....

Monday, April 2, 2012

ਤੱਤ ਮੂਰਖ ਪਰਿਵਾਰ ਦੀਆਂ ਕਰਤੂਤਾਂ ਤੇ ਖਾਲਸਾ ਨਿਊਜ਼ ਭਾਵ ਦਰਸ਼ਣ ਬਾਣੀ ਦੀਆਂ ਕਰਤੂਤਾਂ

ਇਹ ਹੈ ਆਪਣੇ ਆਪ ਨੂ ਪੰਥਕ ਅਖਵਾਉਣ ਵਾਲੀ ਵੇਬਸਾਇਟ ਜਿਸ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸ਼ਕਸ਼ੀਅਤ ਤੇ ਵੀ ਉਂਗਲੀ ਉਠਾਉਣੀ ਸ਼ੁਰੂ ਕਰ ਦਿਤੀ ਹੈ ..ਪਹਿਲਾਂ ਇਕ ਮਹੀਨਾ ਇਹਨਾ ਨੇ ਭਾਈ ਸਰ੍ਭਜੀਤ ਸਿੰਘ ਧੂੰਦਾ ਤੇ ਬਹੁਤ ਚਿਕੜ ਉਛਾਲਇਆ ਸੀ .ਹੁਣ ਇਹ ਆਖਣਗੇ ਜੀ ਇਹ ਸਾਡਾ ਨਹੀ ਤਤ ਗੁਰਮਤ ਵਾਲਿਆਂ ਦਾ ਲੇਖ ਹੈ ਕੀ ਇਹ ਜਵਾਬ ਦੇਣਗੇ ਇਕ ਜੋਧੇ ਜਿਸ ਦੀ ਕੁਰਬਾਨੀ ਦੀ ਮਿਸਾਲ ਸਭ ਦੇ ਸਾਹਮਣੇ ਹੈ ਓਸਦੀ ਸ਼ਕਸ਼ੀਅਤ ਤੇ ਉਂਗਲੀ ਉਠਾਉਣ ਦੀ ਦੀ ਇਜਾਜਤ ਕਿਸ ਨੇ ਦਿਤੀ ਹੈ ..ਕੀ ਖਾਲਸਾ ਨੇਉਜ ਵਾਲੇ ਦਸਣ ਦੀ ਖੇਚਲ ਕਰਨਗੇ ਕਿ ਇਹ ਤਤ ਗੁਰਮਤ ਵਾਲੇ ਕੌਣ ਹਨ ? ਜੇਕਰ ਪਤਾ ਨਹੀ ਫੇਰ ਤੁਸੀਂ ਇਹਨਾ ਦਾ ਲੇਖ ਕਿਓਂ ਛਾਪਿਆ ? ਜਾ ਤੁਹਾਨੂ ਆਪਣਾ ਨਾਮ ਬਦਲ ਕੇ ਖਾਲਸਾ ਨੇਉਜ ਦੀ ਥਾਂ ਕਾਲਕਾ ਨੇਉਜ ਕਰ ਲੈਣਾ ਚਾਹੀਦਾ ਹੈ ...ਸਭ ਸਿਖ ਸੰਗਤਾ ਨੂ ਬੇਨਤੀ ਕੀਤੀ ਜਾਂਦੀ ਹੈ ਕਿ ਇਹੋ ਜਿਹੀਆਂ ਪੰਥ ਵਿਰੋਧੀ ਵੇਬਸਾਇਟਾਂ ਦਾ ਬਾਈਕਾਟ ਕਰੋ ..ਇਹ ਓਹ ਲੋਕ ਹਾਂ ਜਿਹੜੇ ਸਿਖਾਂ ਦੀ ਹਰ ਗੱਲ ਤੇ ਕਿੰਤੁ ਪ੍ਰੰਤੂ ਕਰ ਰਹੇ ਹਨ
www.khalsanews.org
ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਸਿੱਖ ਕੌਮ ਵਿਚ ਇਕ ਲਹਿਰ ਪੈਦਾ ਹੋ ਗਈ। ਭਾਈ ਰਾਜੋਆਣੇ ਸਮੇਤ ਸਿੱਖ ਖਾੜਕੂਆਂ ਨੂੰ ਭਿਆਨਕ ਲੰਮੀਆਂ ਸਜਾਵਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਭਾਰਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਦੇ ਦਾਅਵੇ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮਸਲੇ ’ਤੇ ਕੌਮ ਦਾ ਇਕਮੁ...
