....

Saturday, April 7, 2012

ਭਾਈ’ ਰਾਜੋਆਣਾ ਦੇ ਦੇਸ ਵਿੱਚ -ਸੁਕੀਰਤ

 Balvir Jaswal
ਸੁਕੀਰਤ ਹੁਰਾਂ ਬਹੁਤ ਵਜ਼ਨਦਾਰ ਗੱਲ ਕੀਤੀ ਹੈ। ਪਰ ਨਿਆਂ ਕਰਨ/ਸੁਣਨ/ਸਮਝਣ ਵਾਲੇ ਸਮਾਜ ਦੀ ਗੱਲ ਹੈ। ਜਿਸ ਸਮਾਜ ਵਿਚ ਕੋਈ ਤਕੜਾ ਕਿਸੇ ਨੂੰ ਦੌੜਾ-ਦੌੜਾ ਕੇ ਵੀ ਨਹੀਂ ਮਾਰੇਗਾ। ਇੱਥੇ ਮੁਹੰਮਦ ਮਨਸ਼ਾ ਯਾਦ ਸਾਹਿਬ ਦੀ ਕਹਾਣੀ ਡੰਗਰ ਬੋਲੀ ਵੀ ਯਾਦ ਆ ਰਹੀ ਹੈ, ਬਈ ਤੂੰ ਧਰਮ ਦੇ ਖਾਤੇ ਚੜ੍ਹ ਰਿਹਾਂ ਹੈਂ।
    Lakhy Barn
‎22 eh post del karde..
    Gurmit Singh
ਸੁਕੀਰਤ ਜੀ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਫਾਂਸੀਆਂ ਦੇ ਮੁੱਦੇ ਤੇ ਕੀਤੀ ਜਾ ਰਹੀ ਸਿਆਸਤ ਨੂੰ ਉਘੇੜਿਆ ਹੈ। ਪਰ ਆਪਣੇ ਇਸ ਲੇਖ ਵਿੱਚ ਉਹ ਬਲਵੰਤ ਸਿੰਘ ਰਜੋਆਣੇ ਦੀ ਨਬਜ ਨੂੰ ਸਹੀ ਤਰ੍ਹਾਂ ਪਛਾਣ ਨਹੀਂ ਸਕੇ। ਜਾਂ ਜਾਣ-ਬੁੱਝ ਕੇ ਕੁੱਝ ਪੱਖਾਂ ਨੂੰ ਅਣਗੌਲਿਆਂ ਕਰ ਗਏ ਹਨ। ਬਲਵੰਤ ਸਿੰਘ ਦੇ ਆਪਣੇ ਸ਼ਬਦਾਂ ਵਿੱਚ ਉਸਨੇ ਆਪਣੀ ਫਾਂਸੀ ਦੀ ਸਜਾ ਬਾਰੇ ਉਸ ਕਾਨੂੰਨ ਕੋਲ ਕੋਈ ਰਹਿਮ ਦੀ ਅਪੀਲ ਕਰਨੀ ਜਾਇਜ ਨਹੀਂ ਸਮਝੀ, ਜਿਸ ਕਾਨੂੰਨ ਨੇ 1984 ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਸਜਾ ਦੇਣੀ ਵੀ ਮੁਨਾਸਬ ਨਹੀਂ ਸਮਝੀ। ਅਨਿਆਂ ਵਿਚੋਂ ਹੀ ਬਲਵੰਤ ਸਿੰਘ ਵਰਗੀ ਸੋਚ ਨੇ ਜਨਮ ਲਿਆ ਹੈ। ਹਜਾਰਾਂ ਬੇਗੁਨਾਹ ਸਿੱਖਾਂ ਦੇ ਕਾਤਲਾਂ ਨੂੰ ਕਿਸੇ ਵੀ ਅਦਾਲਤ ਨੇ ਫਾਂਸੀ ਤੇ ਨਹੀਂ ਲਟਕਾਇਆ। ਜੇਕਰ ਕਿਸ਼ੋਰੀ ਲਾਲ ਵਰਗੇ ਇੱਕ ਅੱਧੇ ਕੇਸ ਵਿੱਚ ਫਾਂਸੀ ਦੀ ਸਜਾ ਹੋ ਵੀ ਗਈ ਤਾਂ ਰਾਸ਼ਟਰਪਤੀ ਨੇ ਤੁਰੰਤ ਮੁਆਫ ਕਰ ਦਿੱਤੀ। ਬਲਕਿ ਉਸ ਤੋਂ ਬਾਦ ਉਸਨੂੰ ਨੇਕ-ਚਾਲ ਚਲਣੀ ਕਾਰਣ ਰਿਹਾਅਕਰਨ ਦੀ ਸਿਫਾਰਸ਼ ਵੀ ਤਕਰੀਬਨ ਕਰ ਹੀ ਦਿੱਤੀ ਗਈ ਸੀ। ਸਤਵੰਤ ਸਿੰਘ, ਕੇਹਰ ਸਿੰਘ ਨੇ ਗੁਨਾਹ ਕੀਤਾ, ਫਾਂਸੀ ਹੋ ਗਈ, ਠੀਕ ਹੈ। ਫੇਰ ਜਿੰਦਾ ਅਤੇ ਸੁੱਖਾ ਨੇ ਵੈਦਿਆ ਨੂੰ ਮਾਰਿਆ ਅਤੇ ਫਾਂਸੀ ਨੂੰ ਕਬੂਲ ਕੀਤਾ। ਉਪਰੋਕਤ ਕੇਸਾਂ ਵਿੱਚ ਕਿਸੇ ਵੀ ਪੱਧਰ ਤੇ ਫਾਂਸੀ ਦੀ ਸਜਾ ਤੇ ਰਹਿਮ ਕਰਦਿਆਂ ਇਸਨੂੰ ਘਟਾਇਆ ਨਹੀਂ ਸੀ ਗਿਆ। ਬਲਵੰਤ ਸਿੰਘ ਰਾਜੋਆਣਾ ਨੂੰ ਵੀ ਇਹੀ ਖਦਸ਼ਾ ਹੈ ਕਿ ਇਨਸਾਫ ਤਾਂ ਮੈਨੂੰ ਮਿਲਣਾ ਹੀ ਨਹੀਂ, ਫੇਰ ਅਪੀਲਾਂ ਦੇ ਚੱਕਰ ਵਿੱਚ ਪੈਣ ਦਾ ਕੀ ਫਾਇਦਾ। ਜੇਕਰ ਸਾਡੀ ਨਿਆਂ-ਪ੍ਰਣਾਲੀ ਨਿਰਪੱਖ ਹੋਵੇ ਅਤੇ ਸਾਰੇ ਫੈਸਲੇ ਸਿਆਸਤ ਅਤੇ ਗੱਟ-ਗਿਣਤੀ/ਬਹ-ਗਿਣਤੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੇ ਬਗੈਰ ਹੀ ਕੀਤੇ ਜਾਇਆ ਕਰਨ ਤਾਂ ਨਿਸਚੇ ਹੀ ਉਪਰੋਕਤ ਵਰਗੇ ਹਾਲਾਤਾਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਦੁਨੀਆ ਉਪਰ ਇੱਕ ਹੀ ਤਰ੍ਹਾਂ ਦਾ ਕਾਨੂੰਨ ਹੋਵੇ। ਘੱਟ-ਗਿਣਤੀ ਜਾਂ ਬਹੁ-ਗਿਣਤੀਆਂ ਲਈ ਅਲੱਗ ਅਲੱਗ ਨਹੀਂ।
    Gurmit Singh Qadiani
ਦਿੱਲੀ ਅਤੇ ਗੁਜਰਾਤ ਦੇ ਭਿਆਨਕ ਕਤਲੇਆਮਾਂ ਦੇ ਕੇਸਾਂ ਵਿੱਚ ਕਿੰਨਿਆਂ ਕੁ ਨੂੰ ਫਾਂਸੀ ਦੀ ਸਜਾ ਹੋਈ ਹੈ ?
    gaurav
fully agree. people dont even dare to post such type of things and even fear to comment. they just follow masses and its a tragedy of this country
    Charan Gill
ਤਰਕ ਦੀ ਤਾਕਤ ਨਾਲ ਹੁੱਲੜ ਸਿਆਸਤ ਦਾ ਸ਼ਾਨਦਾਰ ਤੋੜ ...!!!!!
    ਗੁਰਪ੍ਰੀਤ ਸਿੰਘ
ਸੁਕੀਰਤ ਜੀ, ਜੇਕਰ ਤੁਸੀਂ ਗੁਰਮੀਤ ਸਿੰਘ ਹੋਰੀਂ ਅਤੇ ਇਹਨਾਂ ਵਰਗੇ ਹੋਰ ਪਾਠਕਾਂ ਦੇ ਸਵਾਲਾਂ ਦੇ ਦਲੀਲਾਂ ਦੇ ਅਧਾਰ ਤੇ ਜਵਾਬ ਦੇ ਦਿਓ ਤਾਂ ਤੁਹਾਡਾ ਇਹ ਲੇਖ ਨਿਸ਼ਚੇ ਹੀ ਲੋਕਾਂ ਦੀ ਇੱਕ-ਪਾਸੜ ਸੋਚ ਨੂੰ ਹਲੂਣਾ ਦੇਣ ਵਿੱਚ ਕਾਮਯਾਬ ਹੋ ਜਾਵੇਗਾ।
    ਸਿੰਘ ਜਸਵਿੰਦਰ
ਸਕੀਰਤ ਜੀ ਗਾਂਧੀ ਦਾ ਮੁਕਾਬਲਾ ਬੇਅੰਤ ਮੋਦੀ ਸਜਣ ਕੁਮਾਰ ,ਕਮਲ ਨਾਥ ,ਟਾਈਟਲਰ ਨਾਲ ਨਹੀਂ ਕੀਤਾ ਜਾਸਕਦਾ ਗਾਂਧੀ ਅਹਿਸਾਵਾਦੀ ਇੱਕ ਪਾਸੇ ਹਜਾਰਾਂ ਬੇਕਸੂਰਾਂ ਦੇ ਕਾਤਲ ਦੂਜੇ ਪਾਸੇ ---ਜਿਸ ਤਨ ਲਾਗੇ ਸ਼ੋ ਤਨ ਜਾਣੇ
    varinder singh gill
teri shiv senna ahamd shah abdali vele kithe si aurang jeb vele kithe si te app ji 1984 ton lai ke aj tak kithe si 84 de kise nu saja nahi kio-n ???????????????????????????????
    Rakesh sharma
Sukirat ji bht bht bht bht bht dhanwad tuhada jaankari de roobru kran lai.
    Singh Harpinder
ehne tyaan ik hi dassi e baaki sikha diyan main ginawan
    harry
ਇੱਕ ਬ੍ਰਾਹਮਣ ਨੱਥੂ ਰਾਮ ਗੋਂਡਸੇ ਨੂੰ ਫਾਂਸੀ ਇਸ ਕਰਕੇ ਲੱਗੀ ਸੀ ਕਿ ਉਸਨੇ ਇੱਕ ਬਹੁਤ ਵੱਡੇ ਬ੍ਰਾਹਮਣ (ਗਾਂਧੀ) ਨੂੰ ਮਾਰਨ ਦਾ ਪਾਪ ਕੀਤਾ ਸੀ ਜੇ ਉਸਨੇ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਮਾਰਿਆ ਹੁੰਦਾ ਤਾਂ ਉਸਨੂੰ ਸਨਮਾਨ ਮਿਲਣਾ ਸੀ । ਤੁਹਾਡੇ ਇਸ ਤਰਕ ਦੀ ਕੋਇ ਤੁਕ ਨਹੀਂ ਬਣਦੀ ਕਾਮਰੇਡ ਜੀ ।
    Inderjit Dhillon
Bakwash
    Dhido Gill
.....ਲੇਖ ਸੋਹਣਾ ਆ ਪਰ ਕਨੂੰਨ ਦਾ ਸਰਕਾਰ ਦਾ ਹੀ ਪੱਖ ਪੂਰਦਾ.....ਡੀਵਾਈਡ ਐਂਡ ਰੂਲ ਦੀ ਮਾਸਜ....ਵਾਲਾ ਅਸਲੀ ਪੱਖ ਗਾਇਬ ਹੈ....
