....

Saturday, April 7, 2012

ਭਾਈ’ ਰਾਜੋਆਣਾ ਦੇ ਦੇਸ਼ ਵਿੱਚ ‘ਸੁਕੀਰਤ’ ਦਾ ਦਮ ਕਿਉਂ ਘੁੱਟਦਾ ? - ਸਤਨਾਮ ਸਿੰਘ ਬੱਬਰ ਜਰਮਨੀ

qbal Pathak
Iqbal Pathak ਇਹਨੂੰ ਪ੍ਰਤੀਕਰਮ ਕਿਹਾ ਜਾਂਦਾ ਕਿ ਹੋਰ ਕੁਝ ???
    Anonymous
i found number of statements contradict own statements..
    Jaswinder Singh
ਇਕਬਾਲ ਪਾਠਕ ਜੀ, ਅਗਰ ਤੁਹਾਨੂੰ ਇਹ ਪ੍ਰਤੀਕਰਮ ਨਹੀਂ ਲੱਗਦਾ ਤਾਂ ਹੋਰ ਕੀ ਲੱਗਦਾ ? ਏਥੇ ਗੱਲ ਦਲੀਲ ਤੇ ਤੱਥਾਂ ਦੇ ਆਧਾਰ ਤੇ ਕਰੋ । ਕੀ ਜੋ ਸਿੱਖਾਂ ਨਾਲ ਹੋਈਆਂ ਵਧੀਕੀਆਂ ਬਾਰੇ ਲਿਖਿਆ ਹੈ, ਉਹ ਗਲਤ ? ਅੱਜ ਦੀਆਂ ਅਖਬਾਰਾਂ ਪੜ੍ਹੋ ! ਸਭ ਸਾਹਮਣੇ ਆਈ ਜਾ ਰਿਹਾ ਹੈ । ਤਾਜ਼ੀ ਖਬਰ ਇਹ ਹੈ ਕਿ ਜੋ ਬੱਬਰ ਸਾਹਿਬ ਉਪਰ ਆਪਣੀ ਲਿਖਤ ਵਿੱਚ 25.000 ਅਣਪਛਾਤੀਆਂ ਲਵਾਰਿਸ ਲਾਸ਼ਾਂ ਦਾ ਜਿਕਰ ਕੀਤਾ ਹੈ ਉਹਦੇ ਬਾਰੇ ਸ੍ਰਕਾਰ ਨੇ ਪੀੜਤ ਪ੍ਰਵਾਰਾਂ ਦੇ ਵਿਛੜੇ ਮੈਂਬਰਾਂ ਦਾ ਮੁੱਲ 27,94 ਕਰੋੜ (http://www.punjabspectrum.com/2012/04/745) ਪਾਇਆ ਹੈ । ਕੀ 27,94 ਕਰੋੜ ਵਿੱਚ 25.000 ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਜਾਇਜ ਹੈ ? ਤੁਹਾਡੇ ਜਵਾਬ ਦੀ ਊਡੀਕ ਰਹੇਗੀ...............
    Balwinder Garewal
ਸੁਕੀਰਤ ਜੀ ਸਾਡੇ ਨਾਲ ਇਂਡੀਆ ਰੈਹਦੇ ਹਨ ਪਰ ਸਤਨਾਮ ਸਿਂਘ ਤੇ ਹੋਰ ਤਤੇ ਭਾਈ ਆਪਣਾ ਦੇਸ਼ ਛਡ ਕੇ ਜਰਮਨੀ, ਕਨੇਡਾ ਬੈਠ ਕੇ ਅਗ ਕਿਊ ਭੜਕਾ ਰਹੇ ਹਨ ? ਆਪਣੇ ਅਸਾਇਲਮ ਪਕੇ ਕਰਾਣ ਲਈ ? ਲੇਖ ਵਿਚ ਕਿਤੇ ਨਹੀ ਲਿਖਿਆ ਕੇ ਰਾਜੋਆਣਾ ਨੂ ਫਾਂਸੀ ਹੋਏ, ਲਿਖਿਆ ਇਹ ਹੈ ਕੇ ਦਹਿਸ਼ਤ ਦਾ ਮਹੌਲ ਨਾ ਤਿਆਰ ਕੀਤਾ ਜਾਏ . ਪਂਜਾਬ ਵਿਚ ਲੋਕਾਂ ਨੂ ਚੈਨ ਨਾਲ਼ ਜੀਣ ਦੇਉ. ਗੁਰਦਾਸਪੁਰ ਵਿਚ ਮਾਰਿਆ ਗਿਆ ਜਵਾਕ ਤੁਹਾਡਾ ਨਹੀਂ ਸੀ, ਕਿਸੇ ਹੋਰ ਮਾਤਾ ਦਾ ਪੁਤ ਸੀ. ਇਸਲਈ ਜਰਮਨੀ, ਕਨੇਡਾ ਬੈਠ ਕੇ ਅਗ ਨਾ ਭੜਕਾਉ ਸਾਨੂ ਚੈਨ ਨਾਲ਼ ਜੀਣ ਦੇਉ.