· · · · about an hour ago
  • Balraj Singh Spokane ਬੜੀ ਮਾੜੀ ਗੱਲ ਹੈ ਇਸ ਵੇਬਸਾਇਟ ਵਾਸਤੇ |
  • Daljit Singh ਆਹ ਜਿਹੜੇ ਤੱਤ ਗੁਰਮਤ ਵਾਲੇ ਗੱਲਾਂ ਕਰਦੇ ਨੇ ਦੋ ਚਾਰ ਦਿਨ ਜੇਲ ਵਿਚ ਰਹ ਕੇ ਦੇਖੋ ਓਸ ਸੂਰਮੇ ਨੂ ਸਤਾਰਾਂ ਸਾਲ ਹੋ ਗਏ ਨੇ ਜੇਲ ਵਿਚ ...ਸ਼ਰਮ ਕਰੋ ਕੁਝ ..ਤੁਸੀਂ ਕਹੰਦੇ ਹੋ ਇਹ ਲਹਿਰ ਬ੍ਰਾਹਮਣੀ ਰੰਗ ਵਿਚ ਰੰਗੀ ਸੀ ..ਤੁਸੀਂ ਦੋ ਚਾਰ ਦਿਨ ਜੇਲ ਵਿਚ ਜਾਵੋ ਫੇਰ ਦੇਖਿਓ ਤੁਸੀਂ ਆਖਣਾ ਸਾਡੇ ਭਾਵੇ ਬੋਦੀ ਕਰ ਦੇਵੋ ਪਰ ਜੇਲ ਵਿਚੋਂ ਕਢੋ
  • Daljit Singh Jagmel Singh ਇਹਨਾਂ ਵੀਰਾਂ ਨੂੰ ਇਹ ਨਹੀਂ ਪਤਾ ਕੇ ਜੇਲ ਵਿਚ ਇਕ ਦਿਨ ਕਿੰਝ ਨਿਕਲਦਾ ਹੈ..ਫਿਰ ਸਤਾਰਾਂ ਸਾਲ ਕਿੰਝ ਨਿਕਲੇ ਹੋਣਗੇ.. ਬਾਹਰ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ..ਜੇ ਭਾਈ ਸਾਹਿਬ ਦਾ ਦਿਲ ਕਰਦਾ ਕੇ ਮੈਂ ਵੀ ਦਰਬਾਰ ਸਾਹਿਬ ਜਾਵਾਂ..ਪਰ ਮਜਬੂਰੀ ਕਾਰਣ ਨਹੀਂ ਜਾ ਸਕਦੇ..ਅਧੀ ਗੱਲ ਲੈ ਕੇ ਭੱਜ ਤੁਰੇ..ਕੇ ਇਹ ਗੁਰਮਤ ਦੇ ਅਨੁਕੂਲ ਨਹੀਂ ਅਖਾਂ ਦਾਨ ਕਰਕੇ ਦੁਬਾਰਾ ਸੰਗਤ ਤੇ ਗੁਰੂ ਦੇ ਦਰਸ਼ਨ ਕਰਨੇ....ਓਹਨਾ ਸਿਰਫ ਇਹ ਕਿਹਾ ਕੇ ਮੇਰੀ ਦਿਲੀ ਤਮੰਨਾ ਹੈ ਭਾਈ ਲਖਵਿੰਦਰ ਸਿੰਘ ਰਾਗੀ ਨੂੰ ਅਖਾਂ ਦਾਨ ਕਰਨ ਦੀ, ਜੇ ਕਿਸੇ ਕਾਰਣ ਇਹ ਨਾ ਪੂਰੀ ਹੋਵੇ ਤੇ ਕਿਸੇ ਲੋੜਵੰਦ ਨੂੰ ਦੇ ਦਿੱਤੀਆਂ ਜਾਣ..ਇੰਝ ਹੀ ਬਾਕੀ ਅੰਗ ਵੀ...