    Jasbir Singh
Sukirt look at your great dada and see yourself in front of mirror and then answer a question is it progression or regression?
    Harpreet Singh
ਵੀਰੋ !! ਮੈਂ ਪਹਿਲਾਂ ਵੀ ਕਈ ਵਾਰੀ ਇਹੀ ਕਹਿ ਚੁੱਕਿਆ ਹਾਂ ਕੇ ਕਾਮ-ਰੇਟਾਂ ਚ ਤੇ ਕੁੱਤਿਆਂ ਚ ਇੱਕ-ਦੋ ਗੱਲਾਂ ਹੀ ਸਮਾਨ ਨੇ ਪਹਿਲੀ ਕੇ ਦੋਨਾਂ ਨੂੰ ਭੌਂਕਣ ਦਾ ਕੁਦਰਤੀ ਸ਼ੌਂਕ ਹੈ॥ ਦੂਜਾ , ਜਿਵੇਂ ਕੁੱਤੇ ਦੀ ਪੂਛ ਸਿਧੀ ਨੀ ਹੋ ਸਕਦੀ ਚਾਹੇ ਚਾਹੇ ਬਨਵਾਸ ਕੱਟ ਕੇ ਵਾਪਿਸ ਆ ਜੋ ਉਵੇਂ ਹੀ ਕਾਮ-ਰੇਟ ਦੀ... ਅਕਲ ਕਦੀ ਸਿਧੀ ਨੀ ਹੋ ਸਕਦੀ ਚਾਹੇ ਇਹਨਾਂ ਨੂੰ ਜਿੰਨੀ ਮਰਜ਼ੀ ਮੱਤ ਦੇ ਦਓ ॥ਪਰ ਇਹਨਾਂ ਸੋ ਸਮਾਨਤਾਵਾਂ ਦੇ ਹੁੰਦਿਆਂ ਹੋਇਆਂ ਵੀ ਕੁੱਤਾ ਇਹਨਾਂ ਤੋਂ ਕਈ ਦਰਜੇ ਉਤਤਮ ਹੈ ॥... ਕੁੱਤਾ ਓਪਰੇ ਬੰਦੇ ਨੂੰ ਦੇਖ ਕੇ ਭੌਂਕਦਾ ਹੈ ਤਾਂ ਕੇ ਮਾਲਿਕ ਹੋਸ਼ਿਆਰ ਹੋ ਜਾਵੇ ਪਰ ਕਾਮ-ਰੇਟ (ਚਾਹੇ ਓਹ ਮੰਦ-ਬੁਧਿ ਹੋਵੇ ਜਾਂ ਬੁੱਧੂ-ਜੀਵੀ ) ਇਹਨਾਂ ਦਾ ਕੰਮ ਆਪਣਿਆਂ ਨੂੰ ਦੇਖ ਕੇ ਭੌਂਕਨਾ ਹੈ ਤਾਂ ਕੇ ਦੁਸ਼ਮਨ ਹੁਸ਼ਿਆਰ ਹੋ ਜਾਵੇ ॥ ਕੁੱਤੇ ਤੇ ਕਾਮ-ਰੇਟ ਦੀ ਪੂਛ ਵਾਲੀ ਸਮਾਨਤਾ ਚ ਵੀ ਭਿੰਨਤਾ ਹੈ ...ਓਹ ਇੰਝ ਕੇ ਕੁੱਤੇ ਦੀ ਪੂਛ ਤਾਂ ਕੁਦਰਤੀ ਹੀ ਵਿੰਗੀ ਹੁੰਦੀ ਹੈ ਤੇ 14 ਸਾਲ ਨਲਕੀ ਚ ਪਾਉਣ ਤੇ ਸਿਧੀ ਨੀ ਹੁੰਦੀ ,ਪਰ, ਕਾਮ-ਰੇਟ ਤਾਂ ਓਹ ਸ਼ੈਅ ਨੇ ਕੇ ਅੱਜ ਤੱਕ ਦੇ ਮਨੁੱਖੀ ਇਤਿਹਾਸ ਚ ਇਹਨਾਂ ਦਾ ਕੋਈ ਸਾਹਨੀ ਨੀ ਆ ,ਪਿਛਲੇ ਸੈਂਕੜੇ ਸਾਲਾਂ ਦੇ ਇਤਿਹਾਸ ਚ ਤੁਹਾਨੂੰ ਕੋਈ ਕਾਮ-ਰੇਟ ਇਹੋ ਜਿਹਾ ਨੀ ਲੱਭੇਗਾ ਜੋ ਸਿਧਾ ਹੋ ਗਿਆ ਹੋਵੇ , ਹਾਂ ਇਹ ਜਰੂਰ ਹੈ ਕੇ ਜੇ ਕੋਈ ਕਾਮ-ਰੇਟ ਸਿਧਾ ਹੋਇਆ ਤਾਂ ਓਹ ਉਦੋਂ ਹੀ ਹੋਇਆ ਜਦੋਂ ਓਹ ਇਹਨਾਂ ਰਿਵਾਇਤੀ ਕਾਮ-ਰੇਟਾਂ ਦੇ ਚੁੰਗਲ ਚੋਂ ਬਾਹਰ ਆ ਗਿਆ ਹੋਵੇ.... ਹੁਣ ਦੇਖੋ ਇਹਨਾਂ ਦਾ ਚਗਲ-ਕਲੋਲ ਪਾਸ਼ ਜੋ ਆਪਣੇ ਕਾਮ-ਰੇਟੀ ਗਿਆਨ ਦੇ ਪ੍ਰਕਾਸ਼ ਕਰਨ ਵੇਲੇ ਆਪਣੀ ਕਿਸੇ ਮਸ਼ੂਕ ਦੀਆਂ ਲਈਆਂ ਚੁੰਮੀਆਂ ਦੀ ਵੀ ਪੂਰੀ ਗਿਣਤੀ ਦਸਦਾ ਹੈ , ਤਾਂ ਕੇ ਹਿਸਾਬ ਕਰਨ ਲੱਗਿਆਂ ਕੋਈ ਦੁਵਿਧਾ ਪੈਦਾ ਨਾ ਹੋਵੇ ॥ ....ਇਹਨਾਂ ਦੇ ਕਾਮ-ਰੇਟ "ਸੋਧਵਾਦੀ" ਅਪਣੀਆਂ ਕੁੜੀਆਂ ਦੇ ਵਿਆਹ ਵੀ ਆਪਣੀ ਰਾਜਨੀਤਿਕ ਕਿੜ ਕਢਣ ਲਈ ਕਿਸੇ ਨਾਲ ਕਰਵਾਉਂਦੇ ਨੇ , ਤੇ ਵਿਦੇਸ਼ਾਂ ਚ ਉਹਨਾਂ ਨੂੰ ਸੈਟ ਕਰਵਾ ਕੇ ਆਪਣੀ ਵਿਹਲੇ ਰਹਿ ਕੇ ਜਿੰਦਗੀ ਗੁਜ਼ਾਰਨ ਦੇ ਭੁੱਸ ਨੂੰ ਪੂਰਾ ਕਰਦੇ ਨੇ ॥ ਵੈਸੇ ਇਹ ਲੋਕ ਰੱਬ ਨੂੰ ਨੀ ਮਨਦੇ ਪਰ ਫਿਰ ਵੀ ਰੱਬ ਨੇ ਇਹਨਾਂ ਉੱਪਰ ਪੂਰੀ ਮਿਹਰ ਰੱਖੀ ਆ , ਇੱਕ ਕਾਮ-ਰੇਟ ਚ ਰੱਬ ਨੇ ਕਈ ਕਈ ਢੋਰਾਂ-ਪਸ਼ੂਆਂ ਦੇ ਗੁਣ ਪਾਏ ਹੋਏ ਨੇ ॥ ਚਾਹੇ ਓਹ Canine (ਕੁੱਤੇ ਦੀ ਜਾਤ ਵਾਲੇ ਜਾਨਵਰ ) ਹੋਣ ਜਾਂ Ruminants (ਜੁਗਾਲੀ ਕਰਨ ਵਾਲੇ ਜਾਨਵਰ) ਕਾਮ-ਰੇਟ ਚ ਓਹ ਸਾਰੇ ਗੁਣ ਬਖੂਬੀ ਪੈਕ ਕੀਤੇ ਹੋਏ ਨੇ ॥ਕੁੱਤੇ ਦੇ ਗੁਣਾਂ ਦਾ ਖੁਲਾਸਾ ਤਾਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ॥ ....ਹੁਣ ਜੁਗਾਲੀ ਕਰਨ ਵਾਲੇ ਜਾਨਵਰ ਕਿਵੇਂ? ਓਹ ਭਾਈ ਇਵੇਂ ...ਬੇਈ ਜਿਵੇਂ ਜੁਗਾਲੀ ਕਰਨ ਵਾਲੇ ਜਾਨਵਰ ਪਹਿਲਾਂ ਆਪਣਾ ਚਾਰਾ ਫਟਾ-ਫਟ ਨਿਗਲ ਲੈਂਦੇ ਨੇ ਤੇ ਫਿਰ ਅਰਾਮ ਨਾਲ ਆਪਣੀ ਨਿਗਲੀ ਹੋਈ "ਰੋਟੀ" ਨੂੰ ਗੋਹੇ ਚ ਬੈਠ ਕੇ ਪੂਛਾਂ ਮਾਰ ਮਾਰ ਕੇ ਆਪਣਾ ਆਪ ਤੇ ਆਪਣਾ ਅਲ-ਦੁਆਲਾ ਲਿਬੇੜ ਕੇ ਪ੍ਚੌਂਦੇ ਨੇ ..ਉਵੇਂ ਹੀ ਇਹ ਕਾਮ-ਰੇਟ ਸਾਥੀ ਵੀ ਫਟਾ-ਫਟ ਕੋਈ ਚੁਗਲ-ਕਲੋਲੀ ਸਾਹਿਤ ਪੜ੍ਹ ਕੇ ਵਿਹਲੇ ਹੋ ਕੇ (ਵੈਸੇ ਬਹੁਤੇ ਕਾਮ-ਰੇਟ ਤਾਂ ਰਹਿੰਦੇ ਹੀ ਵਿਹਲੇ ਨੇ ) ਆਪਣੇ ਮਨ ਦੀ ਗੰਦਗੀ ਚ ਬੈਠ ਕੇ ਆਪਣੀ ਉਸ ਗੰਦਗੀ ਨੂੰ ਫੇਸ-ਬੁੱਕ ਦੀਆਂ ਕੰਧਾਂ ਤੇ ਖਿਲਾਰਦੇ ਨੇ ॥ਸੋ ਸਾਥੀਓ ਸਾਨੂੰ ਇਹਨਾਂ ਦੇ ਇਸ ਕੁਦਰਤੀ ਗੁਣ ਤੇ ਗੁੱਸਾ ਨੀ ਕਰਨਾ ਚਾਹੀਦਾ ॥....
