹਾਸ ਹੈ ਕਿ ਜੀਤੋ ਮਾਤਾ ਦੇ ਪਤਾ ਹਰਜਸ ਸੁਭਿਖੀ ਲਾਹੌਰ ਵਾਸੀ ਸਨ ਤੇ ਇਹ ਵਿਆਹ ਗੁਰੁ ਕਾ ਲਾਹੌਰ ਵਿਚ ਹੋਇਆ ਸੀ। ਤੁਸੀਂ ਪੁੱਛਿਆ ਹੈ ਕਿ ਦਿਲਗੀਰ ਜੀ ਬਾਕੀ ਦੋ ਵਿਆਹਾਂ ਦਾ ਵਿਸਥਾਰ ਦੇਣ। ਮੈਨੂੰ ਜਾਪਦਾ ਹੈ ਕਿ ਤੁਸੀਂ ਦਿਲਗੀਰ ਜੀ ਦੀ (ਸ਼ਾਇਦ ਕੋਈ ਵੀ) ਪੁਸਤਕ ਨਹੀਂ ਪੜ੍ਹੀ। ਉਨ੍ਹਾਂ ਨੇ ਦੱਸਿਆ ਹੈ ਜੀਤ ਕੌਰ ਦਾ ਵਿਆਹ 21.7.1677 ਨੂੰ, ਸੁੰਦਰੀ (ਲਾਹੌਰ ਦੇ ਭਾਈ ਰਾਮ ਸਰਨ ਕੁਮਰਾਓ ਦੀ ਬੇਟੀ) ਦਾ 3.4.1684 ਨੂੰ ਤੇ ਸਾਹਿਬ ਕੌਰ (ਰੋਹਤਾਸ ਦੇ ਭਾਈ ਰਾਮਾ ਦੀ ਬੇਟੀ। ਰਹਿਤਾਸ ਵਿਚ ਵੀ ਮਾਤਾ ਜੀ ਦੇ ਜਨਮ ਅਸਥਾਨ ਤੇ ਗੁਰਦੁਆਰਾ ਹੈ) ਦਾ 14.4.1700 ਨੂੰ ਹੋਇਆ ਸੀ। ਇਸ ਸਭ ਕੁਝ ਮੈਂ ਦਿਲਗੀਰ ਜੀ ਦੀ ਪੁਸਤਕ ਵਿਚੋਂ ਦੇ ਰਿਹਾ ਹਾਂ। ਪਰ ਤੁਸੀਂ ਪੜ੍ਹੀ ਹੋਵੇ ਤਾਂ ਹੀ ਤੁਹਾਨੂੰ ਕੁਝ ਪਤਾ ਲਗੇਗਾ। ਹਾਂ ਤੁਸੀਂ ਸਾਲੀਆਂ ਦੇ ਨਾਂ ਪੁੱਛੇ ਹਨ; ਇਸ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਕਰਨ ਦਾ ਦਿਲਗੀਰ ਜੀ ਨੂੰ ਜਾਂ ਮੈਨੂੰ ਸ਼ੌਕ ਨਹੀਂ। ਤੁਸੀਂ ਹੀ ਲਭ ਲਵੋ।2. ਤੁਸੀਨ ਦਿਲਗੀਰ ਜੀ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਲਿਖਿਆ ਹੈ ਕਿ “ਅਜੀਤ ਸਿੰਘ ਜੀਵਤ ਜੰਗ ਵਿਚੋਂ ਬਚ ਕੇ ਨਿਕਲ ਗਿਆ ਸੀ”। ਬਾਈ ਜੀ ਝੂਠ ਬੋਲਣ ਦਾ ਵੀ ਕੋਈ ਮਿਆਰ ਹੁੰਦਾ ਹੈ। ਪੁਸਤਕ ਸਿਖ ਤਵਾਰੀਖ ਮੇਰੇ ਸਾਹਮਣੇ ਹੈ। ਪੰਨਾ 337 ਤੇ ਚਮਕੌਰ ਦਾ ਸਾਕਾ ਹੈ ਜਿਸ ਵਿਚ ਸਾਫ ਲਿਖਿਆ ਹੈ ਕਿ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਤੁਸੀਂ ਸੁਫਨੇ ਵਿਚ ਕੋਈ ਹੋਰ ਪੁਸਤਕ ਤਾਂ ਨਹੀਂ ਪੜ੍ਹ ਲਈ। ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਕਿ ਤਵਾਰੀਖ ਹੀ ਨਹੀਂ ਦਿਲਗੀਰ ਜੀ ਦੀ ਕਿਸੇ ਵੀ ਲਿਖਤ ਵਿਚੋਂ ਇਹ ਦਿਖਾ ਦੇਵੋ ਕਿ ਉਨ੍ਹਾਂ ਲਿਖਿਆ ਹੋਵੇ ਕਿ “ਅਜੀਤ ਸਿੰਘ ਜੀਵਤ ਜੰਗ ਵਿਚੋਂ ਬਚ ਕੇ ਨਿਕਲ ਗਿਆ ਸੀ”। ਜੇ ਤੁਸੀਂ ਇਹ ਦਿਖਾ ਦੇਵੋ ਤਾਂ ਮੈਂ ਦਿਲਗੀਰ ਜੀ ਦਾ ਮੂੰਹ ਕਾਲਾ ਕਰਾਂਗਾ ਤੇ ਜੇ ਤੁਸੀਂ ਨਾ ਦਿਖਾ ਸਕੋ ਤਾਂ ਤੁਸੀਂ ਆਪਣਾ ਮੁੰਹ ਕਾਲਾ ਕਰ ਕੇ ਨੇੜੇ ਦੇ ਕਿਸੇ ਗੁਰਦੁਆਰੇ ਵਿਚ ਜਾ ਕੇ ਹਾਜ਼ਰ ਸੰਗਤ ਤੋਂ ਝੂਠ ਬੋਲਣ ਦੀ ਮਾਫ਼ੀ ਮੰਗ ਲੈਣਾ। 3. ਅਜੀਤ ਸਿੰਘ ਦੇ ਪੁਤਰ ਹਠੀ ਸਿੰਘ ਬਾਰੇ ਦਿਲਗੀਰ ਜੀ ਨੇ ਏਨਾ ਲਿਖਿਆ ਹੈ ਕਿ (ਪੰਨਾ 330-31) “ਭੱਟ ਵਹੀਆਂ ਵਿਚ ਅਜੀਤ ਸਿੰਘ ਦੇ ਘਰ ਪੁਤਰ ਹਠੀ ਸਿੰਘ ਦੇ ਹੋਣ ਦਾ ਜ਼ਿਕਰ ਇੰਜ ਮਿਲਦਾ ਹੈ...” ਅੱਗੇ ਉਨ੍ਹਾਂ ਉਹ ਹਵਾਲਾ ਦਿੱਤਾ ਹੈ।