    Unknowm
Balwinder ji,, Je germani narehndey hundey ta ehna da vi kado da bhog pia hunda ..sukeerat vrgey ta pata hi nahi si kithey san odo jado punjab de ennney naoujwan marrey gaye san
    Iqbal Pathak
ਜਸਵਿੰਦਰ ਜੀ ਮੈਂ ਖਾਲੜਾ ਜੀ ਦੇ ਕੰਮ ਨੂੰ ਸਲਾਮ ਕਰਦਾ ਹਾਂ ਤੇ ਹਰ ਕਾਤਿਲ ਦਾ ਵਿਰੋਧ ਬਿਨਾ ਕਿਸੇ ਨਾਮ, ਧਰਮ ਦੇ ਫਰਕ ਦੇ | ਇੱਕ ਕਮੈਂਟ ਵਿੱਚ ਪੂਰੀ ਗੱਲ ਨਹੀਂ ਆਖੀ ਜਾ ਸਕਦੀ ਅਲਗ ਤੋਂ ਯਤਨ ਕਰਾਂਗਾ ਆਪਣਾ ਪੱਖ ਰੱਖਣ ਦੀ |
    sunny
ਮਿਸਟਰ unknown ਜੀ ਕੀ ਸਤਨਾਮ ਜੀ ਡਰਦੇ ਮਾਰੇ ਜਰਮਨੀ ਬੈਠੇ ਹਨ ? ਮਰਨ ਤੇ ਡਰੋਂ ਕੀ ਏਕ ਸਚਾ ਸਿਖ ਮੋਤ ਤੋਂ ਡਰ ਸਕਦਾ ਹੈ ??
    Dani Preet
GERMANY JEE PUNJAB AAYO PEHLAN
    Jaswinder Singh
ਇਕਬਾਲ ਪਾਠਕ ਜੀ, ਮੈਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਉਨ੍ਹਾਂ ਅਣਪਛਾਤੇ ਲਵਾਰਿਸ ਕਹਿਕੇ ਮਾਰੇ ਗਏ ਪੰਜਾਬੀਆਂ ਦੀ ਮੌਤ ਦਾ ਵੇਰਵਾ ਜੋ ਕਿ 25.000 ਸੀ, ਨੂੰ ਉਜਾਗਰ ਕਰਨ ਵਾਲੇ ਭਾਈ ਜਸਵੰਤ ਸਿੰਘ ਜੀ ਖਾਲੜਾ, ਜੋ ਖੁੱਦ ਵੀ ਉਸ ਵੇਰਵੇ ਦਾ ਹਿੱਸਾ ਬਣਕੇ 25.0001 ਹੋ ਗਏ, ਦੇ ਕੀਤੇ ਹੌਸਲਾ ਪੂਰਣ ਅਤੇ ਦਲੇਰੀ ਭਰਪੂਰ ਕੁਰਬਾਨੀ ਨੂੰ ਸੱਚੇ ਦਿਲੋਂ ਸਲਾਮ ਕੀਤਾ ਹੈ । ਥੋੜਾ ਜਿਹਾ ਹੋਰ ਹੌਸਲਾ ਕਰਕੇ ਖੁੱਲ੍ਹੇ ਰੂਪ ਵਿੱਚ ਨਿਤਰਕੇ ਸਾਹਮਣੇ ਆਓ ਤੇ 1984 ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਕਾਤਿਲ ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਕਮਲ ਨਾਥ, ਆਰ. ਕੇ. ਧਵਨ ਆਦਿ ਨੂੰ ਬਿਨਾਂ ਕਿਸੇ ਧਰਮ ਅਤੇ ਫਿਰਕੇ ਦੇ ਲੋਕ ਸਮਝਕੇ ਸਿਰਫ ਦਰਿੰਦੇ ਤੇ ਜ਼ਾਲਿਮ ਕਾਤਿਲ ਮੰਨਕੇ ਸਜਾਵਾਂ ਦਿਵਾਉਣ ਲਈ ਅਵਾਜ਼ ਬੁਲੰਦ ਕਰੋ । ਅਸੀਂ ਵੀ ਤੁਹਾਡੇ ਨਾਲ ਹਾਂ । ਇਹੀ ਇਨਸਾਨੀਅਤ ਨਾਤੇ ਤੁਹਾਡਾ ਇਨਸਾਨੀਅਤ ਨਾਲ ਇਨਸਾਫ ਹੋਵੇਗਾ । ਤੁਸੀਂ ਜੋ ਗੱਲ ਵੀ ਕਹਿਣਾ ਚਾਹੁੰਦੇ ਹੋ ਬਿਨ੍ਹਾਂ ਕਿਸੇ ਝਿਜਕ, ਘਬਰਾਹਟ ਜਾਂ ਪਾਬੰਦੀ ਦੇ ਕਹੋ । ਅਸੀਂ ਸੁਣਨਾ ਚਾਹੁੰਦੇ ਹਾਂ ਕਿ ਸਾਨੂੰ ਸਿੱਖ ਸਮਝਕੇ ਨਾ ਸਹੀ ਇਨਸਾਨ ਸਮਝਕੇ ਸਾਡੇ ਨਾਲ ਇਨਸਾਫ ਦੀ ਇਸ ਜੰਗ ਵਿੱਚ ਕੌਣ - ਕੌਣ ਖੜ੍ਹਣਾ ਚਾਹੁੰਦਾ ਹੈ, ਸਾਡੇ ਨਾਲ । ਤੁਹਾਡੇ ਸਾਥ ਦੀ ਊਡੀਕ ਵਿੱਚ...............
    bhagwant singh
satnam ji eh hindu-stan hai ithe hindu di gal sahi manni jani.. sahi galat da ohi fasla karn ge... ghat ginti barre koi gal nahi karega
    Jaswinder Singh
ਭਗਵੰਤ ਸਿੰਘ ਜੀ, ਰੋਣਾ ਤੇ ਇਸੇ ਗੱਲ ਦਾ ਹੈ ਕਿ ਹਿੰਦੋਸਤਾਨ ਵਿੱਚ ਸਿੱਖਾਂ ਨੂੰ ਆਟੇ ਵਿੱਚ ਲੂਣ ਬਰਾਬਰ ਸਮਝਿਆ ਜਾ ਰਿਹਾ ਹੈ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇ ਆਟੇ ਵਿੱਚ ਲੂਣ ਲੋੜ ਤੋ ਜ਼ਿਆਦਾ ਪੈ ਜਾਏ ਤਾਂ ਸਾਰਾ ਆਟਾ ਹੀ ਬਰਬਾਦ ਹੋ ਜਾਂਦਾ । ਸਾਨੂੰ ਇਨਸਾਨੀਅਤ ਦੇ ਸਬਕ ਦੇਣ ਵਾਲੇ ਖੁੱਦ ਵੀ ਇਨਸਾਨ ਬਣਕੇ ਪੇਸ਼ ਆਉਣ । ਬੱਬਰ ਸਾਹਿਬ ਜੀ ਵਾਂਗੂੰ ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਬਿਠਾਇਆ ਕਿਨ੍ਹੇ ? ਕਿਉਂ ਉਨ੍ਹਾਂ ਨੂੰ ਉਥੇ ਜਾ ਕੇ ਅਜ਼ੀਲਾਂ ਲੈਣੀਆਂ ਪਈਆਂ ? ਅਗਰ ਉਨ੍ਹਾਂ ਨੂੰ ਆਪਣੇ ਵਤਨ ਵਿੱਚ ਵਤਨ ਵਾਸੀ ਸਮਝਕੇ ਸਲੂਕ ਕੀਤਾ ਜਾਵੇ ਤਾਂ ਯਕੀਨਨ ਹੀ 99% ਲੋਕ ਆਪਣੇ ਵਤਨ ਵਿੱਚ ਹੀ ਰਹਿਣਾ ਪਸੰਦ ਕਰਨਗੇ ! ਇਹ ਮੇਰਾ ਆਪਣਾ ਨਜ਼ਰੀਆ ਹੈ ।
    surjit singh
hun tak de experience ton mera ehi vishvas pakka hoya hai k punjab de commradan kol koi daleel nahi hundi, na hi ehna nu marxism di ABC aundi hai. ehnu moorkhan naal matha la k sanu apni energy ni waste karni chahidi. ehna chon bauhte sarkaar de tout han eg. Sukirat
    ਡਾ. ਸੁਖਦੀਪ
ਸਾਰੇ ਸੱਜਣਾ ਲਈ ਸਵਾਲ ਹਨ ...ਉਹਨਾਂ ਲਈ ਵੀ ਜੋ ਖਾਲਿਸਤਾਨ ਵਿਰੋਧੀ ਹਨ ਅਤੇ ਉਹਨਾਂ ਲਈ ਜੋ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ ਚਾਹੇ ਬੇਗਾਨੇ ਮੁਲਕਾਂ ਵਿੱਚੋਂ ਹੀ ਸਹੀ ੧) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚੋਂ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ ? ੨.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਪੰਜਾਬ/ਖਾਲਿਸਤਾਨ ਦੇ ਸਾਰੇ ਕੁਰਦਤੀ ਵਸੀਲੇ ਪਾਣੀ/ਜੰਗਲ/ਜ਼ਮੀਨ ਦੀ ਮੁੜ ਵੰਡ ਹੋਵੇਗੀ ਅਤੇ ਇਹ ਸਾਰੇ ਧਰਮਾਂ ,ਸਾਰੀਆਂ ਜਾਤਾਂ ,ਸਾਰੇ ਲੋਕਾਂ ਜੋ ਕਿ ਖਾਲਿਸਤਾਨ ਦੇ ਵਸਨੀਕ ਹੋਣ, ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੩.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਜਿੰਨਾ ਲੋਕਾਂ ਨੇ ਕੁਦਰਤੀ ਵਸੀਲਿਆਂ ਤੋਂ ਆਪਣੇ ਆਪ ਨੂੰ ਧਨ-ਕੁਬੇਰ ਬਣਾ ਲਿਆ ( ਚਾਹੇ ਲੋਕਾਂ ਤੋਂ ਕੰਮ ਲੈ ਕੇ ,ਚਾਹੇ ਜ਼ਮੀਨਾਂ ਠੇਕੇ ਤੇ ਦੇ ਕੇ ) ਉਹਨਾਂ ਦੀ ਸਾਰੀ ਚੱਲ-ਅਚੱਲ ਜਾਇਦਾਦ ਸਾਰੇ ਲੋਕਾਂ ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੪.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚੋਂ ਗੋਤਰੀ ਸਬੰਧ ( ਗੋਤਾਂ ਦੀ ਧੌਂਸ ) ਸਿੱਖ ਰਹਿਤ ਮਰਿਆਦਾ ਅਨੁਸਾਰ ਖਤਮ ਕਰ ਦਿੱਤੀ ਜਾਵੇਗੀ ਅਤੇ ਸਮੁੱਚੇ ਵਸਨੀਕਾਂ ਦਾ ਗੋਤ ( ਜੋ ਸਿੱਖ ਧਰਮ ਨੂੰ ਮੰਨਦੇ ਹੋਣਗੇ ) ਬਸ ਇੱਕੋ ""ਖਾਲਸਾ"" ਹੋਵੇਗਾ ? ੫.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚ ""ਜਾਤਾਂ"" ਦੀ ਕੋਈ ਹੋਂਦ ਨਹੀਂ ਹੋਵੇਗੀ ਅਤੇ ਇੰਟਰ ਕਾਸਟ ਵਿਆਹ ਹੋਣਗੇ । ਜੇ ਕੋਈ ਜਾਤ-ਪਾਤ ਵਿੱਚ ਵਿਸ਼ਵਾਸ਼ ਰੱਖੇਗਾ ਅਤੇ ਵਿਆਹਾਂ ਦੀ ਵਿਰੋਧਤਾ ਕਰੇਗਾ, ਉਸ ਲਈ ਖਾਸ ਸਜਾ ਦਾ ਵਿਧਾਨ ਹੋਵੇਗਾ ? ੬.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚ ਹੋਰ ਸਾਰੇ ਧਰਮਾਂ ਨੂੰ ਰਹਿਣ ਦੀ ਅਜਾਦੀ ਹੋਵੇਗੀ ਅਤੇ ਕਿਸੇ ਵੀ ਧਰਮ ਵਿੱਚ ਕੋਈ ਦਖਲ-ਅੰਦਾਜੀ ਨਹੀਂ ਹੋਵੇਗੀ ਅਰਥਾਤ ਮੁਸਲਮਾਨਾਂ ਨੂੰ ਗਊ ਖਾਣ ਤੰਬਾਕੂ ਪੀਣ,ਹਿੰਦੂ/ਮੁਸਲਮਾਨਾਂ ਨੂੰ ਵਾਲ ਕਟਾਉਣ/ਤੰਬਾਕੂ ਵਰਤਣ ਦੀ ਮਨਾਹੀ ਨਹੀਂ ਹੋਵੇਗੀ ?