    Sabhi
well done Sir
    Born Punjabi
ਇਹ ਪੋਸਟ ਪੂਰੇ ਰੂਪ ਵਿਚ ਸਿਕੇ ਦਾ ਇਕ ਪਾਸਾ ਵਿਖਾਉਣ ਵਾਲੀ ਗਲ ਹੈ , ਪਹਿਲੀ ਗਲ ਮੇਂ ਇਥੇ ਇਹ ਕਹਿਣਾ ਕੀ ਇਹਦੇ ਵਿਚ ਜਿਹਨਾ ਲੋਕਾ ਦੀ ਬਲਵੰਤ ਸਿੰਘ ਰਾਜੋਆਨਾਂ ਨਾਲ ਤੁਲਣਾ ਕੀਤੀ ਗਈ ਹੈ ਓਹਨਾ ਦਾ ਕਿਰਦਾਰ ਤੇ ਰਾਜੋਆਣਾ ਦਾ ਕਿਰਦਾਰ ਵੇਖੋ ਤੇ ਓਹਨਾ ਦੇ ਜੁਰਮ ਕਰਨ ਦਾ ਕਾਰਨ ਵੇਖੋ ਫ਼ਰਕ ਤੁਹਾਨੂ ਸਾਫ਼ ਦਿਸ ਜਾਵੇਗਾ , ਪਹਿਲੀ ਉਦਾਹਰਣ ਨਾਥੁ ਰਾਮ ਗੋਡਸੇ ਦੀ ਦਿਤੀ ਗਈ ਹੈ , ਨਾਥੁ ਰਾਮ ਗੋਡਸੇ ਨੇ ਗਾਂਧੀ ਨੂ ਮਾਰਿਆ ਏਸ ਕਰਕੇ ਕੀ ਓਹ ਮੁਸਲਮਾਨਾ ਨੂ ਸਹਾਇਤਾ ਦੇ ਰਿਹਾ ਸੀ , ਸਾਫ਼ ਤੇ ਇਕੋ ਇਕ ਕਾਰਨ ਜੋ ਨਾਥੁ ਰਾਮ ਨੇ ਦਸਿਆ , ਏਸ ਵਿਚ ਦੂਜੇ ਧਰਮ ਲਈ ਨਫਰਤ ਸਾਫ਼ ਦਿਸ ਰਹੀ ਹੈ , ਉਸ ਤੋ ਬਾਦ ਆਟੋ ਸ਼ੰਕਰ , ਧਨ੍ਜਯ ਚਟਰਜੀ ਤੇ ਇਕ ਕਿਸੇ ਦਾ ਸਿਰ ਵਾਦਾਂ ਵਾਲਾ ਮਹੇਂਦਰ ਦਾਸ, ਮੇਂ ਇਹਨਾ ਦਾ ਕੋਈ ਖਾਸ ਇਤਿਹਾਸ ਨੀ ਜਾਣਦਾ ਪਰ ਸਾਫ਼ ਨਜਰ ਆ ਰਿਹਾ ਕੀ ਇਹ ਕਤਲ ਨਿਜੀ ਰੰਜਿਸ਼ ਜਾ ਨਿੱਜੀ ਫਾਇਦੇ ਲਈ ਕੀਤੇ ਗਏ, ਇਹਨਾ ਦਾ ਵੈਸੇ ਵੀ ਏਸ ਕੇਸ ਨਾਲ ਕੋਈ ਲੈਣਾ ਦੇਣਾ ਨੀ , ਸਬ ਤੋ ਵਡਾ ਜੋ ਏਸ ਲੇਖ ਵਿਚ ਜੋ ਰਾਜੋਆਣਾ ਦੇ ਬਰਾਬਰ ਕਿਰਦਾਰ ਖੜਾ ਕੀਤਾ ਗਿਆ ਓਹ ਹੈ ਦਾਰਾ ਸਿੰਘ . ਲਿਖਿਆ ਗਿਆ ਕੀ ਜੇ ਰਾਜੋਆਣਾ ਵਾਂਗੂ ਉਸ ਨੂ ਵੀ ਜਿੰਦਾ ਸ਼ਹੀਦ ਦਾ ਖਿਤਾਬ ਦੇ ਦਿਤਾ ਜਾਂਦਾ ਤੇ ਉਸਨੁ ਵੀ ਹੀਰੋ ਬਣਾ ਦਿਤਾ ਜਾਂਦਾ ਤਾ- ਤਾ ਮੇਂ ਇਥੇ ਪੂਛਨਾ ਚਾਹੁਣਾ ਓਸਨੇ ਜਿਹੜੇ ਮਾਸੂਮ ਬਚਿਆ ਸਮੇਤ ਪਰਿਵਾਰ ਦਾ ਕਤਲ ਕੀਤਾ ਓਹ ਇਕ ਨਿਰਦੋਸ਼ ਪਰਿਵਾਰ ਸੀ , ਸਿਰਫ ਏਸ ਲਈ ਕਤਲ ਕੀਤਾ ਕੀ ਓਹ ਆਪਣੇ ਇਸਾਈ ਧਰਮ ਦਾ ਪ੍ਰਚਾਰ ਕਰ ਰਿਹਾ ਸੀ , ਦੂਜੇ ਧਰਮ ਪ੍ਰਤੀ ਨਫਰਤ ਵਾਹ ਕਿਸ ਬੰਦੇ ਦੀ ਤੁਸੀਂ ਰਾਜੋਆਣਾ ਨਾਲ ਮੇਲ ਕਰ ਰਹੇ ਹੋ , ਵੈਸੇ ਵੀ ਉਸਦੀ ਫਾਂਸੀ ਦੀ ਸਜਾ ਮਾਫ਼ ਹੋ ਚੁਕੀ ਹੈ , ਇਕ ਕਾਤਲ ਕਿਸ਼ੋਰੀ ਲਾਲ ਬੁਚੜ ਜਿਸਨੇ ਆਪਣੇ ਬਕਰੇ ਕਟਣ ਵਾਲੇ ਸ਼ੁਰੇ ਨਾਲ 19 ਨਿਰਦੋਸ਼ ਸਿਖ ਮਾਰੇ , ਕੀ ਵਿਗਾੜਿਆ ਕੀ ਓਸ ਇਸਾਈ ਪਰਿਵਾਰ ਨੇ ਤੇ ਇਹਨਾ 19 ਸਿਖਾਂ ਨੇ ਕਿਸੇ ਦਾ , ਇਹਨਾ ਕਤਲਾਂ ਪਿਛੇ ਕਾਰਨ ਸਿਰਫ ਦੂਜੇ ਧਰਮ ਪ੍ਰਤੀ ਹਾਦ ਤੋ ਜਿਆਦਾ ਨਫਰਤ , ਹੁਣ ਗਲ ਕਰਦੇ ਹਨ ਬਲਵੰਤ ਸਿੰਘ ਰਾਜੋਆਣਾ ਦੀ , ਪੰਜਾਬ ਚ ਜਮਿਆ ਸਿਧਾ ਸਾਧਾ ਮੁੰਡਾ , ਨਾ ਕਿਸੇ ਹਿੰਦੂ ਨਾਲ ਵੈਰ ਨਾ ਮੁਸਲਮਾਨ ਨਾਲ , ਪਿਓ ਦਾ ਕ਼ਤਲ ਹੋ ਗਿਆ ਸਿਖ ਦਹਿਸ਼ਤਗਰਦਾਂ ਹਥੋ, ਸੋ ਸਰਕਾਰ ਵਲੋ ਪੋਲਿਸ ਵਿਚ ਨੌਕਰੀ ਮਿਲੀ , ਬਲਵੰਤ ਨੂ ਖੁਲੀ ਛੁਟ ਦਿਤੀ ਕੀ ਪਾਨੇ ਪਿਓ ਦੇ ਕਾਤ੍ਲਾਂ ਨੂ ਜੋ ਸਜਾ ਚਾਹੇ ਦੇ ਸਕਦਾ ਪਰ ਬਲਵੰਤ ਨੇ ਕਿਹਾ ਕੀ ਨਹੀ ਗਲਤੀ ਓਹਨਾ ਮੁੰਡਿਆ ਦੀ ਨਹੀ ਗਲਤੀ ਹੈ ਓਹਨਾ ਹਾਲਾਤਾਂ ਦੀ ਜਿਹਨਾ ਨੇ ਓਹਨਾ ਨੂ ਹਥਿਆਰ ਚਕਨ ਲਈ ਮਜਬੂਰ ਕੀਤਾ , ਕੋਈ ਨਿੱਜੀ ਦੁਸ਼ਮਨੀ ਨੀ ਕਡੀ ਗਈ , ਪੋਲਿਸ ਵਿਚ ਰਹਿੰਦਿਆ ਓਸਨੇ ਓਹ ਹੁੰਦਾ ਵੇਖਿਆ ਕਿ ਅਮ੍ਮ ਇਨਸਾਨ ਦੇ ਹੋਸ਼ ਉੜ ਜਾਨ , ਸਿਖ ਨੌਜਵਾਨਾ ਨੂ ਘਰੋ ਚਕ ਚਕ ਕੇ ਪੋਲਿਸ ਵਲੋ ਬਿਨਾ ਕੋਈ ਕੇਸ ਚਲਾਏ ਝੋਠੇ encounters ਵਿਚ ਲਖਾਂ ਡੀ ਗਿਣਤੀ ਵਿਚ ਮਾਰਿਆ ਗਿਆ , ਬੇਅੰਤ ਸਿੰਘ ਮੁਖ ਮੰਤਰੀ ਜੋ ਸ਼ਰੇਆਮ ਇਹ ਗਲ ਕਹਿੰਦਾ ਸੀ 15 ਤੋ 40 ਤਕ ਦੀ ਸਿਖ ਜਵਾਨੀ ਨੂ ਖਤਮ ਕੀਤਾ ਜਾਵੇਗਾ ਜਿਸ ਲਈ ਪੋਲਿਸ ਨੂ ਖੁਲੀ ਛੁਟੀ ਦਿਤੀ ਗਈ ਸੀ , ਕੋਈ ਦਸੇਗਾ ਇਹ ਕਿਹੜਾ ਤਰੀਕਾ ਕਾਨੂਨ ਚਲਾਉਣ ਦਾ , ਇਹ ਸਬ ਕੁਜ ਵੇਖ ਕੇ ਬਲਵੰਤ ਸਿੰਘ ਤੇ ਸਾਥੀਆ ਨੇ ਓਸ ਦੁਸ਼ਟ ਨੂ ਮਾਰਿਆ ਜੇ ਓਹ ਜਿਓੰਦਾ ਰਹ ਜਾਂਦਾ ਤਾ ਸਾਡੇ ਵਿਚੋ ਕਈ ਅੱਜ ਜਿਓੰਦੇ ਨਹੀ ਸੀ ਹੋਣੇ , ਹੁਣ ਉਪਰ ਦਿਤੇ ਸਾਰੀਆਂ ਦੀ ਤੁਲਣਾ ਕਰਦੇ ਹਨ , ਬਲਵੰਤ ਸਿੰਘ ਨੇ ਕਿਹੜੀ ਦੂਜੇ ਧਰਮ ਨਾਲ ਦੁਸ਼ਮਨੀ ਕਡੀ, ਜੇ ਉਸਨੇ ਹਿੰਦੂ ਧਰਮ ਨਾਲ ਦੁਸ਼ਮਨੀ ਕਡਨੀ ਹੁੰਦੀ ਤਾ ਜਿਹੜਾ ਮੁਖ ਮੰਤਰੀ ਨੂ ਮਾਰ ਸਕਦਾ ਓਹਦੇ ਲਈ ਆਮ ਹਿੰਦੂ ਮਾਰਨੇ ਕਿਡੀ ਕੁ ਵਡੀ ਗਲ ਸੀ , ਦਾਰਾ ਸਿੰਘ ਤੇ ਕਿਸ਼ੋਰੀ ਲਾਲ ਜਿਹਨਾ ਨੇ ਆਮ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਨਾਲ ਉਸਦੀ ਤੁਲਣਾ ਕਰਨ ਵਾਲਿਓ ਏਸ ਸਵਾਲ ਦਾ ਜਵਾਬ ਦਿਓ . ਹੁਣ ਇਕ ਪਖ ਮੇਂ ਹੋਰ ਸਾਹਮਣੇ ਰਖਦਾ , ਕਿਸ਼ੋਰੀ ਲਾਲ ਜਿਸਨੂ ਸਤ ਫਾਂਸੀਆ ਡੀ ਸਜਾ ਹੋਈ ਸੀ ਓਸਦੀ ਸਜ਼ਾ ਮਾਫ਼ ਕੀਤੀ ਗਈ ਤੇ ਪਿਛੇ ਜੇ ਖਬਰ ਆਈ ਕੀ ਉਸਨੁ ਰਿਹਾ ਹੀ ਕਾਰਨ ਲਗੇ ਨੇ ਤੇ ਜੇ ਖਬਰ media ਵਿਚ ਨਾ ਆਉਂਦੀ ਤਾ ਓਹ ਰਿਹਾ ਹੋ ਵੀ ਗਿਆ ਹੁੰਦਾ , ਰਿਹਾ ਕਾਰਨ ਪਿਛੇ ਤਰਕ ਦਿਤਾ ਗਿਆ ਕੀ ਉਸਦਾ ਜੈਲ ਵਿਚ ਵਰਤਾ ਬਹਤੁ ਵਧਿਆ ਰਿਹਾ . ਮੇਂ ਪੁਛਦਾ ਜੇ ਕਿਸ਼ੋਰੀ ਲਾਲ ਵਰਗਾ ਬੁਚੜ ਏਸ ਸਮਾਜ ਵਿਚ ਰਹ ਸਕਦਾ ਤਾ ਬਲਵੰਤ ਸਿੰਘ ਕਿਓ ਨਹੀ ,ਜਿਸਦੀ ਤਾਰੀਫ਼ ਦੁਸ਼ਮਨ ਵੀ ਕਰਨੋ ਰਹ ਨਾ ਸਕਿਆ , cbi ਦਾ ਵਕੀਲ ਜੋ ਰਾਜੋਆਣਾ ਦੇ ਖਿਆਲ੍ਫ਼ ਕੇਸ ਲੜ ਰਿਹਾ ਉਸਨੇ ਖੁਦ ਆਪਣੇ ਮੂੰਹੋ ਕਿਹਾ ਕੀ ਜਦੋ ਏਸ ਮੁੰਡੇ ਦੀਆ ਡਾਇਰੀਆਂ ਜਬਤ ਕੀਤਿਆ ਤਾ ਵੇਖਿਆ ਕੀ ਇਸਦੀ ਲਿਖਾਵਟ ਬਹੁਤ ਪ੍ਰਭਾਵਸ਼ਾਲੀ ਸੀ , ਬਿਲਕੁਲ ਭਗਤ ਸਿੰਘ ਵਰਗੀ ,) ਤਾ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਭਾਈ ਸਾਹਿਬ ਏਸ ਕਰਕੇ ਰਿਹਾ ਨਹੀ ਕੀਤਾ ਜਾ ਸਕਦਾ ਕੀ ਇਹੋ ਜੇ ਲੋਕ ਸਮਾਜ ਲਈ ਖਤਰਨਾਕ ਹਨ , ਵਾਹ ਬੀ ਵਾਹ. ਹਾਂ ਇਹੋ ਜੇ ਲੋਕ ਖਤਰਨਾਕ ਹੀ ਹੁੰਦੇ ਹਨ ਜੋ ਆਪਣੀ self respect ਇਨਸਾਨੀਅਤ ਤੇ ਹਰ ਅਮੀਰ ਗਰੀਬ ਤੇ ਧਰਮ ਜਾਤ ਪਾਤ ਤੇ ਬਰਾਬਰ ਨਿਆ ਡੀ ਮੰਗ ਕਰਦੇ ਹਨ , ਇਹੋ ਜੇ ਲੋਕ ਅਕਸਰ ਸਮੇ ਦੀਆ ਸਰਕਾਰਾ ਲਈ ਖਤਰਨਾਕ ਹੁੰਦੇ ਹਨ , ਭਗਤ ਸਿੰਘ ਨੂ ਵੀ ਬਿਲਕੁਲ ਇਸੇ ਅੰਦਾਜ ਵਿਚ ਖਤਰਨਾਕ ਦਸਿਆ ਗਿਆ ਸੀ , ਓਹ ਵਖਰੀ ਗਲ ਹੈ ਕੀ ਅਸੀਂ ਮਰਿਆ ਹੋਇਆ ਨੂ ਪੂਜਨ ਜੋਗੇ ਹੀ ਆ ਜਦੋ ਕੋਈ ਜਿਓੰਦਾ ਭਗਤ ਸਿੰਘ ਫਾਂਸੀ ਚੜਿਆ ਜਾਂਦਾ ਤਾ ਅਸੀਂ ਵੀ ਓਸੇ ਸੁਤੀ ਹੋਈ ਕੌਮ ਵਾਂਗੂ ਓਸਨੂ ਅਤਵਾਦੀ ਮਨ ਲੈਂਦੇ ਹਨ ਜਿਵੇ ਭਗਤ ਸਿੰਘ ਨੂ ਓਸ ਸਮੇ ਡੀ ਸਰਕਾਰ ਨੇ ਮਨਿਆ ਸੀ. ਇਕ ਆਖਰੀ ਗਲ ਮੇਂ ਏਸ ਕੇਸ ਤੋ ਹਟ ਕੇ ਕਰਨੀ ਚਾਹੁਣਾ ਕੀ ਏਸ ਦੇਸ਼ ਵਿਚ ਮੁਜਰਿਮ ਤਾ ਬਹਤੁ ਮਾਰੇ ਜਾਂਦੇ ਹਨ , ਅਤਵਾਦੀ ਵੀ ਬਹੁਤ ਮਾਰੇ ਜਾਂਦੇ ਹਨ ਫੇਰ ਕੀ ਗਲ ਹੈ ਕਿ ਇਸੇ ਮਿਟੀ ਵਿਚ ਜਮਿਆ ਇਕ ਬਚਾ ਇਥੋਂ ਡੀ ਰੋਟੀ ਖਾਂਦਾ ਪੜ ਦਾ , ਹਸਦਾ ਖੇਡ ਦਾ ਵਡਾ ਹੁੰਦਾ ਇਕ ਦਿਨ ਹਥਿਆਰ ਚੂਕ ਕੇ ਓਸ ਰਸਤੇ ਤੇ ਤੁਰ ਪੈਂਦਾ ਜਿਥੇ ਆਪਣੇ ਘਰ ਦੇ ਸਾਰੇ ਸੁਖ ਆਰਾਮ ਪਿਛੇ ਰਹ ਜਾਂਦੇ ਤੇ ਸਾਹਮਣੇ ਮੌਤ ਸਾਫ਼ ਦਿਖਾਈ ਦਿੰਦੀ ਹੈ , ਕਿਓ ਓਹ ਹਾਸ ਕੇ ਆਪਣੀ ਮੌਤ ਗਲ ਲਾਉਂਦਾ , ਕਿਓੰਕੇ ਇਥੋ ਦਾ ਕਾਨੂਨ ਮੁਜਰਮ ਨੂ ਮਾਰਦਾ , ਮੁਜਰਮ ਬਣਾਉਣ ਵਾਲੇ ਹਾਲਾਤਾਂ ਨੂ ਨਹੀ , ਓਹ ਹਾਲਾਤ ਜੋ ਇਕ ਤੋ ਬਾਦ ਇਕ ਬੰਦੇ ਨੂ ਵਿਦ੍ਰੋਹ ਕਾਰਨ ਲਈ ਮਜਬੂਰ ਕਰਦੇ ਨੇ , ਪਿਛੇ ਦਿਤੇ ਸਾਰੇ ਬੰਦਿਆ ਡੀ ਤੁਲਣਾ ਕੀਤੀ ਜਾਵੇ ਕੀ ਕਿਹੜਾ ਬੰਦਾ ਕਿਸ ਹਾਲਾਤ ਤੋ ਮਜਬੂਰ ਸੀ ਜਦੋ ਉਸਨੇ ਜੁਰਮ ਕੀਤਾ , ਮਾਮਲਾ ਆਪਣੇ ਆਪ ਸਾਫ਼ ਹੋ ਜਾਵੇਗਾ , ਤੇ ਇਕ ਗਲ ਹੋਰ ਫਾਂਸੀ ਚਾਹੇ ਇਕ ਬਲਵੰਤ ਨੂ ਛਡ ਕੇ 10 ਨੂ ਦੇ ਦਿਓ , ਜਿਨਾ time ਓਹ ਹਾਲਾਤ ਸਰਕਾਰਾਂ ਦੁਆਰਾ ਬਣਦੇ ਰਹਿਣਗੇ ਰਾਜੋਆਣੇ ਜਮਦੇ ਰਹਿਣਗੇ , ਇਤਿਹਾਸ ਰਾਜੋਆਨਿਆ ਨਾਲ ਭਰਿਆ ਪਿਆ , ਲੜਾਈ ਕਦੇ ਹਿੰਦੂ ਸਿਖ ਸਿਖ ਮੁਸਲਮਾਨ ਡੀ ਹੁੰਦੀ ਹੀ ਨਹੀ , ਇਹ ਸਰਕਾਰਾਂ ਦੁਆਰਾ ਧਰਮ ਡੀ ਲੜਾਈ ਬਣਾਈ ਜਾਂਦੀ ਹੈ , ਲੜਾਈ ਪਾਓ , ਘਟ ਗਿਣਤੀ ਨੂ ਮਾਰੋ ਵਧ ਗਿਣਤੀ ਖੁਸ਼ ਕੁਰਸੀ ਪੱਕੀ , ਦਿਲੀ ਦੇ ਕਤਲੇਆਮ ਦੇ ਦੋਸ਼ੀ , ਗੁਜਰਾਤ ਦੇ ਕਤਲੇਆਮ ਦੇ ਦੋਸ਼ੀ ਇਸਦਾ ਸਬੂਤ ਹਨ .ਇਥੇ ਜਨਤਾ ਨੂ ਭੁਖਿਆਂ ਮਾਰ ਕੇ ਅਰਬਾਂ ਖਰਬਾਂ ਦੇ ਘਪਲੇ ਨਿਤ ਹੁੰਦੇ ਨੇ ਪਰ ਜਨਤਾ ਨੂ ਬਾਸ ਧਰਮ ਦਾ lolypop ਥੋਰੇ time ਬਾਦ ਦੇ ਦਿਤਾ ਜਾਂਦਾ ਸਾਰੇ ਚੁਪ . 70 ਸਾਲ ਹੋਗੇ ਦੇਸ਼ ਅਜਾਦ ਹੋਏ ਨੂ ਪਰ ਅੱਜ ਵੀ ਇੰਡੀਆ ਤੀਜੀ ਦੁਨਿਆ ਦੇ ਦੇਸ਼ਾਂ ਵਿਚੋ ਇਕ ਹੈ ਕਿਓੰਕੇ ਇਥੋ ਦੇ 80 % ਲੋਕਾਂ ਨੂ ਵਿਕਾਸ ਨਹੀ ਧਰਮ ਪਿਆਰਾ ਹੈ , ਰੋਟੀ ਦੋ time ਦੀ ਮਿਲੇ ਜਾ ਨਾ ਮਿਲੇ ਪਰ ਦੂਜਾ ਧਰਮ ਸਾਡੇ ਤੋ ਅਗੇ ਨਾ ਨਿਕਲ ਜਾਵੇ ,
    Bagwant Singh
iss article ch kai mudde lae gae hun.. j mein har mudde te comment kara ta menu kaafi time lagge ga.. i will try. but rahi gal diff. between dara singh and bhai rajoana. dara singh killed a priest with his sons jo koi crime nahi kar rehe sun sirf dharam parchar karde sun.. te bhai rajoana killed a beast who killed thousands of innocent sikhs
    Sukhwantlovely
jai ho
    Balwinder Singh
ਗੱਲ ਮੁੜ ਘਿੜ ਕੇ ਇਹੋ ਕੀਤੀ ਐ ਪੀ ਸਿਖੋ ,,,ਜੁਲਮ ਸਹਿ ਲਿਆ ਕਰੋ,,, ਪ੍ਰਤੀ ਕਿਰਿਆ ਨਾ ਕਰੋ ,,,ਭਾਣੇ ਨੂੰ ਮਿਠਾ ਕਰਕੇ ਮੰਨ ਲਈਦਾ
    Bagwant Singh
rahi gal fansia di eh v bilkul ghat gintia te hak ch aundia ne.. fansi te satwant singh beant singh keher singh bhai jinda ji charre hun .. par 84 de katil prove hon to baad v aish kar rehe hun.. ohna wari fansi da rassa muk gia lagda..