4. ਤੁਸੀਂ ਪੁਰੇਵਾਲ ਦੇ ਕੈਲੰਡਰ ਦੀ ਗੱਲ ਕਰਦੇ ਹੋ। ਦਿਲਗੀਰ ਜੀ ਭਾਰਤ ਵਿਚ 1984 ਤੋਂ ਮਗਰੋਂ ਅਤੇ 1998 ਤੋਂ ਪਹਿਲਾਂ ਆਏ ਹੀ ਨਹੀਂ ਸੀ ਇਸ ਕਰ ਕੇ ਇਹ ਦੋਸ਼ ਲਾਉਣਾ ਕਿ ਉਹ ਕੈਲੰਡਰ ਕਮੇਟੀ ਦੇ ਡਾਇਰੈਕਟਰ ਨਾ ਬਣ ਸਕਣ ਕਰ ਕੇ ਕੈਲੰਡਰ ਦਾ ਵਿਰੋਧ ਕਰਦੇ ਹਨ, ਬੜਾ ਘਟੀਆ ਪਰਚਾਰ ਹੈ, ਤੁਸੀਂ ਨਾ ਸਹੀ ਜਿਸ ਨੇ ਵੀ ਕੀਤਾ ਹੈ ਉਹ ਘਟੀਆ ਹਰਕਤ ਹੈ। ਉਂਜ ਉਸ ਕਮੇਟੀ ਦਾ ਚੇਅਰਮੈਨ ਡਾ ਦਿਲਗੀਰ ਦਾ ਪੀ.ਐਚ-ਡੀ ਦਾ ਸੁਪਰਵਾਈਜ਼ਰ ਡਾ ਦਰਸ਼ਨ ਸਿੰਘ ਸੀ।5. ਗੁਰਤੇਜ ਸਿੰਘ ਵੱਲੋਂ ਜਥੇਦਾਰ ਤਲਵਿੰਦਰ ਸਿੰਘ ਬਾਰੇ ਜੋ ਘਟੀਆ ਤੋਹਮਤਾਂ ਵਾਲਾ ਪਰਚਾਰ ਕੀਤਾ ਸੀ ਉਹ ਸ਼ਰਮਨਾਕ ਗੱਲ ਸੀ। ਉਹ ਕੌਮ ਦਾ ਮਹਾਨ ਸ਼ਹੀਦ ਸੀ ਤੇ ਗੁਰਤੇਜ ਸਿੰਘ ਉਸ ਕੁਰਬਾਨੀ ਕਰਨ ਵਾਲੇ ਨੂੰ ਸਰਕਾਰੀ ਟਾਊਟ ਗਰਦਾਨਦਾ ਹੈ। ਕੀ ਤੁਸੀਂ ਉਸ ਗੱਲ ਦੀ ਤਾਈਦ ਕਰਦੇ ਹੋ? ਮੈਂ ਸੁਰਜੀਤ ਸਿੰਘ ਛਦੌੜੀ ਦੀ ਸੱਕੀ ਮਾਸੀ ਦਾ ਪੁਤਰ ਹਾਂ। ਛਦੌੜੀ ਅਨੁਸਾਰ ਜਥੇਦਾਰ ਤਲਵਿੰਦਰ ਸਿੰਘ ਤੇ ਦਿਲਗੀਰ ਜੀ ਦਾ ਅਕਸਰ ਫੋਨ ਤੇ ਰਾਬਤਾ ਰਹਿੰਦਾ ਸੀ। ਤਲਵਿੰਦਰ ਸਿੰਘ ਦਾ ਦਿਲਗੀਰ ਜੀ ਨਾਲ ਸਬੰਧ 1983 ਦਾ ਸੀ ਜਦ ਉਹ ਜਰਮਨ ਜੇਲ੍ਹ ਵਿਚ ਸਨ ਤੇ ਜੇਲ੍ਹ ਵਿਚੋਂ ਦਿਲਗੀਰ ਜੀ ਨੂੰ ਕਨੇਡਾ ਦੇ ਸੁਰਜਨ ਸਿੰਘ ਗਿੱਲ ਰਾਹੀਂ ਸਿਰੋਪਾ ਵੀ ਭੇਜਿਆ ਸੀ। ਬਾਕੀ ਗੁਰਤੇਜ ਸਿੰਘ ਬਾਰੇ ਤੁਸੀਂ ਗੱਲ ੜੇੜੀ ਹੈ ਤਾਂ ਲਓ ਗੁਰਤੇਜ ਸਿੰਘ ਬਾਰੇ ਵੀ ਸੁਣੋ। 1984-85 ਵਿਚ ਜਦ ਗੁਰਤੇਜ ਸਿੰਘ ਭਗੌੜਾ ਸੀ ਤੇ ਉਹ ਹਰਿਆਣਾ ਦੇ ਕਾਂਗਰਸੀ ਚੀਫ ਮਨਿਸਟਰ ਭਜਨ ਲਾਲ ਦੇ ਫਾਰਮ ਤੇ ਰਿਹਾ ਸੀ। ਜੋਗਿੰਦਰ ਸਿੰਘ ਸਪੋਕਸਮੈਨ ਇਸ ਦੀ ਤਸਦੀਕ ਕਰ ਸਕਦਾ ਹੈ। ਗੁਰਤੇਜ ਸਿੰਘ ਝੂਠ ਬੋਲਦਾ ਹੈ ਕਿ ਉਸ ਨੇ 1984 ਵਿਚ ਨੌਕਰੀ ਤੋਂ ਅਸਤੀਫ਼ਾ ਦਿਤਾ। ਉਹ ਤਾਂ 1982 ਵਿਚ ਆਪਣੇ ਭਰਾ ਨਾਲ ਜ਼ਮੀਨ ਦੇ ਝਗੜੇ ਕਾਰਨ ਅਸਤੀਫ਼ਾ ਦੇ ਗਿਆ ਸੀ।6. ਤੁਸੀਂ ਦਿਲਗੀਰ ਜੀ ਤੇ ਦੋਸ਼ ਲਾਇਆ ਹੈ ਕਿ ਉਹ ਬਾਲੇ ਵਾਲੀ ਜਨਮਸਾਖੀ ਨੂੰ ਅਸਲੀ ਮੰਨਦੇ ਹਨ। ਉਨ੍ਹਾਂ ਇਹ ਕਿਤੇ ਵੀ ਨਹੀਂ ਲਿਖਿਆ। ਸਿਖ ਤਵਾਰੀਖ ਵਾਲੀ ਪੁਸਤਕ ਦੇ ਪੰਨਾ 116-117 ਤੇ ਗੁਰੁ ਨਾਨਕ ਸਾਹਿਬ ਦੇ ਜਨਮ ਬਾਰੇ ਲਿਖਿਆ ਹੈ। ਉਸ ਵਿਚ ਕਿਤੇ ਵੀ ਬਾਲਾ ਜਨਮਸਾਖੀ ਨੂੰ ਸਹੀ ਨਹੀਂ ਮੰਨਿਆ। ਇਸ ਪੁਸਤਕ ਤੋਂ ਇਲਾਵਾ ਉਨ੍ਹਾਂ ਦਾ ਇਕ ਲੇਖ ਇਸ ਬਾਰੇ ਉਨ੍ਹਾਂ ਦੀ ਪੁਸਤਕ “ਨਾਨਕਸ਼ਾਹੀ ਕੈਲੰਡਰ” ਵਿਚ ਹੈ ਜਿਸ ਵਿਚ ਉਨ੍ਹਾਂ ਨੇ ਪੰਨਾ 46 ਤੋਂ 49 ਤੇ ਗੁਰੁ ਜੀ ਦੀ ਜਨਮ ਮਿਤੀ ਬਾਰੇ ਚਾਣਨਾ ਪਾਇਆ ਹੈ ਤੇ ਉਸ ਵਿਚ ਵੀ ਕਿਤੇ ਵੀ ਬਾਲਾ ਨੂੰ ਗੁਰੁ ਜੀ ਦਾ ਸਾਥੀ ਨਹੀਂ ਮੰਨਿਆ। ਹਾਂ ਉਨ੍ਹਾਂ ਨੇ 18 