    Iqbal Pathak
ਡਾ. ਸੁਖਦੀਪ ਸਾਰਥਿਕ ਕਮੈਂਟ ਆ ਜਿਥੋਂ ਤੁਸੀਂ ਸੋਚਿਆ ...
    APS Mann
ਬਹੁਤ ਵਧੀਆ ਲਿਖਿਆ ਹੈ ਭਾਜੀ । ਕੇਸਰੀ ਦਸਤਾਰ ਇੰਨਾ ਸੁਕੀਰਤ ਵਰਗੇ ਲੋਕਾਂ ਦੇ ਵੀ ਵਾਨਰ ਸੇਨਾ ਵਾਂਗੂ ਚੁਭਦੀ ਹੈ , ਕੋਈ ਮਾਖਤਾ ਨਹੀ ਭਾਜੀ , ਇਹ ਪੰਜਾਬ ਦੀ ਧਰਤੀ ਤੇ ਲੱਗੇ ਓਹ ਮੁਸ਼ਕ ਮਾਰਦੇ ਰੂਸੀ ਕੀਨੂੰ ਨੇ ਜੇਹੜੇ ਸਿਰਫ ਮੁੰਹ ਦਾ ਸਵਾਦ ਹੀ ਖਰਾਬ ਕਰਦੇ ਨੇ ।
    amreet dhatt
Rajoana da badala nu dhokhebaj kehna te ohna de cheleya balo dite jinda shheed nu savikar kr laina ...etho rajneeti d boo ah rahi hei.....
    Unknown
Plz answer dr Sukhdeep , Bahar ji te Hor inqulabi Sathio ,
    Gurpeet Rai
khalistani sirf kursi da badlaw chahunde hn,ina da system jageroo he rahna c
    Malkit Singh Gill
ਸਤਨਾਮ ਸਿੰਘ ਨੇਂ ਸੁਕੀਰਤ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਬੇਲੋੜਾ ਵਿਸਥਾਰ ਬਹੁਤ ਦੇ ਦਿੱਤਾ ਹੈ ।ਉਂਝ ਵੀ ਪੰਜਾਬ ਵਾਸੀਆਂ ਨੂੰ ਹੁਣ ਸ਼ਾਂਤੀ ਦੀ ਜਰੂਰਤ ਹੈ ,ਖੂਨ ਖਰਾਬੇ ਦੀ ਨਹੀਂ । ਜੇ ਕੋਈ ਅੱਤਵਾਦ ਦਾ ਸੇਕ ਲੱਗਿਆ ਤਾਂ ਉਹ ਇਸ ਦੇਸ਼ ਵਿਚ ਰਹਿੰਦੇ ਲੋਕਾਂ ਨੂੰ ਹੀ ਲੱਗੇਗਾ , ਬਾਹਰਲੇ ਤਾਂ ਵਿਦੇਸ਼ਾਂ ਵਿਚ ਆਰਾਮ ਨਾਲ ਬੈਠੇ ਹਨ ।
    Gurbachan
Canada deeyan websites upar ih lekh Iqbal Singh da hai. Germany wala veer banda Iqbal Singh hai jaan Satnaam Singh? Zara sahmne te aavo chaliya, chup chup chalne vich kya raz hay?