    Chaman Lal
Sukirat has put very sound arguments which needs to be paid attention to
    Kuldip Singh
kaam rate ji shayad jad tusi google te search kiti c fansi lagge lokan di list laban lyi tan tusi bahut kuj miss kar gaye... meri req aa k search ik var fer karo ate fer ohna fansi lagge lokan di tulna karo dharam de adhar te shayad sach sahmne aa jave...
    Kuldeep Singh Dubhali
beante kutte ne hajara hi nirdosh sikh naujwan police hathon marvaye c je usnu os de kite di saja na diti jandi pta nahi usne hor kine k naujwan marva dene san ,,,,,,,,
    ਗੁੰਮਨਾਮ
ਜਿਨਹਾਂ ਮਾਫੀਆਂ ਮੰਗੀਆਂ ਰਹਿਮ ਦੀਆਂ ਅਪੀਲਾਂ ਪਾਈਆਂ, ਅਕਾਲ ਤਖ਼ਤ ਕੋਲੋਂ ਅਰਦਾਸਾਂ ਕਰਾਈਆਂ ਤਿਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ.........
    ਇੰਦਰਜੀਤ ਸਿੰਘ ਕਾਲ
ਅੱਜ ਜੋ ਰਾਜੋਆਣਾ ਦੀ ਫਾਂਸੀ ਦਾ ਵਿਰੋਧ ਕਰ ਰਹੇ ਹਨ ਤੇ ਹੱਲਾ ਮਚਾ ਰਹੇ ਹਨ ਓਹਨਾ ਨੂ ਮੇਰਾ ਏਕ ਸਵਾਲ ਕਲ੍ਹ ਨੂ ਜੇ ਸਰਸੇ ਵਾਲੇ ਬਾਬੇ ਨੂ ਕਿਸੇ ਸੰਗੀਨ ਦੋਸ਼ ਵਿਚ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਤਾਂ ਕੀ ਇਹ ਲੋਕ ਮਨੁਖਤਾ ਦੇ ਅਧਾਰ ਤੇ ਉਸਦੀ ਫਾਂਸੀ ਦਾ ਵੀ ਇਸ ਤਰਾਂ ਵਿਰੋਧ ਕਰਨਗੇ ਜਾ ਸ਼ੋਰ ਮਚਾਉਣਗੇ ??? ਇੰਦਰਜੀਤ ਸਿੰਘ ਕਾਲਾ ਸੰਘਿਆਂ
    ਗੁਰਨੈਬ ਸਿੰਘ
ਚੰਗੀ ਬਹਿਸ ਹੈ ....ਬਹਿਸ ਹੋਣੀ ਚਾਹੀਦੀ ਹੈ ਪਰ ਜਿਹੜਿਆਂ ਸੱਜਣ ਤਰਕ ਦੀ ਬਜਾਏ ਸਿਰਫ ਹੁੱਲੜਬਾਜੀ ਕਰ ਰਹੇ ਹਨ ਇਸਦਾ ਕੋਈ ਫਾਇਦਾ ਨਹੀਂ ਪਤਾ ਨੀ ਕਿਉਂ ਅਸੀਂ ਹਰ ਵਾਰ ਜੋਸ਼ ਦੇ ਨਾਲ ਹੋਸ਼ ਖੋ ਦਿੰਦੇ ਹਾਂ .....ਆਪਣੇ ਤਰਕ ਨਾਲ ਗੱਲ ਨੂੰ ਕੱਟੋ.....ਨਾ ਕਿ ਆਪਣੀ ਸ਼ੈਲੀ ਰਾਹੀ ਇਸਨੂੰ ਕੋਈ ਹੋਰ ਰੰਗਤ ਦਿਓ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਹੈ ....ਸਭ ਇਨਸਾਨ ਹਨ ਅਸੀਂ ਜਿਹੜੇ ਤਰਕ ਦੀਆਂ ਗੱਲਾਂ ਕਰਦੇ ਹਾਂ ਉਹ ਸਰਬੱਤ ਦੇ ਭਲੇ ਤੋਂ ਸ਼ੁਰੂ ਹੁੰਦਾ ਹੈ ਤੇ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਨਾਲ ਅੱਗੇ ਤੁਰਦਾ ਹੈ ਕਿਸੇ ਲਈ ਭੱਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਕੋਈ ਸਿਆਣਪ ਦੀ ਗੱਲ ਨਹੀਂ ਹੈ.....ਸਵਾਲਾ ਚੋਂ ਜਵਾਬ ਨਿਕਲਣਗੇ ਤੇ ਜਵਾਬਾਂ ਚੋਂ ਸਵਾਲ ਵੀ ਪੈਦਾ ਹੋਣ ਗੇ.....
    ਆਰ ਟੂ
Sfs ਵਾਲੇ ਵੀਰ ਵੀ ਪੜ ਲੈਣ ਇਹ ਲੇਖ ....ਮਾੜਾ ਨਹੀ ...
    Ranvir Singh Barn
Ranvir Singh Barn warning- editor g thode is link te members nu itraaz aa kirpa krke eho jehe link na paye jaan.
    gursewak Singh Chahal
shiv ji, main eh lekh kall pariya si --fansi vare jankari changi hai par jithe gall hai ke " fansiyan sirf sikhan layee hi kion " usda matlab eh si eh delhi katleaam karn waliya nu kio nahi---- par eh gall oh hi samjhe ga jis di bhavna nirmal hove---- jis nu sikh lagde hi bure hon oh tan aapne hi tarak deve ga
    Arkamal Kaur
Arkamal Kaur Sukirat horan ne bahut hi suljhi hoyee bhasha vich bahut hi vadda sach te insaaf biniya hai........Ehna shabdaan nu maan bakhshanaa chahida hai............
    Amrit pal
i have read it already, i also posted comment but not getting it posted because of error in verification.. a good article based on facts that can make think people who are willing to think.. the others, deaf and dumb ones will carry on with their loud howling until the working class does not rise to become a strong political side which will then check these communalists, minority chauvinists on roads as well..
    Ravinder Singh
ਆਹ ਟਿੱਪਣੀ ਵੀ ਸੁਕੀਰਤ ਦੀ ਅਕਲ ਦਾ ਜਨਾਜਾ ਕਢ ਦਿੰਦੀ ਹੈ " ਅਕਾਲ ਤਖਤ ਨੇ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦੇਣ ਦੀ ਸਿਆਸੀ ਪਹਿਲ ਕਰ ਕੇ ਕਿਸ ‘ਕੌਮ’ ਦੀਆਂ ਭਾਵਨਾਵਾਂ ਤਰਜਮਾਨੀ ਕੀਤੀ ਹੈ? ਇਹ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਅਨਸਰਾਂ ਨੂੰ ਰਾਜੋਆਣਾ ਦਹਿਸ਼ਤਗਰਦ ਨਹੀਂ ...ਸੂਰਮਾ ਜਾਪਦਾ ਹੋਵੇਗਾ, ਪਰ ਕੀ ਸਮੁੱਚੀ ‘ਕੌਮ’ ਦੀ ਇਹੋ ਧਾਰਨਾ ਹੈ ? ਕੀ ਸਿੰਘ ਸਾਹਿਬਾਨ ਨੇ ਉਸ ਸੁਰਿੰਦਰ ਕੌਰ ਦੀ ਆਵਾਜ਼ ਵੀ ਸੁਣੀ ਹੈ, ਜਿਸਦਾ ਪਤੀ ਸਵਰਨ ਸਿੰਘ ਉਨ੍ਹਾਂ 16 ਹੋਰ ਲੋਕਾਂ ਵਿੱਚੋਂ ਸੀ ਜੋ ਮੁਖ ਮੰਤਰੀ ਉੱਤੇ ਹੋਏ ਇਸ ਕਾਤਲਾਨਾ ਹਮਲੇ ਦੌਰਾਨ ਨਾਲ ਹੀ ਮਾਰੇ ਗਏ ਸਨ? ਸੁਰਿੰਦਰ ਕੌਰ ਦਾ ਸਿੱਧਾ ਸਵਾਲ ਹੈ: ‘ਅਸੀ ਸਾਰੇ ਇੱਕੋ ਵਾਹਿਗੁਰੂ ਦੇ ਬਾਲ ਹਾਂ। ਮੈਨੂੰ ਨਹੀਂ ਪਤਾ ਕਿ ਸਾਡੇ ਕਿਸੇ ਵੀ ਗੁਰੂ ਨੇ ਕਿਹਾ ਹੋਵੇ ਕਿ ਬੇਦੋਸ਼ਿਆਂ ਨੂੰ ਮਾਰ ਕੇ ਤੁਸੀ ਸ਼ਹੀਦ ਅਖਵਾ ਸਕਦੇ ਹੋ। ਮੈਨੂੰ ਯਕੀਨ ਨਹੀਂ ਹੁੰਦਾ ਕਿ ਅਕਾਲ ਤਖਤ ਇੱਕ ਕਾਤਲ ਨੂੰ ਸ਼ਹੀਦ ਦਾ ਰੁਤਬਾ ਦੇ ਸਕਦਾ ਹੈ’। ਸੁਰਿੰਦਰ ਕੌਰ ਹਲਾਕ ਹੋਏ ਸਿਪਾਹੀ ਸਵਰਨ ਸਿੰਘ ਦੀ ਨਿਮਾਣੀ ਜਿਹੀ ਵਿਧਵਾ ਹੈ, ਉਸਦੀ ਆਵਾਜ਼ ਦੀ ਸਿੰਘਾਂ ਲਈ ਸ਼ਾਇਦ ਕੋਈ ਵੁੱਕਤ ਹੀ ਨਾ ਹੋਵੇ, ਪਰ ਕੀ ਪੰਜਾਬ ਦੇ ਹੁਣ ਦੇ ਮੁੱਖ-ਮੰਤਰੀ, ਜਿਨ੍ਹਾਂ ਦੇ ਇਸ਼ਾਰਿਆਂ ਉੱਤੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੁੰਦੀਆਂ ਹਨ ਅਤੇ ਇਸਦੇ ਪਰਧਾਨ ਚੁਣੇ ਜਾਂ ਲਾਂਭੇ ਕੀਤੇ ਜਾਂਦੇ ਹਨ, ਖੁੱਲ੍ਹ ਕੇ ਇਹ ਗੱਲ ਕਹਿਣ ਲਈ ਤਿਆਰ ਹਨ ਕਿ ਰਾਜੋਆਣਾ ਕੌਮ ਦਾ ਜ਼ਿੰਦਾ ਸ਼ਹੀਦ ਹੈ, ਅਤੇ ਉਨ੍ਹਾਂ ਵਾਲੇ ਹੀ ਰੁਤਬੇ ਉੱਤੇ ਰਹਿ ਚੁੱਕੇ ਬੇਅੰਤ ਸਿੰਘ ਦਾ ਕਾਤਲ ਅਤੇ ਦਹਿਸ਼ਤਤਗਰਦ ਨਹੀਂ? " ਉਹ ਸੁਆਲ ਕਰਦਾ ਹੈ ਕਿ ਕਿਸ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ?? ਕੀ ਸਿਪਾਹੀ ਦੀ ਵਿਧਵਾ ਨੂੰ ਪੁਛਿਆ ਗਿਆ ਸੀ ?? ਕੀ ਲੱਖਾਂ ਸਿੱਖ ਜਿਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਕੌਮ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਨ ?? ਕੀ ਸਿਪਾਹੀ ਦੀ ਵਿਧਵਾਂ ਦੀਆਂ ਭਾਵਨਾਵਾਂ ਕੌਮ ਦੀ ਤਰਜਮਾਨੀ ਕਰਦੀਆਂ ਹਨ ? ਕੀ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਤੋਂ ਪਹਿਲਾ ਸਿਪਾਹੀ ਚੰਨਣ ਸਿੰਘ ਦੀ ਵਿਧਵਾਂ ਤੋਂ ਪੁਛਿਆ ਗਿਆ ਸੀ ??