ਸੋਮਿਆਂ ਦੇ ਹਵਾਲੇ ਦਿਤੇ ਹਨ ਜਿਨ੍ਹਾਂ ਵਿਚ ਕਤਕ ਦੇ ਜਨਮ ਦਾ ਜ਼ਿਕਰ ਹੈ ਤੇ ਇਹ ਸਾਰੇ ਸੋਮੇ ਪੁਰਾਣੇ ਹਨ। ਬਾਕੀ ਸਿਰਫ਼ ਦਿਲਗੀਰ ਜੀ ਹੀ ਨਹੀਂ ਬਲਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਛਪੀ ਪੁਸਤਕ ਗੁਰੁ ਨਾਨਕ ਸਾਹਿਬ (ਕਿਰਤ ਡਾ ਤਰਲੋਚਨ ਸਿੰਘ) ਵਿਚ ਵੀ ਕਤਕ ਹੈ। ਸ਼੍ਰੋਮਣੀ ਕਮੇਟੀ ਦੀ ਪੁਸਤਕ ਵਿਚ ਕਤਕ ਤੇ ਵਿਸਾਖ ਦੋਵੇਂ ਹਨ, ਸੁਖਦਿਆਲ ਸਿੰਘ ਕਤਕ ਮੰਨਦਾ ਹੈ, ਪਿਆਰਾ ਸਿੰਘ ਪਦਮ ਕਤਕ ਮੰਨਦਾ ਹੈ। ਤੁਸੀਂ ਵਿਸਾਖ ਦਾ ਜਨਮ ਮੰਨਣ ਵਾਸਤੇ ਪੁਰਾਤਨ, ਮੇਹਰਬਾਨ ਵਾਲੀ ਤੇ ਭਾਈ ਮਨੀ ਸਿੰਘ ਵਾਲੀ ਤਿੰਨ ਜਨਮਸਾਖੀਆਂ ਦਾ ਜ਼ਿਕਰ ਕੀਤਾ ਹੈ। ਪਰ ਬਾਈ ਜੀ ਮਨੀ ਸਿੰਘ ਵਾਲੀ ਜਨਮ ਸਾਖੀ ਵਿਚ ਤਾਂ ਬਾਲਾ ਗੁਰੁ ਜੀ ਦਾ ਸਾਥੀ ਦੱਸਿਆ ਹੋਇਆ ਹੈ। ਲਓ ਤੁਸੀਂ ਕਿਰਪਾਲ ਸਿੰਘ ਦੀ ਪੁਸਤਕ “ਜਨਮਸਾਖੀ ਪਰੰਪਰਾ” ਦਾ ਹਵਾਲਾ ਦਿਤਾ ਹੈ ਉਸ ਵਿਚ ਮਨੀ ਸਿੰਘ ਵਾਲੀ ਜਨਮਸਾਖੀ ਦਿਤੀ ਹੋਈ ਹੈ ਤੇ ਪੰਨਾ396, 398, 403, 404, 405, 406 ਵਿਚ ਦਸਿਆ ਹੈ ਕਿ ਬਾਲਾ ਗੁਰੁ ਜੀ ਦੇ ਨਾਲ ਸੀ। ਮੈਂ ਪਿਛਲੇ ਸਾਲ ਇੰਡੀਆ ਗਿਆ ਸੀ ਤੇ ਜਨਮਸਾਖੀ ਪਰੰਪਰਾ ਦੀ 2009 ਵਾਲੀ ਐਡੀਸ਼ਨ ਖਰੀਦ ਲਿਆਇਆ ਸੀ। ਤੁਹਾਡੇ ਕੋਲ ਪਈ ਹੈ ਜ਼ਰਾ ਮੇਰੇ ਉਪਰ ਦੱਸੇ ਪੰਨੇ ਮੇਲ ਲੈਣਾ ਤੇ ਬਾਲੇ ਨੂੰ ਮਿਲ ਲੈਣਾ।7. ਵਾਹ ਗੁਰਚਰਨ ਸਿੰਘ ਜੀ ਤੁਸੀਂ ਇਹ ਹੋਰ ਫਰਾਡ ਸ਼ੁਰੂ ਕੀਤਾ ਹੈ ਕਿ ਦਿਲਗੀਰ ਜੀ ਨੇ ਪੀ.ਐਚ.ਡੀ. ਹੀ ਨਹੀਂ ਕੀਤੀ। ਇਸ ਨਾਲ ਫਰਕ ਤਾਂ ਕੋਈ ਨਹੀਂ ਪੈਂਦਾ ਕਿ ਉਹ ਪੀ.ਐਚ-ਡੀ. ਹੈ ਕਿ ਨਹੀਂ ਪਰ ਮੈਂ ਤੁਹਾਨੂੰ ਦਸ ਦੇਂਦਾਂ ਕਿ ਉਨ੍ਹਾਂ ਨੇ 1982 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ ਦਰਸ਼ਨ ਸਿੰਘ ਹੇਠ “ਮਾਸਟਰ ਤਾਰਾ ਸਿੰਘਜ਼ ਕੰਟਰੀਬਿਊਸ਼ਨ” ਤੇ ਪੀ.ਐਚ-ਡੀ. ਕੀਤੀ ਸੀ। ਉਸ ਥੀਸਿਸ ਦੀ ਇਕ ਕਾਪੀ ਹੁਣ ਵਾਲੀ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਵੀ ਪਈ ਹੈ ਤੇ ਬਹੁਤ ਸਾਰੀਆਂ ਖੋਜ ਪੁਸਤਕਾਂ ਵਿਚ ਵੀ ਉਸ ਥੀਸਿਸ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ 1995 ਵਿਚ ਛਪੀ ਵਰਿੰਦਰ ਗਰੋਵਰ ਦੀ ਪੁਸਤਕ ਮਾਸਟਰ ਤਾਰਾ ਸਿੰਘ (ਇੰਗਲਿਸ਼ ਵਿਚ), ਬਿਮਲਾ ਅਨੰਦ ਦੀ ਪੁਸਤਕ “ਮਾਸਟਰ ਤਾਰਾ ਸਿੰਘ” (ਪੰਜਾਬੀ ਯੂਨੀਵਰਸਿਟੀ, 1995), ਪੰਜਾਬੀ ਜਰਨਲ ਆਫ਼ ਪਾਲਿਟਿਕਸ, ਜੁਲਾਈ-ਦਸੰਬਰ 1986, ਪੰਨਾ 91-98 ਅਤੇ ਗੂਗਲ ਸਰਚ ਤੇ ਵੀ ਕਈ ਐਂਟਰੀਆਂ (ਜਿਵੇਂ):
      wn.com/master_tara_singh?upload_time=all_time&orderby...
      New Punjabi Guri Live Show Master Tara Singh Girls College LDH ...... Dilgeer, Master Tara Singh's Contribution to Punjabi Literature (thesis, granted Ph.D. by ...
       ਅਤੇ
      http://en.wikipedia.org/wiki/Tara_Singh_Malhotra
      ਵਿਚ ਵੀ ਇਸ ਥੀਸਿਸ ਦਾ ਜ਼ਿਕਰ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਦਿਲਗੀਰ ਜੀ ਪੰਜਾਬ ਯੂਨੀਵਰਸਿਟੀ ਵਿਚ 1983 ਤਕ ਐਮ.ਏ ਦੀਆਂ ਕਲਾਸਾਂ ਨੂੰ ਪੜ੍ਹਾਉਂਦੇ ਰਹੇ ਹਨ। ਪੰਜਾਬ ਯੂਨੀਵਰਸਿਟੀ ਦੀ 1982 ਦੀ ਰਿਪੋਰਟ ਵਿਚ ਇਹ ਲਿਖਿਆ ਮਿਲਦਾ ਹੈ। ਉਹ ਤਾਂ ਤਿੰਨ ਸਾਲ ਪਹਿਲਾਂ ਤਕ ਪਟਿਆਲਾ ਯੂਨੀਵਰਸਿਟੀ ਵਿਚ ਵੀ ਗੈਸਟ ਪ੍ਰੋਫ਼ੈਸਰ ਰਹੇ ਹਨ। 8. ਸ. ਗੁਰਚਰਨ ਸਿੰਘ ਬਰਾੜ ਜੀ ਦਿਲਗੀਰ ਜੀ ਨਾਲ ਸਿਖ ਮਾਰਗ ਤੇ ਤੁਸੀਂ ਪੰਗਾ ਪਹਿਲਾਂ ਵੀ ਲੈ ਚੁਕੇ ਸੀ। ਸਾਇਦ ਇਹ 2007-8 ਦੀ ਗੱਲ ਹੈ। ਉਦੋਂ ਤੁਸੀਂ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਤੇ ਹੀ ਇਹੋ ਜਿਹੇ ਘਟੀਆ ਫਤਵੇ ਦਿੱਤੇ ਸਨ ਪਰ ਫਿਰ ਤੁਸੀਂ ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਅਥਾਰਟੀ ਮੰਨ ਕੇ ਉਨ੍ਹਾਂ ਦੀਆਂ ਸੀ.ਡੀ. ਬਣਾ ਕੇ ਵੀ ਵੰਦਣ ਲਗ ਪਏ ਤੇ ਉਹ ਵੀ 10000 ਦੀ ਗਿਣਤੀ ਵਿਚ। ਪਰ ਜਦ ਉਨ੍ਹਾਂ ਸਰਬਜੀਤ ਸਿੰਘ ਧੂੰਦਾ ਦੇ ਗ੍ਰੰਥੀਆਂ ਅੱਗੇ ਪੇਸ਼ ਹੋਣ ਦਾ ਵਿਰੋਧ ਕੀਤਾ ਤਾਂ ਤੁਸੀਂ ਉਨ੍ਹਾਂ ਦੇ ਦੁਸ਼ਮਣ ਬਣ ਗਏ। ਤੁਹਾਡਾ ਕੋਈ ਇਕ ਸਟੈਂਡ ਹੈ ਵੀ ਕਿ ਨਹੀਂ? ਕੋਈ ਤਾਂ ਦੀਨ ਈਮਾਨ ਚਾਹੀਦਾ ਹੈ।9. ਦੂਜਾ ਤੁਸੀਂ ਇਕ ਜਗਹ ਪ੍ਰੋ ਦਰਸ਼ਨ ਸਿੰਘ ਜੀ ਤੇ ਵੀ ਘਟੀਆ ਵਾਕ ਲਿਖੇ ਹਨ। ਮੈਂ ਇਕੋ ਗੱਲ ਕਹਿ ਦਿਆਂ ਕਿ ਦਿਲਗੀਰ ਜੀ ਉਨ੍ਹਾਂ ਨੂੰ ਦੂਜਾ ਭਿੰਡਰਾਂਵਾਲ ਕਹਿੰਦੇ ਹਨ ਤੇ ਤੁਸੀਂ ਉਸ ਮਹਾਨ ਵਿਅਕਤੀ ਬਾਰੇ ਜੋ ਕਿਹਾ ਹੈ ਉਸ ਨੂੰ ਮੈਂ ਕੌਮ ਵਾਸਤੇ ਕੁਰਬਾਨੀ ਕਰਨ ਵਾਲੇ ਨਾਲ ਅਕਿਰਤਘਣਤਾ ਹੀ ਕਹਿ ਸਕਦਾ ਹਾਂ। ਪਰ ਤੁਸੀਂ ਤਾਂ ਸ਼ਹੀਦ ਜਥੇਦਾਰ ਤਲਵਿੰਦਰ ਸਿੰਘ, ਸ਼੍ਰੋਮਣੀ ਇਤਿਹਾਸਕਾਰ ਦਿਲਗੀਰ ਨਾਲ ਵੀ ਇਹੀ ਸਲੂਕ ਕਰ ਚੁਕੇ ਹੋ। ਇਸ ਤੋਂ ਸ਼ਕ ਪੈਂਦਾ ਹੈ ਕਿ ਕਲ੍ਹ ਨੂੰ ਸ਼ਾਇਦ ਤੁਸੀਂ ਸ਼ਹੀਦਾਂ ਤੇ ਸ਼ਾਇਦ ਗੁਰੂਆਂ ਨੂੰ ਵੀ ਨਾ ਬਖਸ਼ੋ।


      ਸਿੱਖ ਪੰਥ ਦਾ ਇਕ ਨਿਮਾਣਾ ਸੇਵਕ,
      ਕੁਲਵਿੰਦਰ ਸਿੰਘ ਜਾਡਲਾ, ਸਪੇਨ।

      ਹੁਣ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਲਗੇਗਾ। ਜਰਾ ਜਿਗਰੇ ਨਾਲ ਸੁਣਿਓ। ਤੁਸੀਂ ਦਿਲਗੀਰ ਜੀ ਦੇ ਕਛਹਿਰੇ ਧੋਣ ਦੀ ਗੱਲ ਕੀਤੀ ਸੀ ਜੋ ਨਿਹਾਇਤ ਘਟੀਆ ਗੱਲ ਸੀ। ਪਰ ਜੋ ਮੈਂ ਉਪਰ ਲਿਖਿਆ ਹੈ ਉਹ ਪੜ੍ਹ ਕੇ ਹੁਣ ਤੁਸੀਂ ਆਪਣਾ ਕੱਛਾ (ਤੁਸੀਂ ਜਾਂਘੀਆ ਪਾਉਂਦੇ ਹੋ ਤਾਂ ਜਾਂਘੀਆ) ਚੈਕ ਕਰੋ ਤੇ ਉਸ ਨੂੰ ਕਿਰਪਾ ਕਰ ਕੇ ਧੋ ਲਵੋ। ਮੈਂ ਇਹ ਘਟੀਆ ਗੱਲ ਲਿਖਣੀ ਨਹੀਂ ਸੀ ਪਰ ਜਿਹੜੀ ਬੋਲੀ ਤੁਸੀਂ ਜਾਣਦੇ ਹੋ ਤੁਹਾਨੂੰ ਤੁਹਾਡੀ ਉਸੇ ਬੋਲੀ ਵਿਚ ਸਮਝਾ ਰਿਹਾ ਹਾਂ।
      Share

      • 2 people like this.
      • 5 shares
        • Kawaldeep Singh Hosha ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ !

          ਟੁੱਟੇ ਛਿੱਤਰ ਵਾਂਗ ਵਧਣ ਵਾਲੇ ਨੂੰ ਉਸੇ ਦੀ ਜ਼ੁਬਾਨ ਵਿੱਚ ਜਦ ਤੱਕ ਠੋਕਵਾਂ ਉੱਤਰ ਨਾ ਦਿਓ ਤਾਂ ਉਹ ਹੋਰ ਗੁਸਤਾਖੀ-ਦਰ-ਗੁਸਤਾਖੀ ਕਰਦਾ ਹੀ ਰਹਿੰਦਾ ਹੈ !
        • Amarjit Singh Jadla ਸ ਗੁਰਚਰਨ ਸਿੰਘ ਜੀ ਨੂੰ ਕਹੋ ਕਿ ਜਵਾਬ ਦੇਣ ਜਾਂ ਮੁਆਫ਼ੀ ਮੰਗਣ
        • Gurmit Singh Qadiani ਗੁਰਮਤਿ ਸਿਧਾਂਤਾਂ ਤੋਂ ਉਲਟ ਜੋ ਕਿ ਕਹਿੰਦਾ ਕਹਾਉਂਦਾ ਵਿਦਵਾਨ ਜਾਂ ਪ੍ਰਚਾਰਕ ਆਪਣੀ ਮੱਤ ਅਨੁਸਾਰ ਗੁਰੂ ਗਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਤੋਂ ਵੱਧ ਵਿਆਹ ਪ੍ਰਚਾਰਦਾ ਹੈ, ਉਸਨੂੰ ਹਰਗਿਜ ਸਿੱਖ ਨਹੀਂ ਮੰਨਿਆ ਜਾ ਸਕਦਾ।

          ਵਧੇਰੇ ਜਾਣਕਾਰੀ ਲਈ ਸ.ਗੁਰਬਖਸ਼ ਸਿੰਘ ਕਾਲਾਅਫਗਾਨਾ ਜੀ ਦੀ ਲਿਖਤ ਪੜੀ ਜਾ ਸਕਦੀ ਹੈ।
        • Gurmit Singh Barsal ਏਕਾ ਨਾਰੀ ਜਤਿ ਹੋਇ ਪਰ ਨਾਰੀ ਧੀ ਭੈਣ ਵਖਾਣੈ ਦਾ ਗੁਰਵਾਕ ਗੁਰੂ ਨਾਨਕ ਸਾਹਿਬ ਜੀ ਦਾ ਸਭ ਲਈ ਸੀ ।ਤੱਤੀ ਤਵੀ ਤੇ ਬੈਠਣ ਵਾਲਾ ਹੀ ਤੇਰਾ ਕੀਆ ਮੀਠਾ ਲਾਗੇ ਦੀ ਗਲ ਕਹਿ ਸਕਦਾ ਹੈ ।ਗੁਰੂ ਸਾਹਿਬਾਂ ਜੋ ਸੰਗਤ ਨੂੰ ਉਪਦੇਸ਼ ਦਿੱਤਾ ਉਹ ਪਹਿਲਾਂ ਆਪਣੇ ਜੀਵਨ ਰਾਹੀਂ ਦਰਸਾਇਆ ਸੋ ਕਿਸੇ ਵੀ ਗੁਰੂ ਸਾਹਿਬ ਦੇ ਤਿਨ ਵਿਆਹ ਗੁਰਬਾਣੀ ਅਨੁਸਾਰ ਠੀਕ ਨਹੀਂ ਹਨ ।
        • Amarjit Singh Jadla
          ਗੁਰਮੀਤ ਸਿੰਘ ਭਾਅ ਜੀ ਤੁਸੀਂ ਲਿਖਿਆ ਹੈ ("ਗੁਰੂ ਗਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਤੋਂ ਵੱਧ ਵਿਆਹ ਪ੍ਰਚਾਰਦਾ ਹੈ, ਉਸਨੂੰ ਹਰਗਿਜ ਸਿੱਖ ਨਹੀਂ ਮੰਨਿਆ ਜਾ ਸਕਦਾ।") ਪਰ ਮੁਆਫ਼ ਕਰਨਾ ਕੀ ਭਾਈ ਕਾਹਨ ਸਿੰਘ ਨਾਭਾ ਸਿੱਖ ਨਹੀਂ ਸਨ? ਮਹਾਨ ਕੋਸ਼ ਵਿਚ ਕਾਹਨ ਸਿੰਘ ਜੀ ਨੇ ਗੁਰੂ ਹਰ...See More
        • Amarjit Singh Jadla
          ਗੁਰਮੀਤ ਸਿੰਘ ਭਾਅ ਜੀ ਤੁਹਾਡੀ ਦੂਜੀ ਪੋਸਟਿੰਗ ਦਾ ਉਤਰ ਵੀ ਹਾਜ਼ਰ ਹੈ ਜੀ: ਤੁਸੀਂ ਪੰਜਾਬੀ ਲਿਪੀ ਜਾਣਦੇ ਹੋ ਪਰ ਬੋਲੀ ਦੇ ਅਰਥ ਨਹੀਂ। ਏਕਾ ਨਾਰੀ ਜਤਿ ਹੋਇ ਪਰ ਨਾਰੀ ਧੀ ਭੈਣ ਵਖਾਣੈ ਦਾ ਅਰਥ ਹੈ ਕਿ ਸਿੱਖ ਸਿਰਫ਼ ਆਪਣੀ ਪਤਨੀ ਨਾਲ ਹੀ ਰੰਗ ਮਾਣਦਾ ਹੈ ਅਤੇ ਪਰਾਈ ਔਰਤ ਨੂੰ ਧੀ ਤੇ ਭੈਣ ਵਾਂਗ ਸਮਝਦਾ ਹੈ...See More
        • Gurmit Singh Qadiani