    ਹਰ ਬੰਦਾ ਹੁਣ ਗਿਆਨ ਦੇ ਘੋੜੇ ਤੇ ਚੜਿਆ ਹੈ...ਰੱਬ ਹੀ ਬਚਾਏ..
  • ਸਤਿੰਦਰਜੀਤ ਸਿੰਘ ਇਹ ਤੱਤ ਗੁਰਮਤਿ ਪਰਿਵਾਰ ਵਾਲੇ ਕੌਣ ਨੇ...? ਕਿਸੇ ਨੂੰ ਪਤਾ ਨਹੀਂ। ਬਾਕੀ ਕੌਮ ਕੋਲ ਇਹਨਾਂ ਕੁਝ ਰਹਿਣ ਨਹੀਂ 'ਤੇ ਆਪ ਸਾਹਮਣੇ ਆਉਣਾ ਨਹੀਂ...!

    ਭਾਈ ਰਾਜੋਆਣਾ ਦੀ ਸੋਚ ਉਹਨਾਂ ਵੱਲੋਂ ਲਿਖੀਆਂ ਚਿੱਠੀਆਂ 'ਚੋਂ ਸਪੱਸ਼ਟ ਦਿਸਦੀ ਆ, ਉਹਨਾਂ ਨੇ ਵਸੀਅਤ ਕੀਤੀ ਨੂੰ ਕਾਫੀ ਸਮਾਂ ਹੋ ਗਿਆ ਫਿਰ ਉਦੋਂ ਦੇ ਇਹਨਾਂ ਤੱਤ ਗੁਰਮਤਿ ਵਾਲਿਆਂ ਨੇ ਕਿੰਨੀਆਂ ਮੁਲਾਕਾਤਾਂ ਕੀਤੀਆਂ ਭਾਈ ਰਾਜੋਆਣਾ ਨਾਲ...? ਕੀ ਇਹ ਕਦੇ ਜੇਲ੍ਹ ਵਿੱਚ ਜਾ ਕੇ ਗੁਰਮਤਿ ਸਮਝਾਉਣ ਗਏ ਭਾਈ ਰਾਜੋਆਣਾ ਨੂੰ...?
    ਜਾਂ ਫਿਰ ਗੱਲਾਂ ਨਾਲ ਹੀ ਗੁਰਮਤਿ ਦਾ ਪ੍ਰਚਾਰ ਕਰਨਾ...?
  • Manjinder Singh Khalsa yaar bade gande bande aa eh kanjar parivar wale aa.har ek gal da kina galt matlab kad k pesh kita change paise mile lagde aa ehna nu .
  • Daljit Singh ਸਤਿੰਦਰ ਇਹੀ ਜਿਹੇ ਜੇਲ ਵਿਚ ਕੀ ਜਾਣਗੇ ਇਹ ਤਾ ਸਿਰਫ ਕਾਗਜੀ ਸ਼ੇਰ ਨੇ ਅੰਦਰ ਬੈਠੇ ਕਾਗਜ ਕਾਲੇ ਕਰਕੇ ਪੰਥ ਨੂ ਦੋਫਾਦ ਕਰ ਰਹੇ ਹਨ
  • Narinder Singh ਬਿਲੀਆਂ ਹੌਲੀ ਹੌਲੀ ਥੈਲੇਓਂ ਬਾਹਰ ਆ ਰਹੀਆਂ .. ਚਲੋ ਦੇਰ ਨਾਲ ਹੀ ਸਹੀ ਬਾਹਰ ਆਈ ਤਾਂ ਜਾਂਦੀਆਂ ..