    Harpal Singh
ਸਿੱਖਾਂ ਦੇ ਮਸਲੇ ਵਿਚਾਰਦਿਆਂ ਕਾਮਰੇਡਾਂ ਦੀ ਅਕਲ ਅਕਸਰ ਹੀ ਘਾਹ ਚਰਨ ਜਾਂਦੀ ਹੈ ਫਿਰ ਆਕੇ ਜੁਗਾਲੀ ਕਰਨ ਲੱਗ ਜਾਂਦੇ ਹਨ । ਹੁਣ ਦੇਵੇ ਵੱਡਾ ਸਿਆਣਾ ਇਸ ਗੱਲ ਦਾ ਜਵਾਬ ।
    Divroop Singh Sandhu
Bakwas
    Harpreet Singh
Harpreet Singh ਬਾਈ ਇੱਕ ਗੱਲ ਹੋਰ ਵੀ ਆ !!! ਕਾਮ-ਰੇਟਾਂ ਨੇ ਕਿਸੇ ਦੇ ਵੀ ਝੰਡੇ ਚ ਆਪਣਾ ਡੰਡਾ ਫਸਾ ਕੇ "ਇਨਕਲਾਬ" ਦਾ ਝੰਡਾ-ਬਰਦਾਰ ਬਣਨਾ ਹੀ ਹੁੰਦਾ ਹੈ ॥ਇਹ ਇਹਨਾਂ ਦੀ ਪੁਰਾਨੀ ਮਰਜ਼ ਆ ॥ ਭਾਈ ਬਲਵੰਤ ਸਿੰਘ ਵਾਲੇ ਝੰਡੇ ਚ ਇਹਨਾਂ ਦਾ ਡੰਡਾ ਤਾਂ ਨੀ ਫਸ ਰਿਹਾ ਕਿਉਂਕਿ ਭਾਈ ਰਾਜੋਆਣੇ ਨੇ ਵਾਰ ਵਾਰ ਅਕਾਲਪੁਰਖ ,ਗੁਰ...ੂ ਤੇ ਅਕਾਲਤਖਤ ਨੂੰ ਸਮਰਪਿਤ ਹੋਣ ਦੀ ਹੀ ਗੱਲ ਹਮੇਸ਼ਾਂ ਕੀਤੀ ਆ ॥...ਭਾਈ ਰਾਜੋਆਣੇ ਦੇ ਪਿਤਾ ਜੀ ਦਾ ਲੁਟੇਰੇ ਅਨਸਰਾਂ ਵਲੋਂ ਕਤਲ ਕਰਨ ਦੇ ਬਾਵਜੂਦ ਵੀ ਓਹ ਸਥਾਪਤੀ ਦੇ ਕਰੂਰ ਚਿਹਰੇ ਨੂੰ ਪਛਾਣਦਾ ਸੀ ਤੇ ਓਹ ਸਮਝਦਾ ਸੀ ਕੇ ਇਹਨਾ ਸਾਰੇ ਵਰਤਾਰਿਆਂ ਦੇ ਅਸਲੀ ਕਿਰਦਾਰ ਕੌਣ ਨੇ ॥ਸ਼ੇਰ ਤੇ ਕੁੱਤੇ ਚ ਇੱਕ ਬੁਨਿਆਦੀ ਫਰਕ ਇਹ ਵੀ ਹੈ ਕੇ ਕੁੱਤਾ ਹਮੇਸ਼ਾਂ ਢੀਮ ਪਿੱਛੇ ਭੱਜਦਾ ਹੈ ਤੇ ਸ਼ੇਰ ਹਮੇਸ਼ਾਂ ਢੀਮ ਮਾਰਨ ਵਾਲੇ ਹੱਥ ਨੂੰ ਪੈਂਦਾ ਹੈ ॥ਸਾਡੇ ਕਾਮ੍ਰੇਟ ਸਾਥੀ ਢੀਮ ਨੂੰ ਹੀ ਪਸੰਦ ਕਰਦੇ ਨੇ ਪਰ ਫਿਰ ਵੀ ਵੀਰ ਠੱਕਰਵਾਲ ਦੀ ਤਾਕੀਦ ਮੁਤਾਬਿਕ ਮੈਂ ਇਹੀ ਕਹਾਂਗਾ ਕੇ ਕੁੱਤਾ ਫਿਰ ਵੀ ਕਾਮਰੇਟਾਂ ਤੋਂ ਵਧੀਆ ਜਾਨਵਰ ਆ ॥....
    Sukhwant Hundal
ਸੁਕੀਰਤ ਤੁਸੀਂ ਬਹੁਤ ਗੰਭੀਰ ਅਤੇ ਮਹੱਤਵਪੂਰਨ ਮੁੱਦੇ ਉਠਾਏ ਹਨ। ਧੰਨਵਾਦ।
    Avtar Sidhu
i could not enter my comment....small box..please change this format
    ਚੇਤੰਨ
ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ...ਜੇ ਅਸੀਂ ਸਿਖ, ਹਿੰਦੂ ਜਾਂ ਕੁਝ ਹੋਰ ਹੋਣ ਦੀ ਥਾਂ ਕੇਵਲ ਬੰਦੇ ਹੋ ਕੇ ਸੋਚੀਏ ਤਾਂ ਸ਼ਾਇਦ ਸਾਨੂੰ ਇਹ ਗੱਲਾਂ ਠੀਕ ਢੰਗ ਨਾਲ ਸਮਝ ਆ ਸਕਣ ...ਦੋਸਤੋ ਉਂਝ ਵਾਦ ਵਿਵਾਦ ਕਰਨ ਨਾਲੋਂ ਜੇ ਅਸੀਂ ਸੰਵਾਦ ਕਰੀਏ ਤਾਂ ਚੰਗੀ ਗੱਲ ਹੋਵੇਗੀ..
    Harvinder Singh Saran
Harvinder Singh Saran When I was little, i used to think that these comrades are very intelligent people as they know how USSR and Cuba work and how wonderful their government is. Now I feel they are not only idiots but blind with stupidity also.
    Hari Krishan Mayer
Hari Krishan Mayer tark bhare zazbat
    Diljit Kaur
eh sikhaan daa aapsi maalaa hai seaasikaran nahee eh beant singh sikh maardaa c hindu nahee so sikh (rajoana )ne aapnaa sikh hon daa kerdaar nebhaaieyaa c ...
    solanki ashk
te bhai rajoana killed a beast who killed thousands of innocent sikhs. ਕੀ ਸਿਪਾਹੀ ਦੀ ਵਿਧਵਾਂ ਦੀਆਂ ਭਾਵਨਾਵਾਂ ਕੌਮ ਦੀ ਤਰਜਮਾਨੀ ਕਰਦੀਆਂ ਹਨ ? ਕੀ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਤੋਂ ਪਹਿਲਾ ਸਿਪਾਹੀ ਚੰਨਣ ਸਿੰਘ ਦੀ ਵਿਧਵਾਂ ਤੋਂ ਪੁਛਿਆ ਗਿਆ ਸੀ ??...upar dite jawava ne sukirat g nu samjata hou shyd
    pro. Baldeep Singh
thank u shiv inder g 4 posting so thought-provoking articlz by gurbchn n sukirat.
    Singh Dharminder
Sala kuta Camrade
    Vinod Mittal
dosto jo v hai sochan di lod hai. . . asin soch de padhar te kaafi picche vichar rahe han. . .
    Balwinder p Singh
dont abuse .jwab devo
    Kanwaljit Dhillon
you very much rightly siad about rajoana
    Kanwaljit Dhillon
Independt court procedures and political pressure should be analysis what are the motif behind these type of slogens
    Jagtar Singh
otha maran wala gandi se kioe 1947 to baad sikha de kise katal nu (khas kar ke 1984 de katala)KIOE SAZA HOIE HOVA TE YAD KARO DEMAG TE LOR PA KE
    Ravinder
sdsfw
    sharon
Takrar naloo tarak wich jayada fayada hai , aayo kandey naa beej ke ful lagaan di gal kareyee
    Sumeet Shammi
ਇਹ ਆਰਟੀਕਲ ਪੜ੍ਹ ਕੇ ਜਿਨ੍ਹਾਂ ਵੀਰਾਂ ਨੇ ਵਿਰੋਧ ਕੀਤਾ, ਘੱਟੋ ਘੱਟ ਉਹਨਾਂ ਦੀ ਮਾਨਸਿਕਤਾ ਦਾ ਤਾਂ ਪਤਾ ਲਗ ਗਿਆ। ਪਰ ਸੁਕੀਰਤ ਭਾਅ ਜੀ ਇਸ ਤਰ੍ਹਾਂ ਰੁਕਣ ਵਾਲਿਆਂ ਵਿੱਚੋਂ ਨਹੀਂ ਹਨ...।
    site Ram Madhopuri
Jehde Delhi jaan Gujrat vich firku dange hoe ne uhna chkinne katlan nu phansi hoi ae?
    Harjinder Singh
Not only one sided but written on an entirely unsound premises. Highly disappointing. Has "Sukreet" written even a single line regarding massacre of Sikhs, Dalits, Muslims and Advaasi (Naxalites) by Indian State?
    joginder singh Bath
sukirat ji bhut hi sarthiq likhat hai hun chal rahe halat bare..