          ਮੁਆਫ ਕਰਨਾ, ਮੈਂ ਤਾਂ ਸਮਝ ਰਿਹਾਂ ਸਾਂ ਕਿ ਜਿਹਨਾਂ ਨੂੰ ਮੈਂ ਮੁਖਾਤਬ ਹੋ ਰਿਹਾਂ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਨ, ਪਰ ਨਹੀਂ ਉਹਨਾਂ ਉਪਰ ਤਾਂ ਵੱਖ ਵੱਖ ਵਿਦਵਾਨਾਂ ਦੀਆਂ ਅਸਪੱਸ਼ਟ ਲਿਖਤਾਂ ਨੇ ਪਰਦਾ ਪਾਇਆ ਹੋਇਆ ਹੈ। ਉਪਰੋਕਤ ਲਿਖਤ ਚੋਂ ਅਖੌਤੀ ਦਸਮਗ੍ਰੰਥ ਦੀ ਦੁਰਗੰਧ ਸਪੱਸ਼ਟ ਨਜਰ ਆ ਰਹੀ ਹੈ।...See More
        • Amarjit Singh Jadla ਗੁਰਮੀਤ ਸਿੰਘ ਕਾਦੀਆਨੀ ਜੀ ਤੁਸੀਂ ਆਪਣੀ ਪੋਸਟ ਦਾ ਉਤਰ ਦੇਵੋ। ਤੁਸੀਂ ਲਿਖਿਆ ਸੀ (ਗੁਰੂ ਗਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਤੋਂ ਵੱਧ ਵਿਆਹ ਪ੍ਰਚਾਰਦਾ ਹੈ, ਉਸਨੂੰ ਹਰਗਿਜ ਸਿੱਖ ਨਹੀਂ ਮੰਨਿਆ ਜਾ ਸਕਦਾ।) ਮੈਂ ਪ੍ਰਸ਼ਨ ਕੀਤਾ ਸੀ ਤੁਹਾਡੀ ਪ੍ਰੀਭਾਸ਼ਾ ਵਿਚ ਭਾਈ ਕਾਹਨ ਸਿੰਘ ਨਾਭਾ ਤੇ 50 ਇਤਿਹਾਸਕਾਰ ਸਿੱਖ ਨਹੀਂ ਹਨ। ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਉਤਰ ਦਿਓ। ਮੈਦਾਨ ਵਿਚੋਂ ਭੱਜੋ ਨਾ। ਕੀ ਉਹ ਸਿੱਖ ਨਹੀਂ?
        • Harnek Singh New Zealand Amarjit Singh JADLA ji ! VIAAH bare Tuhade vichar parh ke Be-Hadd AFSOS hoeya ,.........Gurmat ton bahut DOOR hai tuhadi ih SOCH........
        • Amarjit Singh Jadla ਜਾਂ ਤਾਂ ਸਾਬਤ ਕਰੋ ਕਿ ਉਹ ਸਿੱਖ ਨਹੀਂ ਤੇ ਜਾਂ ਫਿਰ ਮੁਆਫ਼ੀ ਮੰਗੋ ਜਿਨ੍ਹਾਂ ਵਿਦਵਾਨਾਂ ਬਾਰੇ ਤੁਸੀਂ ਘਟੀਆ ਫਿਕਰੇ ਲਿਖੇ ਹਨ। ਹੁਣ ਤੁਾਹਨੂੰ ਗੁੱਸਾ ਲਗਣਾ ਹੈ ਜੋ ਮੈਂ ਕਹਿਣ ਲਗਾ ਹਾਂ। ਤੁਸੀਂ ਭਾਈ ਕਾਹਨ ਸਿੰਘ ਨਾਭਾ ਤੇ ਡਾ ਦਿਲਗੀਰ ਜੀ ਵਰਗਿਆਂ ਮਹਾਨ ਵਿਦਵਾਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੋ।
        • Amarjit Singh Jadla ਹਰਨੇਕ ਸਿੰਘ ਜੀ ਮੈਂ ਤਾਂ ਵਿਆਹਾਂ ਬਾਰੇ ਆਪਣੇ ਵਿਚਾਰ ਕਿਤੇ ਨਹੀਂ ਦਿਤੇ। ਮੈਂ ਤਾਂ ਭਾਈ ਗੁਰਦਾਸ ਦੀ ਪੰਕਤੀ ਦੇ ਅਰਥ ਦਸੇ ਹਨ। ਮੈਂ ਤਾਂ ਸਗੋਂ ਪੁਛਿਆ ਹੈ ਕਿ ਦਸੋ ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਰੇ ਕੀ ਲਿਖਿਆ ਹੈ। ਤੁਸੀਂ ਧੜੇਬਾਜ਼ੀ ਵਿਚ ਆਪਣੇ ਗਰੁਪ ਦੇ ਵਿਅਕਤੀਆਂ ਦਾ ਡਿਫੈਂਸ ਕਰਨ ਆ ਗਏ ਹੋ। ਬਿਨਾ ਪੜ੍ਹਿਓਂ ਹੀ ਲਿਖੀ ਜਾ ਰਹੇ ਹੋ।
        • Gurmit Singh Qadiani ਮੈਂ ਭਾਈ ਕਾਹਨ ਸਿੰਘ ਜੀ ਦੀ ਉਪਰੋਕਤ ਲਿਖਤ ਨਹੀਂ ਪੜੀ, ਪਰ ਲੁੱਕ ਛਿਪ ਕੇ ਨਹੀਂ, ਟੋਕ ਵਜਾ ਕੇ ਇਹ ਦੁਹਾਈ ਦੇ ਰਿਹਾਂ ਹਾਂ ਕਿ ਅਜੇ ਵੀ ਹੋਸ਼ ਵਿੱਚ ਆਉ, ਅਤੇ ਗੁਰੂ ਸਾਹਿਬਾਨ ਦੇ ਚਰਿੱਤਰ ਉਪਰ ਘਟੀਆ ਵਾਰ ਕਰਨੇ ਬੰਦ ਕਰ ਦਿਉ, ਨਹੀਂ ਤਾਂ ਕੌਮ ਤੁਹਾਨੂੰ ਕਦੇ ਮੁਆਫ ਨਹੀਂ ਕਰੇਗੀ।
        • Amarjit Singh Jadla ਗੁਰਮੀਤ ਸਿੰਘ ਜੀ ਤੁਸੀਂ ਬਿਨਾ ਕੁਝ ਪੜ੍ਹੇ ਹੀ ਫ਼ਤਵੇ ਦੇਣ ਲਗ ਪਏ ਹੋ। ਭਾਈ ਕਾਹਨ ਸਿੰਘ ਨਾਭਾ ਨੇ ਤਾਂ ਗੁਰੂ ਹਰ ਰਾਇ ਜੀ ਦੇ ਸਤ ਵਿਆਹ ਲਿਖੇ ਹਨ ਜੋ ਦਿਲਗੀਰ ਜੀ ਨੇ ਰੱਦ ਕੀਤੇ ਹਨ। ਦਰਅਸਲ ਦਿਲਗੀਰ ਜੀ ਦਾ ਨਾਂ ਤੁਹਾਨੂੰ ਸਰਬਜੀਤ ਸਿੰਘ ਧੂੰਦਾ ਨੂੰ ਰੱਦ ਕਰਨ ਕਰ ਕੇ ਚੁਭਦਾ ਹੈ। ਮੈਨ ਇਹ ਮੰਨਣ ਵਾਸਤੇ ਤਿਆਰ ਨਹੀਂ ਕਿ ਤੁਸੀਂ ਕਾਹਨ ਸਿੰਘ ਨਾਭਾ ਨਹੀਂ ਪੜ੍ਹਿਆ। ਜੇ ਤੁਸੀਂ ਏਨਾ ਵੀ ਨਹੀਂ ਪੜ੍ਹਿਆ ਤਾਂ ਤੁਹਾਡਾ ਕੋਈ ਹੱਕ ਨਹੀਂ ਕਿ ਸ਼੍ਰੋਮਣੀ ਇਤਿਹਾਸਕਾਰ ਬਾਰੇ ਘਟੀਆ ਟਿੱਪਣੀਆਂ ਦਿਓ
        • Amarjit Singh Jadla ਗੁਰਮੀਤ ਸਿੰਘ ਜੀ ਤੁਸੀਂ ਸਾਬਿਤ ਕੀਤਾ ਹੈ ਕਿ ਧੜਾ ਸੱਚ ਤੋਂ ਵੱਡਾ ਹੈ ਤੇ ਇਤਿਹਾਸ ਅਤੇ ਗੁਰੂ ਤੋਂ ਵੀ ਵੱਡਾ ਹੈ।
        • Gurmit Singh Qadiani ਸ਼ਾਇਦ ਤੁਹਾਨੂੰ ਭੁਲੇਖਾ ਲੱਗਾ ਹੈ, ਮੈਂ ਤੁਹਾਡੇ ਵਾਂਗ ਕਿਸੇ ਧੜੇ ਦੀ ਪੈਰਵੀ ਨਹੀਂ ਕਰ ਰਿਹਾ। ਮੈਂ ਤਾਂ ਕੇਵਲ ਆਪਣੇ ਗੁਰੂ ਦੀ ਗੱਲ ਕਰ ਰਿਹਾ ਹਾਂ।
        • Amarjit Singh Jadla ਫਿਰ ਜਵਾਬ ਦਿਓ ਕੀ ਭਾਈ ਕਾਹਨ ਸਿੰਘ ਨਾਭਾ ਤੇ 50 ਇਤਿਹਾਸਕਾਰ ਸਿੱਖ ਨਹੀਂ ਹਨ।
        • Amarjit Singh Jadla ਇਕ ਵਿਆਹ ਬਾਰੇ ਗੁਰਬਾਣੀ ਵਿਚੋਂ ਇਕ ਹਵਾਲਾ ਤਾਂ ਦਿਓ, ਕੇਵਲ ਇਕ ਹਵਾਲਾ, ਪਲੀਜ਼
        • Amarjit Singh Jadla ਤੁਹਾਡਾ ਕੋਈ ਹੱਕ ਨਹੀਂ ਕਿ ਸ਼੍ਰੋਮਣੀ ਇਤਿਹਾਸਕਾਰ ਬਾਰੇ ਘਟੀਆ ਟਿੱਪਣੀਆਂ ਦਿਓ
        • Amarjit Singh Jadla ਤੁਸੀਂ ਭਾਈ ਕਾਹਨ ਸਿੰਘ ਨਾਭਾ ਤੇ ਡਾ ਦਿਲਗੀਰ ਜੀ ਵਰਗਿਆਂ ਮਹਾਨ ਵਿਦਵਾਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੋ।
        • Gurmit Singh Qadiani ਤੁਸੀਂ ਠੀਕ ਕਿਹਾ ਕਿ ਮੈਂ ਉਹਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਾਂ।
        • Gurmit Singh Qadiani ਮੈਂ ਤੁਹਾਡੇ ਹੰਕਾਰ ਨੂੰ ਤੋੜਣ ਲਈ ਕੁੱਝ ਨਹੀਂ ਕਹਿਣਾ ਚਾਹੁੰਦਾ, ਪਰ ਇੱਕ ਦੋ ਦਿਨ ਤੱਕ ਸ.ਕਾਲਾਅਫਗਾਨਾ ਦੀ ਲਿਖਤ ਜਰੂਰ ਪੋਸਟ ਕਰ ਦਿਆਗਾ, ਜਿਸ ਵਿੱਚ ਉਹਨਾਂ ਸਾਰੇ ਪੱਖ ਬਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ।
        • Amarjit Singh Jadla ਇਹੋ ਜਿਹੇ ਮਹਾਨ ਵਿਦਵਾਨਾਂ ਤੋਂ ਕੁਝ ਸਿੱਖੀਦਾ ਹੈ ਆਪਣੇ 'ਸੁੰਢ ਦੀ ਗੱਠੀ' ਜਿੰਨੇ ਗਿਆਨ ਅਤੇ ਤੁੱਛ ਬੁੱਧੀ ਨਾਲ ਮਹਾਨ ਵਿਦਵਾਨਾਂ ਤੇ ਫ਼ਤਵੇ ਨਹੀਂ ਦੇਣੇ ਚਾਹੀਦੇ। ਇਤਿਹਾਸ ਤੇ ਪੰਥ ਤੁਹਾਨੂੰ ਮਾਫ਼ ਨਹੀਂ ਕਰੇਗਾ ਤੇ ਲਾਅਨਤਾਂ ਪਾਵੇਗਾ।
        • Amarjit Singh Jadla ਕਾਲਾ ਅਫ਼ਗ਼ਾਨਾ ਰੱਬ ਨਹੀਂ ਹੈ। ਪ੍ਰਸ਼ਨ ਗੁਰਬਾਣੀ ਤੇ ਇਤਿਹਾਸ ਹੈ। ਉਸ ਵਿਚੋਂ ਹਵਾਲਾ ਦਿਓ।
        • Gurmit Singh Qadiani ਤੁਹਾਨੂੰ ਸਾਰੇ ਉੱਤਰ ਮਿਲ ਜਾਣਗੇ। ਹੌਂਸਲਾ ਰੱਖੋ। ਜੇਕਰ ਸਿਖਿਆ ਹੈ ਤਾਂ ..