  • ਸਤਿੰਦਰਜੀਤ ਸਿੰਘ ਇਹਨਾਂ ਨੇ ਕੋਈ ਐਸਾ ਮਸਲਾ ਨਹੀਂ ਛੱਡਿਆ ਜਿਸ 'ਤੇ ਕਿੰਤੂ ਨਾ ਕੀਤਾ ਹੋਵੇ...ਪਰ ਇਹ ਹੈ ਕੌਣ ਨੇ...? ਆਮ ਸਿੱਖ ਨੂੰ ਇਹ ਨਹੀਂ ਪਤਾ ਫਿਰ ਇਹ ਕੀ ਕਰ ਰਹੇ ਨੇ ਗੁਰਮਤਿ ਦੇ ਪ੍ਰਚਾਰ ਲਈ...? ਬੱਸ ਲੇਖ ਲਿਖੋ, ਛੁਰਲੀਆਂ ਛੱਡੋ...ਕੌਮ ਵਿੱਚ ਜਿਸਦੀ ਇੱਜ਼ਤ ਬਣਦੀ ਆ ਉਹਨੂੰ ਢਾਹ ਲਾਉ ਪਰ ਇਸ ਤਰ੍ਹਾਂ ਲੋਕ ਮਗਰ ਨਹੀਂ ਲਗਦੇ...!
    ਲੁਧਿਆਣੇ ਗੋਲੀ ਕਾਂਡ ਵੇਲੇ ਇਹ ਕਿੱਥੇ ਸੀ...? ਸਰਸੇ ਵਾਲੇ ਖਿਲਾਫ ਕਿੱਥੇ ਸੀ...? ਹੁਣ ਫਿਰ ਇਹਨਾਂ ਕਿੱਥੇ ਰੋਸ ਮਾਰਚ ਕੀਤਾ ਭਾਈ ਰਾਜੋਆਣਾ ਦੀ ਫਾਂਸੀ ਖਿਲਾਫ...? ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਪਰ ਇਹ ਵਿਦਵਾਨ ਇਹ ਨਹੀਂ ਕਰਨਾ ਚਾਹੁੰਦੇ...!
  • ਸਤਿੰਦਰਜੀਤ ਸਿੰਘ ਕੀ ਇਹਨਾਂ ਨੂੰ ਹੁਣ ਈ ਪਤਾ ਲੱਗੀ ਆ ਭਾਈ ਰਾਜੋਆਣਾ ਦੀ ਇੱਛਾ...? ਹੁਣ ਤੱਕ ਕਿੱਥੇ ਸੀ, ਜਾਂਦੇ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ 'ਤੇ ਸਮਝਾ ਆਉਂਦੇ ਸਹੀ ਗੱਲ...ਪਟਿਆਲਾ ਕਿਹੜਾ ਅੰਡੇਮਾਨ 'ਚ, ਪੰਜਾਬ 'ਚ ਈ ਆ...!
  • Gurwinder Singh Gill ina salia ne latta khania hor kuj ni bass
  • ਸਤਿੰਦਰਜੀਤ ਸਿੰਘ ਵੀਰ ਜੀ ਸ਼ਬਦਾਵਲੀ ਸੱਭਿਆਕ ਰੱਖੋ, ਗਾਲਾਂ ਆਦਿ ਤੋਂ ਪਰਹੇਜ਼ ਕਰੋ ਬੇਨਤੀ ਆ...ਹੋਰ ਬਹੁਤ ਸ਼ਬਦ ਨੇ ਸਾਡੀ ਬੋਲੀ ਵਿੱਚ ਰੋਸ ਜਤਾਉਣ ਲਈ...ਬੇਨਤੀ ਆ ਸਮਝੋ...!