    Sadhu Binning
ਪੰਜਾਬ ਦੇ ਅਜੋਕੇ ਹਾਲਤ ਬਾਰੇ ਹੌਂਸਲੇ ਨਾਲ ਲਿਖਿਆ ਸੁਕੀਰਤ ਹੋਰਾਂ ਦਾ ਲੇਖ ਵਧ ਤੋਂ ਵਧ ਪੜ੍ਹਿਆ ਜਾਣਾ ਚਾਹੀਦਾ ਹੈ।
    Harbans Singh
The following was authored by a concerned Canadian Sikh academic, who wrote under the condition of anonymity, in rebuttal to Jonathan Kay’s piece, entitled “Why are some Canadian Sikhs expressing solidarity with an unrepentant terrorist?“ There are many questions surrounding the stay of execution of of Balwant Singh Rajoana, who was sentenced for his involvement in the 1995 assassination of Beant Singh — the former chief minister of Punjab who spear headed the genocide against Sikhs in the region. But Rajoana’s sentence has since been stayed. Beant Singh gave police officers the authority to carry-out extrajudicial executions, targeting and killing civilian Sikhs on the spot. This led to fake “encounter” killings, illegal detention, torture and rape. Beginning in 1984, and continuing until his assassination, an estimated 9,000-30,000 Sikhs were murdered in Punjab. During Beant Singh’s reign, thousands of Sikhs were killed for being “suspicious,” despite claims that there were only approximately 300 armed Nationalist Sikhs. After the death of Beant Singh in 1995, the senseless murders of Sikhs stopped. Why is the Sikh population displaying insurmountable support and rallying to stop the execution of Rajoana, who many consider a terrorist? The fact of the matter is that Sikhs do not support terrorists or terrorism, but are looking for equal treatment and justice in the so-called secular democracy known as India. Sikhs and Muslims are minorities in India and are often jailed without a court hearing, not allowed to fight their cases, given more severe penalties than their non-Sikh inmates, and given longer jail terms and intentionally delayed sentences. In 1984, tens of thousands of Sikhs were killed in riots in Delhi that were believed to be led by accused Indian politicians Kumar and Tytler, but due to “technicalities,” their cases have been stayed. These riots happened almost 30 years ago, but these people are allowed to walk free. In 2003, accused politician Modi, started riots that led to the killings of thousands of Muslims in Gujarat. To this day, he walks free. The minority Sikhs have long been oppressed by the Indian government. Corruption and discrimination have plagued Rajoana’s case and, as a result, there has been an outcry for justice. It is often said that there is no justice for Sikh prisoners in India. By displaying their support for Rajoana, Sikhs are expressing their desire that a single standard be applied to all people in India. Rajoana has always accepted responsibility for his crime and refused an appeal. He accepts the death penalty. People are simply arguing that the government should not hang Rajoana, until they hang other people who have committed similar crimes — to show the same commitment to human rights and the rule of law when the Indian state, its forces, its bureaucrats and its politicians commit heinous crimes against humanity. The inconsistencies are too harsh to ignore. Kishori Lal, the “Butcher of Trilokpuri,” was released following three death sentences for going on a Sikh murdering spree in 1984. Today, many police officers and politicians who committed human rights violations and were involved in the Sikh genocide live freely and have worked their way up the political ladder. It appears the only fate for a Sikh political prisoner is the hangman’s noose. There are numerous other legitimate reasons why Rajoana should not be executed: There are 2 other Sikh men who were involved in the killing, their trials are still pending (conveniently still in jail and awaiting fair trial for 17 years). So how can one man be hung when the other cases are not officially over. There is an ongoing explosives case on Rajoana in Patiala Court; the Advocate General can issue a writ to the court to suspend the hanging until the pending case is solved. Rajoana was not the actual murderer of Beant Singh (the murderer died in the bombing); he was a conspirator. So why is he being executed after spending 17 years in jail? You must ask yourself, are these these actions consistent with the values of a liberal democracy? Would you not be upset? This is precisely why the Sikh population around the world is joining hands and supporting Rajoana. To us, Rajoana is a freedom fighter whose intent was not to kill innocents, but rather criminals, and to bring justice to Punjab. If someone had successfully killed Hitler, would that man be considered a terrorist? Maybe by Hitler supporters. When All Hopes of addressing a wrong had failed, Rajoana was left with no alternative. He did what the Indian government failed, or chose not, to do: He stopped the violence in Punjab! Rajoana and others took matters into their own hands, took down a tyrant and allowed the state of Punjab to live in peace. If you wish to try Rajoana and hang him, you must hand down the same sentence to the many other men who murdered Sikhs in cold blood. I am a Sikh and we do not support terrorism. The Sikhs of Canada and around the world support Rajoana for ridding the world of an evil man. The population would not be opposed to the death penalty handed out to Rajoana, had the others been tried just as equally. National Post Harbans is typing ... Write a reply...
    g s Shergill
Ih zurrat koyee-koyee hi kar skda he..... loki dar jande ne....
    S. Rajinder
Sukeerat Ji Bravo, No rational person will mind the illogical evidences given in some of the above comment as when hardcore people lack logic they try to find shelter behind abusive language and start mud slinging. I approve you logic and analysis.
    inderjit kaur
kahindey han ghar de bhaag vihray ton e nazar aa jande han is lekh da pahila perra padhu .............shahir de chonk vich jisnu uthy sthapit gurduaarey jmma hasptaal karke guru nanak mission chounk kiha janda e..................gurduaarey de mathey nu dhakkda.........etc...........ih bhasha suljhi hoi e ki shaatiirbhasha e......heading raajoana de des ch...............te satkaarBAABE NAANAK da v koi nai ??????? fer baaki de lekh chon ki labh lavangay....ih lekh ta bas chinjri chedhan lai likhia aa is lai we shd not waste our time n enegy in this faaltoo di bahis