        • Amarjit Singh Jadla ਫਿਰ ਓਨਾ ਚਿਰ ਧੜੇਬੰਦੀ, ਲਾਗਤਬਾਜ਼ੀ ਅਤੇ ਨਫ਼ਰਤ ਦਾ ਪ੍ਰਗਟਾਵਾ ਨਹੀਂ ਸੀ ਕਰਨਾ। ਨਾਲੇ ਕਾਲਾ ਅਫ਼ਗ਼ਾਨਾ ਨਹੀਂ ਗੁਰਬਾਣੀ ਵਿਚੋਂ ਹਵਾਲੇ ਦੇਣਾ।
        • Amarjit Singh Jadla ਮੈਨੂੰ ਕਾਲਾ ਅਫ਼ਗ਼ਾਨਾ ਨਾਲ ਨਫ਼ਰਤ ਨਹੀਂ। ਮੈਂ ਤਾਂ ਉਸ ਦਾ ਪ੍ਰਸ਼ੰਸਕ ਹਾਂ। ਪਰ ਮੈਂ ਤਾਂ ਕੇਵਲ ਗੁਰਬਾਣੀ ਵਿਚੋਂ ਹਵਾਲੇ ਦੇਣ ਦੀ ਸ਼ਰਤ ਰੱਖੀ ਹੈ।
        • Gurmit Singh Barsal
          ਵੀਰ ਅਮਰਦੀਪ ਸਿੰਘ ਜੀਓ ਪੁਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਬਾਣੀ ਹੀ ਹੈ ।ਸਾਰੇ ਭਗਤਾਂ ਭੱਟਾਂ ਜਾਂ ਗੁਰਸਿੱਖਾਂ ਦੀ ਜਿਸ ਬਾਣੀ ਤੇ ਪੰਜਵੇ ਨਾਨਕ ਜਦ ਮੋਹਰ ਲਾਕੇ ਅਪਣਾਂਦੇ ਹਨ ਤਾਂ ਸਾਰੀ ਦੀ ਸਾਰੀ ਬਾਣੀ ਨਾਨਕ ਹੀ ਹੋ ਜਾਦੀ ਹੈ ਜੀ ।ਇਹੀ ਨਾਨਕ ਬਾਣੀ ਇਕਾ ਨਾਰੀ ਨਾਲ ਜਤੀ ਹੋਣ ਦੀ ਗਲ ਕਰਦੀ ਹੈ ਜ...See More
        • Amarjit Singh Jadla ਕਾਦੀਆਨੀ ਜੀ ਤੁਸੀਂ ਗੁਰੂ ਦੀ ਗੱਲ ਕੀ ਕਰੋਗੇ। ਤੁਹਾਨੂੰ ਗੁਰਬਾਣੀ ਦਾ ਪਤਾ ਹੀ ਨਹੀਂ। ਗੁਰੂ ਤੇ ਅਪਣੀ ਫਲਾਸਫੀ ਠੋਸ ਕੇ ਦੀ ਬੇਅਦਬੀ ਕਰ ਰਹੇ ਹੋ। ਗੁਰਬਾਣੀ ਦਾ ਹਵਾਲਾ ਦਿਓ, ਯੱਕੜ ਨਾ ਮਾਰੋ। ਫ਼ਤਵੇ ਨਾ ਦਿਓ। ਲੋਕ ਤੁਹਾਡੇ ਤੇ ਹੱਸਦੇ ਹਨ।
        • Amarjit Singh Jadla ਬਰਾਸਲ ਜੀ ਕੋਈ ਇਕ ਹਵਾਲਾ ਦਿਓ ਨਹੀਂ ਤਾਂ ਮੈਂ ਸਮਝਾਂਗਾ ਖਵਾਜੇ ਦਾ ਗਵਾਹ ਡੱਡੂ।
        • Amarjit Singh Jadla ਇਸ ਤੋਂ ਬਾਅਦ ਉਹੀ ਟਿੱਪਣੀ ਆਵੇ ਜਿਸ ਵਿਚ ਗੁਰਬਾਣੀ ਦਾ ਹਵਾਲਾ ਹੋਵੇ ਨਹੀਂ ਤਾਂ ਭੱਜ ਲਓ।
        • Amarjit Singh Jadla
          ‎1. ਗੁਰਮੀਤ ਸਿੰਘ ਬਰਸਾਲ ਗੁਰਚਰਨ ਸਿੰਘ ਜਿਊਣਵਾਲਾ ਟੋਲੇ ਦਾ ਇਕ ਸਾਥੀ ਹੈ ਅਤੇ ਗੁਰਮੀਤ ਸਿੰਘ ਕਾਦੀਆਨੀ ਗੁਰਚਰਨ ਸਿੰਘ ਜਿਊਣਵਾਲਾ ਵੱਲੋਂ ਚਲਾਏ ਜਾਣ ਵਾਲੇ ਕਪੂਰਥਲਾ ਵਾਲੇ ਸੈਂਟਰ (ਡੇਰਾ?) ਦਾ ਮੁਲਾਜ਼ਮ ਹੈ ਇਸ ਕਰ ਕੇ ਇਨ੍ਹਾਂ ਦੋਹਾਂ ਤੇ ਗੁੱਸਾ ਕਰਨਾ ਠੀਕ ਨਹੀਂ ਹੈ।
          2. ਪਰ ਅਫ਼ਸੋਸ ਹੋਇਆ ਹੈ ਕਿ ਦ...See More
        • Kawaldeep Singh Hosha
          ‎:
          ਟੈਂਕਾ ਟੋਕਰ
          - ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

          ਟੈਂਕਾ ਟੋਕਰ ਭਰੇ ਗੰਦ ਕੇ, ਮਤਿ ਕੂੜ੍ਹਿ ਹੁਈ ਹੈ ਲੀਨ ||੧||
          ...See More
 

No comments:

Post a Comment