  • Narinder Singh ਸਤਿੰਦਰਜੀਤ ਸਿੰਘ ਸਿੰਘ ਜੀ ਜੇ ਇਹ ਵੀ ਹੋਰਾਂ ਵਾਂਗ ਮਾਰਚ ਕਰਦੇ ਜੇਲ ਚਲੇ ਗਏ ਫੇਰ ਤੱਤ ਗੁਰਮਤ ਪ੍ਰਚਾਰ ਕੌਣ ਕਰੂ ਇਹਨਾਂ ਦੇ ਪ੍ਰਚਾਰ ਸਦਕਾ ਤਾਂ ਸਿਖ ਬਚੇ ਹੋਏ ਆ ...
    ..
  • Rajvir Singh ‎22 daljit singh bhut wadhia post pyi hai ..ena da sach ke hai os nu hor v nanga kro ..eh loka di jmeer mri hoi hai ,
  • Gurwinder Singh Gill bai yarr ih ni pta laggda ina bandia di soch kithe khri aa
  • ਬਾਗੀ ਸਿੰਘ Veer ji a ta kuch v nahi jis trah kharku leher nu badnaam kar k khatam kita si... Bhai sahib naal v inj hi karan.... A agency de bande ne... Sarkaar ne ik hindu anna hajaare nu badnaam karan ch... Kiran bedi nu badnaam karn koi kasar ni chadi...
  • Jagmel Singh ਆਪ ਕੁਝ ਕਰਨਾ ਨਹੀਂ, ਦੂਜਿਆਂ ਨੂੰ ਕਰਦਾ ਵੇਖ ਜਰਨਾ ਨਹੀਂ...
  • Gurwinder Singh Gill bass ohi latta khan wali gall aa
  • Khalsaworld Net ਇਹਨਾ ਦੀਆਂ ਇਹਨਾ ਕਰਤੂਤਾਂ ਕਰਕੇ ਹੀ ਸਾਡੇ ਗਰੁਪ ਨੂ ਆਪਣੀ ਵੇਬਸਾਇਟ ਬਣਾਉਣੀ ਪਈ ਹੈ ..ਤਾ ਕਿ ਖਾਲਸਾ ਨੇਉਜ ਦੇ ਨਾਮ ਤੇ ਇਹ ਸਿਖ ਪੰਥ ਨੂ ਗੁਮਰਾਹ ਕਰ ਰਹੇ ਹਨ ਇਹਨਾ ਨੂ ਰੋਕਿਆ ਜਾ ਸਕੇ
  • Sukhdeep Singh ess vich koi shak nahi... ke ikk aam sikh di jindgi vich bhramanvad ghar kar chuka he... jis nu kadan de jado jehid asi sare roz karde han ess group vich... ess article vich jo muddiyan te gal kitti he... kafi had tak sahi han.... but they picked the wrong tym to talk abt this...
    par ikk gal tan mainu vi preshan kar rahi he....je eh TAT GURMAT PARIWAR wale ehne sache ne tan apni shakal kion nahi dikhonde ?????? akhar eh lok he kon ????