    Balwinder Garewal
ਸੁਕੀਰਤ ਜੀ ਸਾਡੇ ਨਾਲ ਇਂਡੀਆ ਰੈਹਦੇ ਹਨ ਪਰ ਸਤਨਾਮ ਸਿਂਘ ਤੇ ਹੋਰ ਤਤੇ ਭਾਈ ਆਪਣਾ ਦੇਸ਼ ਛਡ ਕੇ ਜਰਮਨੀ, ਕਨੇਡਾ ਬੈਠ ਕੇ ਅਗ ਕਿਊ ਭੜਕਾ ਰਹੇ ਹਨ ? ਆਪਣੇ ਅਸਾਇਲਮ ਪਕੇ ਕਰਾਣ ਲਈ ? ਲੇਖ ਵਿਚ ਕਿਤੇ ਨਹੀ ਲਿਖਿਆ ਕੇ ਰਾਜੋਆਣਾ ਨੂ ਫਾਂਸੀ ਹੋਏ, ਲਿਖਿਆ ਇਹ ਹੈ ਕੇ ਦਹਿਸ਼ਤ ਦਾ ਮਹੌਲ ਨਾ ਤਿਆਰ ਕੀਤਾ ਜਾਏ . ਪਂਜਾਬ ਵਿਚ ਲੋਕਾਂ ਨੂ ਚੈਨ ਨਾਲ਼ ਜੀਣ ਦੇਉ. ਗੁਰਦਾਸਪੁਰ ਵਿਚ ਮਾਰਿਆ ਗਿਆ ਜਵਾਕ ਤੁਹਾਡਾ ਨਹੀਂ ਸੀ, ਕਿਸੇ ਹੋਰ ਮਾਤਾ ਦਾ ਪੁਤ ਸੀ. ਇਸਲਈ ਜਰਮਨੀ, ਕਨੇਡਾ ਬੈਠ ਕੇ ਅਗ ਨਾ ਭੜਕਾਉ ਸਾਨੂ ਚੈਨ ਨਾਲ਼ ਜੀਣ ਦੇਉ.
    Rajinder Jayee
Sukeerat Ji Bravo, No rational person will mind the illogical evidences given in some of the above comment as when hardcore people lack logic they try to find shelter behind abusive language and start mud slinging. I approve you logic and analysis.
     ਸੁਰਜੀਤ ਗੱਗ
ਕੱਲ੍ਹ ਨੂੰ ਕੋਈ ਉੱਠ ਕੇ ਕਹੇਗਾ ਕਿ ਮੈਂ ਬਾਦਲ ਨੂੰ ਮਾਰਨਾ ਹੈ, ਕਿਉਂਕਿ ਉਸ ਨੇ ਔਰਤ ਜ਼ਾਤ ਦਾ ਅਪਮਾਨ ਕੀਤਾ ਹੈ, ਪਿੰਡ ਜੋਰਾ ਅਬਲੂ ਦੀਆਂ ਕੁੜੀਆਂ ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਇੱਕ ਕੁੜੀ ਦੇ ਮੂੰਹ ਤੇ ਥੱਪੜ ਮਾਰਨ ਵਾਲੇ ਪਿੰਡ ਦੇ ਸਰਪੰਚ ਨੂੰ ਕੋਈ ਸਜ਼ਾ ਨਾ ਦਿਵਾ ਕੇ ਉਸ ਦੀ ਸਰਪ੍ਰਸਤੀ ਕੀਤੀ ਸੀ। ਕੋਈ ਉਸ ਨੂੰ ਮਾਰੇ ਜਾਂ ਨਾ, ਬੁੱਧੀਜੀਵੀਆਂ ਨੇ ਇਸ ਵਰਤਾਰੇ ਦੀ ਡੁੰਘਾਈ ਵਿੱਚ ਜਾਣਾ ਹੁੰਦਾ ਹੈ ਕਿ ਇਸ ਦੇ ਪਿੱਛੇ ਕਾਰਣ ਕੀ ਸੀ। ਬਲਵੰਤ ਸਿੰਘ ਰਾਜੋਆਣੇ ਨੇ ਜੋ ਕਰਨਾ ਸੀ ਕਰ ਦਿੱਤਾ। ਬੁੱਧੀਜੀਵੀ ਇਸ ਦੀ ਤਹਿ ਤੱਕ ਵੀ ਗਏ। ਮੁੱਦਾ ਫਾਂਸੀ ਦਾ ਨਹੀਂ ਸੀ। ਮੁੱਦਾ ਸੀ ਫਾਂਸੀ ਦੇ ਨਾਮ ਤੇ ਰਾਜਸੀ ਰੋਟੀਆਂ ਸੇਕਣ ਦਾ। ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਹੋਛੀ ਸਿਆਸਤ ਨੇ ਪੂਰੀ ਵਾਹ ਲਾਈ। ਲੋਕਾਂ ਨੂੰ ਮੋਹਰੇ ਵਜੋਂ ਵਰਤ ਕੇ ਚੌਧਰ ਖੱਟਣ ਵਾਲਿਆਂ ਨੇ ਚੌਧਰ ਖੱਟ ਵੀ ਲਈ। ਰੋਸ ਮਾਰਚ ਸ਼ਾਂਤਮਈ ਵੀ ਹੋ ਸਕਦਾ ਸੀ। ਕੇਸਰੀ ਪੱਗਾਂ ਬੰਨ੍ਹ ਕੇ ਮੂੰਹ ਸਿਰ ਢੱਕ ਕੇ ਮੋਟਰਸੈਕਲਾਂ ਤੇ ਨਿਕਲ ਜਾਣਾ , ਇਸ ਨੂੰ ਕੋਈ ਕੁਛ ਵੀ ਕਹੀ ਜਾਵੇ, ਸਿੱਧਾ ਪ੍ਰਭਾਵ ਦਹਿਸ਼ਤ ਫੈਲਣਾ ਹੀ ਸੀ। ਪਰ ਬਾਵਜੂਦ ਇਸ ਦੇ ਕੰਮ ਸਾਰਾ ਸੁੱਖੀਂ ਸਾਂਦੀਂ ਨਿੱਬੜ ਗਿਆ ਸੀ, ਪਰ ਸ਼ਿਵ ਸੈਨਾ ਵਾਲਿਆਂ ਨੇ ਅਪਣੀ ਕਰਤੂਤ ਖਿਲਾਰ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਹੀ ਅਗਲੇ ਦਿਨ ਦੁਬਾਰਾ ਪੰਜਾਬ ਬੰਦ ਦਾ ਸੱਦਾ ਦੇ ਕੇ ਬੁਝਣ ਵਾਲੀ ਤੇ ਤੇਲ ਪਾਇਆ ਹੈ। ਏਥੇ ਪੰਜਾਬ ਪੁਲਿਸ ਨਾਕਾਮ ਨਹੀਂ ਰਹੀ, ਨਾਕਾਮ ਉਹ ਪ੍ਰਸ਼ਾਸਨ ਰਿਹਾ ਹੈ ਜਿਸ ਦੀ ਸਰਪ੍ਰਸਤੀ ਪ੍ਰਕਾਸ਼ ਸਿੰਘ ਬਾਦਲ ਕਰਦੇ ਹਨ। ਪੁਲਿਸ ਨੂੰ ਅਫਸਰਾਂ ਦਾ ਹੁਕਮ ਚਾਹੀਦਾ ਹੁੰਦਾ ਹੈ ਤੇ ਅਫਸਰ ਅਪਣੀਆਂ ਬਦਲੀਆਂ ਤਰੱਕੀਆਂ ਲਈ ਗੁਲਾਮ ਹੋ ਚੁੱਕੇ ਹਨ। ਰਾਜੋਆਣੇ ਨੂੰਅਕਾਲ ਤਖਤ ਵਲੋਂ ਜਿੰਦਾ ਸ਼ਹੀਦ ਦਾ ਦਰਜਾ ਦੇਣਾ ਉਸ ਦੀ ਅਪਣੀ ਸਮਝ ਹੈ, ਉਸ ਤੇ ਕਿਸੇ ਕਾਮਰੇਡ ਜਾਂ ਨਾਸਤਿਕ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ, ਸਿੱਖਾਂ ਨੇ ਵੇਖਣਾ ਹੈ ਕਿ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਦੇਣ ਵਾਲੇ ਅਕਾਲ ਤਖਤ ਨੇ ਹੀ ਸਿੱਖਾਂ ਦੇ ਹੀ ਵਿਰੋਧ ਦੇ ਬਾਵਜੂਦ ਪਿਛਲੇ ਸਾਲ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ-ਏ-ਕੌਮ ਵੀ ਦਿੱਤਾ ਸੀ। ਇਸ ਦੇ ਬਾਰੇ ਕਿਸੇ ਨੂੰ ਵੀ ਕਿੰਤੂ ਕਰਨ ਦਾ ਅਧਿਕਾਰ ਨਹੀਂ।
    s
HAHAHAH HAASA AUNDA E LEKH V PADH K TE LOKAN DEYAN TIPNIAN CHA CHALDI LADAI DEKH K...<br>ASSIN PUNJABI LOOK TAAN HE PICHE AA, BUS APNIAN HEE LATAN KITCHI JANDE AA.. SAAB APNA APNA KHOON SAAD RAHENE,,, ESE GALL DA LAAHAA ANGREZ LAI GYEE C... LADDI JAYO MARRI JAO 'APNE HE VEERAN NAAL ... <br>KOI PYAR DAA GEET LEKHO YAAR JOO SAB NU JODEE NAA K TODEE
    Gagan
ਲੇਖ ਨੂੰ ਸਮਝਣ ਦੀ ਲੋੜ ਹੈ...ਬਿਨਾ ਪੜ੍ਹੇ ਗੱਲ ਬਾਰੇ ਆਪਣੇ ਵਿਚਾਰ ਬਣਾ ਲੈਣੇ ਠੀਕ ਨਹੀਂ ਹੁੰਦੇ....ਸੁਕੀਰਤ ਹੁਰਾਂ ਦੇ ਤਰਕ ਸਚ ਦੇ ਕਿੰਨਾ ਨੇੜੇ ਹਨ
    Prem Kaul
ਰਾਜੋਆਣਾ ਦਾ ਦੇਸ਼ ? ਓਹ ਤੇ ਅਜੇ ਏਜੇਂਡੇ ਤੇ ਹੈ ( ਖਾਲਿਸਤਾਨ )
    Iqbal Pathak
ਇਹ ਗਲਤੀ ਸੁਕੀਰਤ ਜੀ ਨੇ ਪਹਿਲਾਂ ਕੀਤੀ ਹੈ ਪੰਜਾਬ ਇੱਕਲੇ ਰਾਜੋਆਣਾ ਦਾ "ਦੇਸ਼" !!!!!!!!!!!! ਮੈਂ ਤਾਂ ਸੋਚਦਾਂ ਕਿ ਇਹ ਇੱਕ ਪੰਜਾਬੀ ਸੂਬਾ ਹੈ ਜੋ ਭਾਰਤ ਦੀ ਛੋਟਾ ਜਿਹਾ ਹਿੱਸਾ ਹੈ
    ਡਾ. ਸੁਖਦੀਪ
ਡਾ. ਸੁਖਦੀਪ ਸਾਰੇ ਸੱਜਣਾ ਲਈ ਸਵਾਲ ਹਨ ...ਉਹਨਾਂ ਲਈ ਵੀ ਜੋ ਖਾਲਿਸਤਾਨ ਵਿਰੋਧੀ ਹਨ ਅਤੇ ਉਹਨਾਂ ਲਈ ਜੋ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ ਚਾਹੇ ਬੇਗਾਨੇ ਮੁਲਕਾਂ ਵਿੱਚੋਂ ਹੀ ਸਹੀ ੧) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚੋਂ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ ? ੨.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਪੰਜਾਬ/ਖਾਲਿਸਤਾਨ ਦੇ ਸਾਰੇ ਕੁਰਦਤੀ ਵਸੀਲੇ ਪਾਣੀ/ਜੰਗਲ/ਜ਼ਮੀਨ ਦੀ ਮੁੜ ਵੰਡ ਹੋਵੇਗੀ ਅਤੇ ਇਹ ਸਾਰੇ ਧਰਮਾਂ ,ਸਾਰੀਆਂ ਜਾਤਾਂ ,ਸਾਰੇ ਲੋਕਾਂ ਜੋ ਕਿ ਖਾਲਿਸਤਾਨ ਦੇ ਵਸਨੀਕ ਹੋਣ, ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੩.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਜਿੰਨਾ ਲੋਕਾਂ ਨੇ ਕੁਦਰਤੀ ਵਸੀਲਿਆਂ ਤੋਂ ਆਪਣੇ ਆਪ ਨੂੰ ਧਨ-ਕੁਬੇਰ ਬਣਾ ਲਿਆ ( ਚਾਹੇ ਲੋਕਾਂ ਤੋਂ ਕੰਮ ਲੈ ਕੇ ,ਚਾਹੇ ਜ਼ਮੀਨਾਂ ਠੇਕੇ ਤੇ ਦੇ ਕੇ ) ਉਹਨਾਂ ਦੀ ਸਾਰੀ ਚੱਲ-ਅਚੱਲ ਜਾਇਦਾਦ ਸਾਰੇ ਲੋਕਾਂ ਵਿੱਚ ਬਰਾਬਰ ਵੰਡ ਦਿੱਤੀ ਜਾਵੇਗੀ ? ੪.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚੋਂ ਗੋਤਰੀ ਸਬੰਧ ( ਗੋਤਾਂ ਦੀ ਧੌਂਸ ) ਸਿੱਖ ਰਹਿਤ ਮਰਿਆਦਾ ਅਨੁਸਾਰ ਖਤਮ ਕਰ ਦਿੱਤੀ ਜਾਵੇਗੀ ਅਤੇ ਸਮੁੱਚੇ ਵਸਨੀਕਾਂ ਦਾ ਗੋਤ ( ਜੋ ਸਿੱਖ ਧਰਮ ਨੂੰ ਮੰਨਦੇ ਹੋਣਗੇ ) ਬਸ ਇੱਕੋ ""ਖਾਲਸਾ"" ਹੋਵੇਗਾ ? ੫.)ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਸਮੁੱਚੇ ਖਾਲਿਸਤਾਨ ਵਿੱਚ ""ਜਾਤਾਂ"" ਦੀ ਕੋਈ ਹੋਂਦ ਨਹੀਂ ਹੋਵੇਗੀ ਅਤੇ ਇੰਟਰ ਕਾਸਟ ਵਿਆਹ ਹੋਣਗੇ । ਜੇ ਕੋਈ ਜਾਤ-ਪਾਤ ਵਿੱਚ ਵਿਸ਼ਵਾਸ਼ ਰੱਖੇਗਾ ਅਤੇ ਵਿਆਹਾਂ ਦੀ ਵਿਰੋਧਤਾ ਕਰੇਗਾ, ਉਸ ਲਈ ਖਾਸ ਸਜਾ ਦਾ ਵਿਧਾਨ ਹੋਵੇਗਾ ? ੬.) ਕੀ ਖਾਲਿਸਤਾਨੀ ਧਿਰਾਂ ਇਹ ਸੰਕਲਪ ਕਰਦੀਆਂ ਹਨ ਕਿ ਖਾਲਿਸਤਾਨ ਵਿੱਚ ਹੋਰ ਸਾਰੇ ਧਰਮਾਂ ਨੂੰ ਰਹਿਣ ਦੀ ਅਜਾਦੀ ਹੋਵੇਗੀ ਅਤੇ ਕਿਸੇ ਵੀ ਧਰਮ ਵਿੱਚ ਕੋਈ ਦਖਲ-ਅੰਦਾਜੀ ਨਹੀਂ ਹੋਵੇਗੀ ਅਰਥਾਤ ਮੁਸਲਮਾਨਾਂ ਨੂੰ ਗਊ ਖਾਣ ਤੰਬਾਕੂ ਪੀਣ,ਹਿੰਦੂ/ਮੁਸਲਮਾਨਾਂ ਨੂੰ ਵਾਲ ਕਟਾਉਣ/ਤੰਬਾਕੂ ਵਰਤਣ ਦੀ ਮਨਾਹੀ ਨਹੀਂ ਹੋਵੇਗੀ ?
    Gangeer Rathour
lagda comrede nu sarkar paaso paise mille ne , jadd sarkari aatvad haavi ho janda hai ta rajeyane varge kye millitant jamm de ne, jekar bharat d sarkar rajive , sajjan kumar , kamalnath ya tytler varge sarkari millitants nu v.i.p darja de s...akdi hai ta eh kanoon da nakammapan hai te eho jehe haalaat vich rajoyane he jammange , ikk sarkaari gunda beant singh jo k farzi encounters karwa reha c , k kanoon ya sarkaar naam d cheej anni c ? jekar oh active hunde ta kye be gunaah log maro bacch jaande , te saathi tusi naxlist d support karde ho ta tuhade vichar es kanoon de khilaaf ho jaande ne , k eh laal jhande da asar hai ? rajeyaane nu beshakk phansi lgga devo par pehla sarkari gundeya nu gunda kehn d himmat v rakho , nahi ta hor rajeyane v jammange!
    Parminder Bolina
Rajoana still don,t have his own Country , which is still on Agenda ( KHALISTAN )
    Dilpreet Kaur Chahal
ਬਹੁਤ ਵਧੀਆ ਲੇਖ ਹੈ ...ਪੜ੍ਹਕੇ ਬਹੁਤ ਸਾਰੇ ਸ਼ੰਕੇ ਦੂਰ ਹੋਏ ... ਧਰਮ ਦੇ ਠੇਕੇਦਾਰਾਂ ਨੇ ਆਪਣੇ ਸੁਆਰਥ lai ਧਰਮ ਨੁੰ ਵੀ ਨਹੀ ਛਡਿਆ ......ਸਾਨੂੰ ਹੀ ਸਮਝਣਾ ਚਾਹੀਦਾ ਹੈ|
    Iqbal Singh Hothi
offcose thayr is no dought that at the time khalistam movment was hijaked by few people, i dont think at the time any1 was clear how run the movment lots of misteks happind , but most those people wer black cats, thay wer put in 2 deframe the movement , but at this time & age we all have grown up & understand evrithin batter,
    Iqbal Singh Hothi
at the time govermint had mor comtrol in the movement thn we think , most young guys wer 10 pass , from highi schools thay didt know the whol politicks ,

No comments:

Post a Comment