    Iqbal Singh
ਵੀਰ ਗੁਰਬਚਨ ਜੀ, ਇਹ ਲਿਖਤ ਸਤਨਾਮ ਸਿੰਘ ਬੱਬਰ ਜਰਮਨੀ ਮੁੱਖ ਸੰਪਾਦਕ ਸਮੇਂ ਦੀ ਅਵਾਜ਼ ਦੀ ਹੈ । ਜਿਨ੍ਹਾਂ ਦੇ ਬਾਰੇ ਚ ਜਾਨਣ ਲਈ ਤੁਸੀਂ ਸਾਡੀ ਵੈਬਸਾਇਟ www.sameydiawaaz.com ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ । ਮੈਂ ਇਕਬਾਲ ਸਿੰਘ ਜਰਮਨੀ ਸੰਪਾਦਕ ਸਮੇਂ ਦੀ ਅਵਾਜ਼ ਨੇ ਇਹ ਲਿਖਤ ਬਾਕੀ ਵੈਬਸਾਇਟਾਂ ਨੂੰ ਭੇਜੀ ਸੀ, ਹੋ ਸਕਦਾ ਕਿਸੇ ਕੋਲ ਲਿਖਣ ਵਿੱਚ ਮਿਸਟੈਕ ਹੋ ਗਈ ਹੋਵੇ । ਇਹ ਲਿਖਤ ਕੋਈ ਛੁਪਕੇ ਨਹੀਂ ਲਿਖੀ ਗਈ ਤੁਸੀਂ ਸਾਡੇ ਨਾਲ ਖੁੱਲ੍ਹੇ ਰੂਪ ਵਿੱਚ ਵਿਚਾਰ ਕਰ ਸਕਦੇ ਹੋ । ਸਾਡਾ ਈ-ਮੇਲ ਐਡਰੈਸ ਹੈ info@sameydiawaaz.com । ਭੁੱਲਾਂ ਚੁੱਕਾਂ ਦੀ ਖਿਮਾਂ । ਇਕਬਾਲ ਸਿੰਘ ਜਰਮਨੀ
    Kashmir Singh
ਦਮ ਸੁਕੀਰਤ ਦਾ ਨਹੀੰ, ਤੁਹਾਡਾ ਘੁਟਦਾ ਹੈ ਜਿਹੜੇ ਸਚ ਦਾ ਸਾਹਮਣਾ ਹੀ ਨਹੀੰ ਕਰ ਸਕਦੇ ਅਤੇ ਜਿਹੜੇ ਗੁਰੂ ਕੀ ਗੋਲਕ ਵੰਡਣ ਵੇਲੇ ਇਕ ਦੂਜੇ ਦੀਆਂ ਪੱਗਾਂ ਲਾਹੁਣ ਨੂੰ ਤਿਆਰ ਰਹਿੰਦੇ ਨੇ।
    Gurbinder Singh Babbar
ਪਿਆਰੇ ਮਿਤਰੋ,,,,,,,ਆਪਣੇ ਘਰ ਛਡਣ ਦਾ ਫੈਸਲਾ ਪੁਰਾਤਣ ਸਿੰਘਾਂ ਵਾਂਗ ਹੀ ਕੀਤਾ ਹੈ,,,,,,,ਪਰ ਹਕ ਇਨਸਾਫ ਦੀ ਗਲ ਕਰਦੇ ਰਹਾਂਗੇ,,,,,,,,ਇਤਹਾਸ ਗਵਾਹ ਹੈ ਕਿ ਲੋੜ ਪੈਣ ਤੇ ਸਿੰਘ,,,,,,,,,,
    bhagwant singh
punjab wich shanti jaroori ae te har punjabi ehi chaunda hai par ki indian govt. justice system v ehi chaunda ae??? fake encounter ch 3 districts ch marre gae 2500 sikhs barre kyo nahi gal kar de.. they admit these were fake encounters they want give them small amount of compensation but said no further investigation how they died, who killed them
    ਮਨਜੀਤ ਸਿੰਘ ਇਟਲੀ
ਸ੍ਰ: ਸਤਨਾਮ ਸਿੰਘ ਬੱਬਰ ਜੀ ਬਹੁਤ ਹੀ ਵਧੀਆ ਲਿਖਿਆ ਹੈ । ਜਿਨ੍ਹਾਂ ਨੂੰ ਲਗਦਾ ਹੈ ਕਿ ਬੇਲੋੜਾ ਵਿਸਥਾਰ ਦਿੱਤਾ ਹੈ, ਉਨ੍ਹਾਂ ਨੂੰ ਇਸ ਵਿਸਥਾਰ ਦੀ ਸਮਝ ਲੱਗਣੀ ਵੀ ਨਹੀਂ ਪਰ ਸੁਕੀਰਤ ਜੀ ਨੂੰ ਪੁੱਛ ਕਿ ਦੇਖੋ, ਉਨ੍ਹਾਂ ਨੂੰ ਇਸ ਵਿਸਥਾਰ ਦੀ ਸਮਝ ਪੈ ਗਈ ਹੋਵੇਗੀ । ਜਿਨ੍ਹਾਂ ਏਨੀ ਡੂੰਘਾਈ ਨਾਲ ਸਾਡੇ ਤੇ, ਸਾਡੀ ਕੌਮ ਤੇ ਅਤੇ ਸਾਡੇ ਕੌਮੀ ਸੰਘਰਸ਼ ਤੇ ਟਕੋਰਾਂ ਕੀਤੀਆਂ, ਜੋ ਕਿ ਆਮ ਸਮਝ ਤੋਂ ਬਾਹਰ ਹੈ । ਉਸ ਹਿਸਾਬ ਨਾਲ ਤੇ ਇਹ ਵਿਸਥਾਰ ਅਜੇ ਨਾ ਮਾਤਰ ਹੈ । ਸਾਡਾ ਸੰਘਰਸ਼ ਸਿਰਫ ਆਪਣੀਆਂ ਹੱਕੀਕੀ ਮੰਗਾਂ ਦੀ ਹੀ ਮੰਗ ਕਰਦਾ ਹੈ, ਜੋ ਕਿ ਮਕਾਰੀ ਗਾਂਧੀ ਨਹਿਰੂ ਨੇ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਵਾਅਦੇ ਕੀਤੇ ਤੇ ਬਾਅਦ ਵਿੱਚ ਮੁੱਕਰ ਗਏ । ਲੋੜ ਪੈਣ ਤੇ ਜਿਲ੍ਹਿਆ ਵਾਲੇ ਬਾਗ ਦਾ ਇਤਿਹਾਸ ਵੀ ਸੁਣਾਵਾਂਗੇ ਤੇ ਉਹ ਵੀ ਵਿਸਥਾਰ ਸਹਿਤ । ਫਿਰ ਗਿਣਕੇ ਦੱਸਿਓ ਕਿ ਕਿੰਨੀਆਂ ਫਾਂਸੀਆਂ, ਕਿਹਨੂੰ - ਕਿਹਨੂੰ ਅਤੇ ਕਿਉਂ ਲੱਗੀਆਂ ? ਅਸੀਂ ਵੀ ਸ਼ਾਂਤੀ ਦੇ ਪੁਜਾਰੀ ਹਾਂ ਪਰ ਜਦੋਂ ਕੋਈ ਸਾਨੂੰ ਆਸ਼ਾਂਤ ਕਰੇਗਾ ਫਿਰ ਅਸੀਂ ਸ਼ਾਂਤੀ ਲਿਆਉਣ ਲਈ ਹਰ ਸੰਭਵ ਯਤਨ ਕਰਾਂਗੇ ! ਭੁੱਲ - ਚੁੱਕ ਮੁਆਫ । ਇੱਕ ਵੀਰ ਨੇ ਲਿਖਿਆ ਸੀ ਕੈਨੇਡਾ ਦੀਆਂ ਵੈਬਸਾਇਟਾਂ ਤੇ ਇਹ ਲੇਖ ਇਕਬਾਲ ਸਿੰਘ ਦੇ ਨਾਮ ਤੇ ਛਪਿਆ ਹੈ, ਉਨ੍ਹਾਂ ਵੈਬਸਾਇਟਾਂ ਦਾ ਲਿੰਕ ਏਥੇ ਪਾਇਆ ਜਾਵੇ ਤਾਂ ਵੇਖਿਆ ਜਾ ਸਕੇ ਕਿ ਕਿੰਨੀ ਕੁ ਸਚਾਈ ਹੈ ? ਜੇ ਲਿੰਕ ਨਹੀਂ ਵੀ ਪਾਉਣਾ ਤਾਂ ਉਨ੍ਹਾਂ ਵੈਬਸਾਇਟਾਂ, ਅਖਬਾਰਾਂ ਜਾਂ ਮੈਗਜ਼ੀਨਾਂ ਦਾ ਨਾਮ ਦੱਸੋ ।
    Satnam Singh Babbar Germany
ਸਤਨਾਮ ਸਿੰਘ ਬੱਬਰ ਜਰਮਨੀ ਵਲੋਂ ਆਪਣੇ ਬੜੇ ਹੀ ਪਿਆਰੇ, ਸਤਿਕਾਰਤ ਵੀਰ ਪਾਠਕਾਂ ਦੀ ਸੋਚ ਨੂੰ ਮੇਰਾ ਸਿਰ ਝੁਕਦਾ ਹੈ । ਮੇਰੀ ਇਸ ਲਿਖਤ ਨੇ ਭਾਈ ਰਾਜੋਆਣਾ ਦੇ ਦੇਸ਼ ਵਿੱਚ ਸੁਕੀਰਤ ਦਾ ਦਮ ਕਿਉਂ ਘੁੱਟਦਾ ? ਤੇ ਜੋ ਪ੍ਰਤੀਕਰਮ ਹੋਇਆ ਜਾਂ ਹੋ ਰਿਹਾ ਹੈ, ਬਹੁਤ ਸਾਰੇ ਉਨ੍ਹਾਂ ਸੁਹਿਰਦ ਵੀਰਾਂ, ਜਿਨ੍ਹਾਂ ਦਾ ਰਲਵਾਂ - ਮਿਲਵਾਂ ਵਿਚਾਰ ਆਇਆ ਹੈ, ਬਹੁਤ ਵਧੀਆ ਗੱਲ ਹੈ । ਜਿਨ੍ਹਾਂ ਕਈ ਪਾਠਕਾਂ ਨਵੇਂ ਮੁੱਦੇ ਉਠਾ ਦਿੱਤੇ ਹਨ । ਜਿਵੇਂ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ ? ਵਿਦੇਸ਼ੀ ਸਿੱਖ ਬਾਹਰ ਬੈਠੇ ਇਹ ਅੱਗ ਕਿਉਂ ਲਾਉਂਦੇ ਹਨ ? ਆਖਿਰ ਇਨ੍ਹਾਂ ਨੂੰ ਬਾਹਰ ਬਿਠਾਉਣ ਲਈ ਮਜ਼ਬੂਰ ਕਿਸ ਨੇ ਕੀਤਾ ? ਇਹ ਲੁੱਕ ਕੇ ਕਿਉਂ ਬੈਠੇ ਹਨ ਅਤੇ ਪੰਜਾਬ ਕਿਉਂ ਨਹੀਂ ਆਉਂਦੇ ? ਦੇ ਵਿਸ਼ਿਆਂ ਤੇ ਮੇਰਾ ਤੁਹਾਡੇ ਨਾਲ ਵਾਅਦਾ ਹੈ, ਮੈਂ ਇਨ੍ਹਾਂ ਮੁੱਦਿਆਂ ਤੇ ਜਵਾਬਦੇਹ ਜ਼ਰੂਰ ਹੋਵਾਂਗਾ । ਸ਼ੁਕਰ ਹੈ, ਤੁਸੀਂ ਇਹ ਗੱਲਾਂ ਪੁੱਛਣ ਦੀ ਤਾਂ ਲੋੜ ਸਮਝੀ ! ਅੱਜ ਦੀਆਂ ਤਾਜ਼ਾ ਖਬਰਾਂ ਅਨੁਸਾਰ, ਬਸ ! ਸੋਚੋ ਇਹ ਭਾਰਤ ਅੱਜ ਕਿਸ ਪਾਸੇ ਜਾ ਰਿਹਾ ਹੈ ? ਅਸੀਂ ਬਾਹਰ ਬੈਠੇ ਲੋਕ ਤੁਹਾਡੇ ਲਈ ਕੀ ਕਰ ਸਕਦੇ ਹਾਂ ? ਦਾ ਵਿਸ਼ਾ ਸਾਡੇ ਵੱਸੋਂ ਅਜੇ ਬਾਹਰ ਹੈ । ਅਗਰ 16 - 17 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਭਾਰਤੀ ਸੈਨਾ ਦੀਆਂ ਦੋ ਬਟਾਲੀਅਨਾਂ ਦਿੱਲੀ ਵੱਲ ਆ ਰਹੀਆਂ ਦੀਆਂ ਰਿਪੋਰਟਾਂ ਦੋ ਅਖਬਾਰਾਂ ਛਾਪਦੀਆਂ ਹਨ । ਕੀ ਕਰਨ ਆਈਆਂ ਤੇ ਵਾਪਿਸ ਕਿਉਂ ਮੋੜੀਆਂ ਗਈਆਂ ? ਦਾ ਖਮਿਆਜ਼ਾ ਵੀ ਹੁਣ ਇਸ ਮੀਡੀਏ ਨੂੰ ਭੁਗਤਣਾ ਪਊ ! ਭਾਰਤੀ ਸੈਨਾ ਮੁਖੀ ਨੂੰ 14 ਕਰੋੜ ਦੀ ਰਿਸ਼ਵਤ ਦੇਣਾ, ਭਾਰਤੀ ਸੈਨਾ ਦੀਆਂ ਸੀਕਰੇਟ ਚਿੱਠੀਆਂ ਦਾ ਲੀਕ ਹੋਣ ਦਾ ਵੇਰਵਾ ਓਪਨਲੀ ਮੀਡੀਏ ਚ ਆਉਣਾ, ਸਾਬਤ ਕੀ ਕਰਨਾ ਚਾਹੁੰਦਾ ਹੈ ? ਭਾਰਤੀ ਸੈਨਾ ਦਾ ਮੁਖੀ ਜਨਰਲ ਵੀ. ਕੇ. ਸਿੰਘ (V. K. SINGH) ਦੁਹਾਈ ਪਾ - ਪਾ ਕਹਿ ਰਿਹਾ ਹੈ ਕਿ ਸਾਡੀ ਪੈਦਲ ਸੈਨਾ (Infantry) ਕੋਲ ਤਾਂ ਇੱਕ ਰਾਤ ਕੱਢਣ ਲਈ ਵੀ ਅਸਲਾ ਨਹੀਂ ਹੈ ? ਇਹ ਵੀ ਕੋਈ ਵਿਦੇਸ਼ੀ ਤਾਕਤਾਂ ਹੀ ਕਰਵਾ ਰਹੀਆਂ ਨੇ ? ਮਾਲੇਗਾਊਂ ਅਤੇ ਸਮਝੌਤਾ ਐਕਸਪ੍ਰੈਸ ਦੇ ਬੰਬ ਧਮਾਕੇ ਲੈਫਟੀਨੈਂਟ ਕਰਨਲ ਸ਼੍ਰੀਕਾਂਤ ਪ੍ਰਸ਼ਾਦ ਪ੍ਰੋਹਿਤ ਅਤੇ ਸਾਧਵੀ ਪ੍ਰੀਗਿਆ ਸਿੰਘ ਠਾਕੁਰ ਦੇ ਐਕਸ਼ਨ ਤੋਂ ਤੁਸੀਂ ਕੀ ਅਨੁਭਵ ਕਰਦੇ ਹੋ ? ਅੱਗ ਬਾਹਰ ਬੈਠੇ ਵਿਦੇਸ਼ੀ ਲਾਉਂਦੇ ਆ ! ਆਓ ਖੁੱਲ੍ਹੀ ਵਿਚਾਰ ਕਰੀਏ, ਖਾਲਸ, ਪਾਕਿ, ਪਵਿੱਤਰ, ਸ਼ੀਸ਼ੇ ਵਾਂਗ ਸ਼ੁੱਧ ਤੇ ਸਾਫ ਸੁਹਿਰਦਤਾ ਨਾਲ ਕਿਸੇ ਮੁੱਦੇ ਨੂੰ ਲੈ ਕੇ ਹੀ ਗੱਲ ਕਰੀਏ । ਅਕਲਮੰਦੀ ਲਈ ਬੁੜੀਆਂ ਵਾਂਗ ਮੇਹਣੇ ਮਾਰਨੇ ਸ਼ੋਭਦੇ ਨਹੀਂ । ਸਮੇਂ ਦੀ ਹਕੀਕਤ ਨੂੰ ਸਮਝੀਏ । ਅਸੀਂ ਖੁੱਲ੍ਹੀ ਬਹਿਸ ਲਈ ਹਾਜ਼ਰ ਹਾਂ । ਅਦਾਰਾ ਸਮੇਂ ਦੀ ਅਵਾਜ਼
    ਇਕ਼ਬਾਲ ਪਾਠਕ
ਸਤਿਨਾਮ ਸਿਂਘ ਜੀ ਤੁਸੀਂ ਮੇਰੇ ਤੋਂ ਵੱਡੇ ਹੋ ... ਬੰਬ ਧਮਾਕਾ ਚਾਹੇ ਕੋਈ ਕਰੇ ਜਿਸ ਵਿੱਚ ਇੱਕ ਵੀ ਨਿਰਦੋਸ਼ ਦੀ ਜਾਨ ਜਾਵੇ ਉਹ ਨਿੰਦਾ ਯੋਗ ਹੈ ਉਸਨੂੰ ਕਰਨ ਵਾਲਾ ਕੌਣ ਹੈ ਇਹ ਮਾਅਨੇ ਨਹੀਂ ਰਖਦਾ | ਕੋਈ ਵੀ ਆਪਣੀ ਜੰਮਣ ਭੌਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਮਜਬੂਰੀ ਵੱਸ ਹੀ ਪ੍ਰਵਾਸੀ ਹੁੰਦਾ ਹੈ ਕੋਈ | ਪਰ ਜਿਸ ਕੰਮ ਵਿੱਚ ਅਸੀਂ ਖੁਦ ਨਾ ਸ਼ਰੀਕ ਹੋ ਸਕੀਏ ਖਾਸ ਕਰਕੇ ਅਜਿਹਾ ਕੰਮ ਜਿਸ ਵਿੱਚ ਜਾਨੀ ਨੁਕਸਾਨ ਦਾ ਡਰ ਹੋਵੇ ਅਜਿਹੈ ਪਾਸੇ ਵੱਲ ਕਿਸੇ ਨੂੰ ਦੂਰ ਬੈਠ ਪ੍ਰੇਰਤ ਕਰਨਾ ਤਾਂ ਬੁਰੀ ਗੱਲ ਹੈ ਨਾ ਜੀ | ਬਾਕੀ ਜੋ ਆਪ ਜੀ ਨੇ ਘਪਲਿਆਂ ਦੇ ਜਾਹਰ ਹੋਣ ਦੀ ਗੱਲ ਕੀਤੀ ਹੈ ਇਹ ਜਾਹਰ ਉਦੂੰ ਹੋਣ ਲਗਦੇ ਹਨ ਜਦ ਸਰਮਾਏਦਾਰੀ ਵਿੱਚ ਸਿਰ ਕੱਟ ਮੁਕਾਬਲਾ ਸ਼ੁਰੂ ਹੋ ਜਾਵੇ ਇਸ ਵਕਤ ਤੇ ਆਕੇ ਇੱਕ ਦੂਜੇ ਨੂੰ ਠਿੱਬੀ ਲਗਾਉਣ ਦੇ ਚੱਕਰ ਵਿੱਚ ਗੱਲਾਂ ਉੱਛਲ ਜਾਂਦੀਆਂ ਹਨ ਹਾਲੇ ਤਾਂ ਸ਼ੁਰੂਆਤ ਹੈ ਜੀ ਇਹ ਸਭ ਹੋਰ ਵੱਡੇ ਪਧਰ ਹੋਵੇਗਾ |
    Santokh Singh Australia
Very nice Article. Bahut Vadhia Likhia hai Satnam Singh Babbar Ji. DHANWAD!
    Punjabi Chowk
ਇਹ ਲੇਖ ਪਹਿਲਾ ਲਿਖੇ ਕਿਸੇ ਲੇਖ ਦਾ ਜਵਾਬ ਹੈ ਇਹ ਸਮਝ ਵਿਚ ਆਓਦਾ ਹੈ... ਇਹ ਜਵਾਬ ਕਿਨਾ ਸਹੀ ਹੈ ਜਾ ਗਲਤ ਮੈਂ ਇਹ ਟਿਪਣੀ ਨਹੀ ਕਰਦਾ...ਪਰ ਮੈ ਜਾਨਣਾ ਚਾਹੁੰਦਾ ਹਾਂ ਕਿ (੧) ਕੀ 1978 ਵਿਚ ਕੇਂਦਰ ਦੀ ਸਰਕਾਰ ਨਾਲ ਪੰਜਾਬ ਦੇ ਹਿੰਦੂਆਂ ਦਾ ਕੋਈ ਲੈਣਾ-ਦੇਣਾ ਸੀ? (੨) ਕੀ 1978 ’ਚ ਨਕਲੀ ਨਿੰਰਕਾਰੀਆਂ ਨਾਲ ਪੰਜਾਬ ਦੇ ਹਿੰਦੂਆਂ ਦਾ ਕੋਈ ਲੇਣਾ-ਦੇਣਾ ਸੀ? ਜੇਕਰ ਸੀ ਤਾ ਸਪਸਟ ਕੀਤਾ ਜਾਵੇ, ਨਹੀ ਤਾਂ ਇਹ ਦੱਸਿਆ ਜਾਵੇ ਕਿ ਲੇਖਕ ਨੇ 1978 ਤੋ ਲੈ ਕੇ ਜੂਨ ੧੯੮੪ ਤੱਕ ਦੇ ਪੰਜਾਬ ਦੇ ਉਹ ਹਿੰਦੂਆਂ ਦਾ ਜਿਕਰ ਕਿਓ ਨਹੀ ਕੀਤਾ ਜਿਨਾਂ ਨੂੰ ਬੱਸਾਂ ਗੱਡੀਆਂ ਵਿਚੋ ਕਢ ਕੇ ਸਰੇਆਮ ਕਤਲ ਕੀਤਾ ਗਿਆ... ਹਮੇਸ਼ਾ ੧੯੮੪ ਵਿਚ ਕੇਂਦਰ ਦੀ ਕੁੱਤੀ ਹਕੂਮਤ ਵੱਲੋ ਕੀਤਾ ਗਿਆ ਅੱਤਿਆਚਾਰ ਦਾ ਜਿਕਰ ਤਾਂ ਹੁੰਦਾ ਹੈ ਪਰ ਸੰਤ ਕਹਿਲਾਉਣ ਵਾਲੇ ਉਨਾਂ ਕਾਤਿਲਾਂ ਦਾ ਜਿਕਰ ਕਿਓ ਨਹੀ ਹੁੰਦਾਂ...
    Gurbachan
Jawab Diyo Babbar Ji, Punjabi Chowk de keete sawal da. Ki tusi EK PITA EKAS KE HUM BALAK vich yakeen rakhde ho, jaan sirf unnhan gallan vich hi jo Germany beh ke tuhanoon labh dendiyan han. Ki Jeevan Singh Umranangal te Longowal bhull gaye han, jaan unhan nun chete karna babbran noon raas nahin aaonda?

No comments:

Post a Comment