  • Khalsaworld Net ਇਹ ਤਾ ਜਿਹੜੀ ਵੇਬਸਾਇਟ ਚਲਉਂਦੇ ਹਨ ਓਹਨਾ ਨੂ ਦੇਖਣਾ ਚਾਹੀਦਾ ਹੈ ਕਿ ਜਿਸ ਲੇਖ ਨਾਲ ਸਿਖ ਕੌਮ ਦੋਫਾੜ ਹੁੰਦੀ ਹੋਵੇ ਇਹੋ ਜਿਹੇ ਲੇਖ ਨਾ ਛਾਪੇ ਜਾਣ .ਜਾ ਲੇਖਕ ਦਾ ਸੰਪਰਕ ਨਬਰ ਵੀ ਦੇਣ
  • Jagmel Singh ਦਲਜੀਤ ਸਿੰਘ, ਆਹ ਜਿਹੜੇ ਪ੍ਰੋਫੈਸਰ ਨੇ ਇਹਨਾ ਨੂੰ ਪੁਲਿਸ ਵਾਲੇ ਜੋ ਦੁੱਕੀ ਦੇ ਸ਼ਿਪਾਟੇ ਨੇ , ਲੱਤਾਂ ਵਿਚ ਦੀ ਬਾਹਾਂ ਪਵਾ ਕੇ ਕੰਨ ਫੜਾਉਂਦੇ ਨੇ...ਫਿਰ ਖਾਸ ਥਾਂ ਤੇ ਡਾਂਗ ਫੇਰਦੇ ਨੇ..ਨਾਲੇ ਮਾਂ ਭੈਣ ਦੀਆਂ ਗਾਲਾਂ ਕਢ ਦੇ ਨੇ , ਫਿਰ ਕਲਹਿਰੀ ਮੋਰ ਵਾਂਗੂੰ ਪੈਲ ਪਵਾਉਂਦੇ ਨੇ...ਜਿਹੜਾ ਜਿਆਦਾ ਵਿਦਵਾਨੀ ਗਿਰੀ ਝਾੜੇ ਓਹਦੇ ਤੇ ਭਾਈ ਲੱਤਾਂ ਤੇ ਘੋਟਣਾ ਵੀ ਫੇਰਦੇ ਨੇ...
  • ਸਤਿੰਦਰਜੀਤ ਸਿੰਘ ਸੁਖਦੀਪ ਸਿੰਘ ਜੀ ਤੁਹਾਡੀ ਗੱਲ ਸਹੀ ਹੈ ਕਿ ਸਮੇਂ ਅਨੁਸਾਰ ਗੱਲ ਕਰਨੀ ਚਾਹੀਦੀ ਹੈ, ਇਹੀ ਮੈਂ ਕਹਿੰਨਾ ਕਿ ਇਹ ਹੁਣ ਤੱਕ ਕਿੱਥੇ ਸੀ, ਭਾਈ ਸਾਹਿਬ 2007 'ਚ ਵਸੀਅਤ ਕੀਤੀ ਸੀ...!
  • Jagmel Singh ਓਸ ਵਕਤ ਹੋਸ਼ਿਆਂ ਨੂੰ ਹੋਸ਼ ਨਹੀਂ ਆਈ ਬੇਹੋਸ਼ ਸਨ..ਹੁਣ ਹੀ ਹੋਸ਼ ਆਈ.
  • Narinder Singh ਦੇਖੋ ਇਹ ਲੇਖ ਕਿਨੀ ਚਲਾਕੀ ਨਾਲ ਲਿਖਇਆ ਗਿਆ ਸੁਰੂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਹਮਦਰਦੀ ਵਿਖਾਈ ਗਈ ਆ ਪਰ ਜੇ ਅੱਧ ਤੋਂ ਬਾਅਦ ਦੇਖਇਆ ਜਾਵੇ ਇਕ ਵੀ ਭਾਈ ਸਾਬ ਦੀ ਇਕ ਵੀ ਗੱਲ ਨਹੀਂ ਜਿਸਨੂੰ ਇਹਨਾ ਪੁੱਠਾ ਗੇੜਾ ਨਾਂ ਦਿਤਾ ਹੋਵੇ ਇਹ ਉਹ ਲੋਕ ਆ ਜਿਹਨਾ ਆਪ ਘਰਾਂ ਚ ਬੈਠ ਕੇ ਵਿਦਵਾਨ ਪੁਣਾ ਦਿਖਾ ਦਿਖਾ ਕੇ ਵੀ ਅਖੌਤੀ ਸੰਤਾਂ ਵਾਂਗ ਕੌਮ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਸਾਨੂੰ ਇਹਨਾਂ ਤੋਂ ਵੀ ਬਹੁਤ ਜਿਆਦਾ ਸੁਚੇਤ ਹੋਣ ਦੀ ਲੋੜ ਆ
    ..
  • Khalsaworld Net ਜਿਨੇ ਦਿਨ ਭਾਈ ਰਾਜੋਆਣਾ ਵਾਰੇ ਅੰਦੋਲਨ ਚਲਦੇ ਰਹੇ ਹਨ ਓਹਨੇ ਦਿਨ ਇਹ ਗਿੱਦੜ ਲੁਕੇ ਰਹੇ ਹਨ ਹੁਣ ਅਖੁਤੀ ਸੰਤਾਂ ਵਾਂਗ ਅਖੁਤੀ ਵਿਦਵਾਨ ਵੀ ਬਾਹਰ ਆ ਗੇ ਨੇ ਖੁਡਾਂ ਵਿਚੋਂ
  • Jagmel Singh ਲੂੰਬੜੀ ਤੇ ਕਾਂ ਵਾਲੀ ਕਹਾਣੀ ਸੁਣੀ ਹੋਣੀ...ਲੂੰਬੜੀ ਜੋ ਪਹਿਲਾਂ ਸਿਫਤਾਂ ਕਰਦੀ ਫਿਰ ਆਪਣਾ ਕੰਮ....ਫਿਰ ਤੁਰਦੀ ਬਣਦੀ....
  • Sukhdeep Singh veer ji ... Tat gurmat parivar de member kon kon han ... is it a group or one man show???? eh jankari kithon mil sakdi he ????
  • Jagmel Singh ਸਪੋਕਸਮੈਨ ਇਹਨਾ ਦਾ ਚਾਚਾ ਲੱਗਦਾ..ਕੁਝ ਓਥੋਂ..ਤੇ ਬਾਕੀ ਨੈੱਟ ਤੋਂ...
  • Narinder Singh ਸਪੋਕਸਮੈਨ ਨੇ ਵੀ ਭਾਈ ਸਾਬ ਦੇ ਸੰਦੇਸ ਛਾਪਣ ਤੋਂ ਇਨਕਾਰ ਕਰ ਦਿਤਾ ਹੇ ਜੀ ਕੱਲ ..
  • ਬਾਗੀ ਸਿੰਘ A doye naina mat choho pir dekhan ki aass... A farid sahib di bhawna hai..... Ik sacha prem bhawna.... Bhai sahib di nu samaj nahi sake...
    42 minutes ago via mobile ·
  • ਸਤਿੰਦਰਜੀਤ ਸਿੰਘ ਚਲੋ ਜੇ ਸਪੋਕਸਮੈਨ ਨੂੰ ਵੀ ਗੁਰਮਤਿ ਦੀ ਸਮਝ ਆ ਗਈ ਹੈ ਤਾਂ ਫਿਰ ਇਸ ਗਰੁੱਪ ਦੀ ਸਾਇਟ 'ਤੋਂ ਲੇਖ ਛਾਪ ਦਿਉ...!
  • ਬਾਗੀ ਸਿੰਘ Satinder veer ji daljeet veer ji daas ne is grup vich benti kiti si bhai sahib diya chithia parho.. Is te vicvhaar di lorh hai... Me ise kar k keha si... Bhai sahib naal hoye dokhea kar k uthi bebhorosigi... Te ohna da jathedaara parati satkaar( jo akaal takhat de prem kar k hai) te bhai sahib da prem... Sharda.... a gala ohna nu badnaam karn layi a lok use karn ge... Meri gal wal tusi dheyan nahi dita.... Hun v bhai sahib diya bhawna di parhchol kar k... Lekh likhe jaan.. ( mobl user pujbi ch na likhan layi mafi)
    31 minutes ago via mobile ·
  • ਸਤਿੰਦਰਜੀਤ ਸਿੰਘ ਬਾਗੀ ਸਿੰਘ ਜੀ ਤੁਸੀਂ ਸਹੀ ਕਿਹਾ ਪਰ ਵੀਰ ਜੀ ਉਸ ਵੀਰ ਦੀਆਂ ਭਾਵਨਾਵਾਂ ਤੋਂ ਹਰ ਸਿੱਖ ਜਾਣੂ ਆ ਸਿਵਾਏ ਕੁਝ 'ਸੂਝਵਾਨ' ਲੋਕਾਂ ਦੇ...ਆਪਣਾ ਗਰੁੱਪ ਪੂਰੀ ਤਰ੍ਹਾਂ ਭਾਈ ਰਾਜੋਆਣਾ ਨਾਲ ਹੈ, ਜਿੰਨਾ ਹੋ ਸਕਿਆ ਆਪਾਂ ਉਹਨਾਂ ਦੇ ਸਟੈਂਡ ਅਤੇ ਸੋਚ ਨੂੰ ਲੋਕਾਂ ਤੱਕ ਪਹੁੰਚਦਾ ਕੀਤਾ ਹੈ...ਅੱਗੇ ਵੀ ਕੋਸ਼ਿਸ਼ ਕਰਦੇ ਰਹਾਂਗੇ...!
    28 minutes ago · · 1
  • ਸਤਿੰਦਰਜੀਤ ਸਿੰਘ ਤੱਤ ਗੁਰਮਤਿ ਵਾਲਿਆਂ ਨੇ ਇੱਕ ਵੀ ਬਿਆਨ ਫਾਂਸੀ ਦੇ ਖਿਲਾਫ ਨਹੀਂ ਦਿੱਤਾ ਹਾਂ ਕੌਮ ਲਈ ਕੁਰਬਾਨ ਹੋਣ ਵਾਲੇ ਵੀਰ ਦੀਆਂ ਭਾਵਨਾਵਾਂ ਨੂੰ ਗਲਤ ਰੰਗਤ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਹਰਕਤ ਕੀਤੀ ਹੈ...

    ਮੈਨੂੰ ਨਹੀਂ ਪਤਾ ਇਹ ਕੌਣ ਨੇ ਪਰ ਜੇ ਇਹਨਾਂ 'ਚੋਂ ਕੋਈ ਇੱਥੇ ਦੇਖਦਾ ਤਾਂ ਸਾਨੂੰ ਜ਼ਰੂਰ ਦੱਸੇ ਕਿ 'ਹੁਣ ਤੱਕ ਇਹ ਕਿੱਥੇ ਰਹੇ'.....?
  • Gurdial Singh Jehdian gallan ehnan ne bhai rajoana bare keeteean ne uh ehnan te khud te hee laagu hundian ne.
  • ਬਾਗੀ ਸਿੰਘ Satinder veer ji is net di dunia to bahar nikal k... Amm pind diya sangta tak pahuch karni bahut jaruri hai... Pinda ch kuj nahi pata.. Apa nu parche sticker bhai sahib de soch de wandne chahide ne... Muh jabani parchaar v....
    12 minutes ago via mobile ·
  • ਵਰਿੰਦਰ ਸਿੰਘ ਗੋਲਡੀ ਕਿਸੇ ਨੂ ਪਤਾ ਹੈ ਕੇ ਇਹ ਲੋਕ ਹੈ ਕੋਣ ?
  • ਸਤਿੰਦਰਜੀਤ ਸਿੰਘ ਬਾਗੀ ਸਿੰਘ ਵੀਰ ਜੀ ਮੈਂ ਸਹਿਮਤ ਹਾਂ ਆਪ ਨਾਲ...ਇਹ ਕੰਮ ਹੋਇਆ ਵੀ ਹੈ, ਆਪਣੇ ਵੱਲੋਂ ਵੀ ਯਤਨ ਜਾਰੀ ਰੱਖੋ ਸਾਰੇ...!
  • Sukhdeep Singh ‎@varinder bhaji... eh hi tan mystery bani hoye aa.... website labhi aa par oss ton vi patta nahi lagda eh lok kon han....
    http://www.tattgurmatparivar.com/index.aspx
    6 minutes ago ·
  • 15 people like this.

No comments:

Post a Comment